Top Songs By Amrinder Gill
Similar Songs
Credits
PERFORMING ARTISTS
Amrinder Gill
Vocals
Lowkey
Performer
COMPOSITION & LYRICS
Amrinder Gill
Lyrics
Amrinder Singh
Songwriter
Lowkey
Composer
PRODUCTION & ENGINEERING
Lowkey
Producer
Rhythm Boyz Entertainment
Editing Engineer
Lyrics
ਅੱਖਾਂ ਦੇ ਵਿੱਚ ਡੂੰਘਾ ਸਾਗਰ ਤੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨ੍ਹੇਰਾ ਨੀ
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
ਤੇਰੇ ਨਾਲ਼ ਮੁਹੱਬਤ ਪਾ ਕੇ, ਦਿਲ ਦੇ ਵਿੱਚ ਵਸਾ ਕੇ
ਖੋਟਾ ਸਿੱਕਾ ਪਾਰਸ ਬਣ ਜੇ ਤੇਰੀ ਸੋਹਬਤ ਦੇ ਵਿੱਚ ਆ ਕੇ
ਤੇਰੇ ਨਾਲ਼ ਪਿਆਰ ਏ, ਇਜ਼ਹਾਰ ਤੇ ਪਰ ਫਿਰ ਵੀ ਕਰਦੇ ਨਾ
ਗੱਲ ਸੁਣ ਹਾਣ ਦੀਏ, ਸਭ ਜਾਣ ਦੀਏ, ਤੇਰੇ ਤੇ ਮਰਦੇ ਆਂ
ਸਮਝ ਨਹੀਂ ਆਉਂਦੀ ਕਿਸ ਗੱਲ ਦੀ ਤਾਰੀਫ਼ ਕਰਾਂ!
ਦਿਲ ਜ਼ਿਆਦਾ ਸੋਹਣਾ ਆ ਯਾਂ ਫ਼ਿਰ ਚੇਹਰਾ ਨੀ
ਅੱਖਾਂ ਦੇ ਵਿੱਚ ਡੂੰਘਾ ਸਾਗਰ ਤੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨ੍ਹੇਰਾ ਨੀ
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
(ਹੋ... ਹੋ, ਹੋ)
ਆਹ ਸੁਣ ਲੈ ਤੇਰੇ ਕਾਰੇ ਨੀ
(ਹੋ... ਹੋ, ਹੋ)
ਇਹ ਚੰਨ-ਸਿਤਾਰੇ ਸਾਰੇ ਨੀ
(ਹੋ... ਹੋ, ਹੋ)
ਜਦ ਕੱਲ੍ਹਾ ਨੀ ਮੈਂ ਬਹਿ ਜਾਨਾ ਆਂ
(ਹੋ... ਹੋ, ਹੋ)
ਇਹ ਪੁੱਛਦੇ ਤੇਰੇ ਬਾਰੇ ਨੀ
ਤੇਰੇ ਬਿਨ ਹੁਣ ਜੀਅ ਨਹੀਂ ਲੱਗਦਾ ਮੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨ੍ਹੇਰਾ ਨੀ
ਅੱਖਾਂ ਦੇ ਵਿੱਚ ਡੂੰਘਾ ਸਾਗਰ ਤੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨ੍ਹੇਰਾ ਨੀ
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
(Lowkey)
Written by: Amrinder Gill, Amrinder Singh