album cover
Ban
5,507
On Tour
Indian Pop
Ban was released on October 15, 2025 by Diljit Dosanjh as a part of the album AURA
album cover
Most Popular
Past 7 Days
02:10 - 02:25
Ban was discovered most frequently at around 2 minutes and 10 seconds into the song during the past week
00:00
01:55
02:10
02:25
00:00
02:53

Music Video

Music Video

Credits

PERFORMING ARTISTS
Diljit Dosanjh
Diljit Dosanjh
Vocals
Intense
Intense
Vocals
Sardar Khehra
Sardar Khehra
Vocals
COMPOSITION & LYRICS
Intense
Intense
Composer
Raj Ranjodh
Raj Ranjodh
Songwriter
PRODUCTION & ENGINEERING
Intense
Intense
Producer

Lyrics

(Intense)
Ban ਚੀਜ਼ਾਂ ਚੱਕੀ ਫ਼ਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕਢਾ ਕੇ ਆਇਆ
Ban ਚੀਜ਼ਾਂ ਚੱਕੀ ਫ਼ਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕਢਾ ਕੇ ਆਇਆ
ਓ, ਵੇਹਲੇ ਬੈਠੇ ਖੱਚ ਨੀਂ ਮਾਰਦੇ
ਮਾੜਾ ਬੰਦਾ ਜੱਟ ਨੀਂ ਮਾਰਦੇ
ਮਿੱਤਰਾ, ਜੇ ਨਹੀਂ ਤੂੰ Punjab ਤੋਂ
ਐਂਵੇ ਥਾਪੀ ਪੱਟ ਨੀ ਮਾਰਦੇ
ਓ, ਜੱਟ ਨੀ Dosanjh ਪਿੰਡ ਦਾ
ਜੱਟ ਨੀ Dosanjh ਪਿੰਡ ਦਾ
ਹਾਲ਼ੇ ਕਿਸੇ ਦੇ ਸਮਝ ਨਾ ਆਇਆ
Ban ਚੀਜ਼ਾਂ ਚੱਕੀ ਫ਼ਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕਢਾ ਕੇ ਆਇਆ
ਤੇਰਾ ਜੱਟ ਕੁੜੇ ਲਾਈ ਫਿਰੇ devil'an ਨਾ' ਯਾਰੀ
ਧੱਕੇ ਚੜ੍ਹ ਗਈ ਜੱਟਾਂ ਦੇ, ਗਈ ਆ ਮੱਤ ਤੇਰੀ ਮਾਰੀ
ਜਿਹੜੀ car ਮੇਰੇ ਥੱਲ੍ਹੇ, 80 ਲੱਖ ਦੀ
ਕਦੀ ਮਾਰਿਆ ਕਿਸੇ ਦਾ ਅਸੀਂ ਹੱਕ ਨੀਂ (ਨਾ-ਨਾ)
ਉੱਠੇ ਤੜ੍ਹਕੇ ਨੂੰ ਮਿੱਤਰਾਂ ਨੇ ਚਾਹ ਨਾਲ਼ ਖਾ ਲਈ
ਤੇਰੇ ਸ਼ਹਿਰ ਉੱਤੇ ਜੱਟ ਕੌਮ ਕਰੇ ਸਰਦਾਰੀ
ਮਾਰ ਦੰਡ ਦਿੰਦੇ ਧਰਤੀ ਹਿਲਾ, ਸੋਹਣੀਏਂ (ਦੰਡ)
ਨੀਲੀ ਛੱਤ ਵਾਲ਼ਾ ਫੜ੍ਹੀ ਬੈਠਾ ਬਾਂਹ, ਸੋਹਣੀਏਂ
ਜੱਟ ਚਰਚੇ ਦਾ ਵਿਸ਼ਾ ਆ Punjab ਦੇ (ਪੂਰਾ-ਪੂਰਾ)
ਪਹਿਲੇ ਪੰਨਿਆਂ 'ਤੇ ਨਾਮ ਸਾਡਾ ਛਾਪਦੇ (ਐਦਾਂ ਈ ਆਉਂਦੇ ਰਹਿਣੇ)
Gear ਗੱਡ ਕੇ ਰੱਖਾਂ ਨੀ, ਬਿੱਲੋ, top 'ਤੇ
ਇਹਨਾਂ ਹਿੱਕਾਂ 'ਤੇ tractor ਚਾੜ੍ਹ 'ਤੇ
ਸੰਦ ਚਾਹੀਦੇ ਜਦੋਂ ਵੀ ਹੁੰਦੇ ਬਾਹਰਲੇ
Phone Khehra ਨੂੰ Dosanjh'an ਆਲ਼ਾ ਮਾਰ ਲੇ
ਸਾਡੇ ਕੋਲ ਹਥਿਆਰ ਜਿਹੜੇ ਪਾਰ ਦੇ (ban)
ਕੀਤੇ ਹੋਏ ban ਵੱਲੋਂ ਸਰਕਾਰ ਦੇ
ਓ, ਪਹਿਲੀ ਵਾਰ ਲੱਗਦੀ ਆ ਹਰ ਚੀਜ਼ ਔਖੀ
ਝਾਕਾ ਖੁੱਲ੍ਹ ਗਿਆ, ਹੁਣ ਕਿੱਥੇ ਡਰਦਾ?
ਬੱਚ ਕੇ ਰਹੀਂ ਨੀ, ਬਿੱਲੋ, ਕੱਬਾ ਜਿਹਾ ਜੱਟ ਆ
ਅੱਗ ਨੰਗੇ ਨੀ ਹੱਥਾਂ ਦੇ ਨਾਲ਼ ਫੜ੍ਹਦਾ
ਓ, LV ਦਾ bag ਭਰਿਆ
LV ਦਾ bag ਭਰਿਆ
Raj, bank 'ਚ ਰੱਖਾ ਕੇ ਆਇਆ
Ban ਚੀਜ਼ਾਂ ਚੱਕੀ ਫ਼ਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕਢਾ ਕੇ ਆਇਆ
Ban ਚੀਜ਼ਾਂ ਚੱਕੀ ਫ਼ਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕਢਾ ਕੇ ਆਇਆ
Written by: Intense, Raj Ranjodh
instagramSharePathic_arrow_out􀆄 copy􀐅􀋲

Loading...