Music Video

Banda Bamb (OfficialAudio) Jordan Sandhu | Gur Sidhu | Kaptaan
Watch Banda Bamb (OfficialAudio) Jordan Sandhu | Gur Sidhu | Kaptaan on YouTube

Credits

PERFORMING ARTISTS
Jordan Sandhu
Jordan Sandhu
Vocals
Gur Sidhu
Gur Sidhu
Vocals
Kaptaan
Kaptaan
Vocals
COMPOSITION & LYRICS
Kaptaan
Kaptaan
Songwriter
PRODUCTION & ENGINEERING
Gur Sidhu
Gur Sidhu
Producer
B. Sanjh
B. Sanjh
Mixing Engineer

Lyrics

ਹਾਂਜੀ (ਹਾਂਜੀ, ਹਾਂਜੀ)
ਮੁੰਡਾ Sandhu'ਆਂ ਦਾ (ਮੁੰਡਾ Sandhu'ਆਂ ਦਾ)
Oh, yeah
ਹੋ, ਤੈਨੂੰ ਛਾਂਟਕੇ ਪੱਟਿਆ, ਜੱਟੀਏ, pistol ਵਰਗੀਏ ਨੀ (ਵਰਗੀਏ ਨੀ)
ਤੂੰ ਵੀ ਵੈਲੀਆਂ ਦੀ ਅੱਖ ਰੰਗੇ ਦੁਪੱਟੇ ਲੈਨੀ ਐਂ
ਹੋ, ਮੁੰਡਾ ਕਰਦਾ ਫਿਰੇ crossing ਨੀ red ਬੱਤੀਆਂ ਦੀ (ਬੱਤੀਆਂ ਦੀ)
ਕਰਕੇ ਜਦੋਂ cross leg ਤੂੰ ਜੱਟ ਨਾਲ਼ ਬਹਿਨੀ ਐਂ
ਓ, ਸਾਡੀਆਂ ਲੰਮੀਆਂ ਗੱਲਾਂ ਜੋ ਪੱਛਮ ਨੂੰ ਦੇੜ੍ਹ ਲਿਆ
ਜਿਹਨੇ ਜੱਟ ਨੂੰ ਛੇੜਿਆ, ਸਮਝੋ ਖੱਖਰ ਛੇੜ ਲਿਆ
ਸਾਡੇ ਹੱਥ 'ਚ ਆ ਕੇ ਮਸਤ ਜਾਂਦਾ ਏ ਅਸਲਾ ਨੀ
ਤੇਰੀ ਅੱਖ ਦਾ double barrel ਦੇ ਜਿੰਨਾ ਖ਼ਤਰਾ ਨੀ
ਦੋ ਹੀ ਚੀਜ਼ਾਂ ਨੇ ਜੋ Everest ਤੋਂ ਉੱਚੀਆਂ ਨੇ
Kaptaan ਦਾ ਰੁੱਤਬਾ ਤੇ, ਹਾਏ, ਜਾਨ ਮੇਰੀ ਦਾ ਨਖ਼ਰਾ ਨੀ
ਹੋ, ਗੱਭਰੂ ਆ ਬੀਬੇ ਨੀ, ਲਾਉਂਦੇ ਰਹਿੰਦੇ ਗੀਜੇ ਨੀ
ਜੱਟ ਨੇ ਜਵਾਨੀ 'ਚ ਟੌਹਰਾਂ ਦੇ ਬੀਜ ਬੀਜੇ ਨੀ
ਜਿਵੇਂ ਪਾਣੀ ਨੀਲਾ ਨੀ, ਨੈਣ ਤੇਰੇ ਝੀਲਾਂ ਨੀ
Ship ਕਾਰਵਾਈਆਂ ਤੂੰ ਵੀ Italy ਤੋਂ heel'ਆਂ ਨੀ
ਤੇਰੀ ਧੌਣ ਸੁਰਾਹੀ ਵਹਿਮ ਕੱਢੇ ਨੀ ਮੋਰਾਂ ਦੇ
ਸਾਡੀ ਜੁੱਤੀ ਡੋਰਾਂ 'ਤੇ ਨਹੀਂ, ਉੱਡਦੀ ਜ਼ੋਰਾਂ 'ਤੇ
ਹੋ, ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ (ਬੰਬ ਬਣੇ)
ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ
ਹੋ, ਤੇਰੇ ਗੱਭਰੂ ਦੇ ਵੱਲ ਬਸ ਇੱਕੋ-ਇੱਕ 'ਲਾਭਾਂ ਏ ('ਲਾਭਾਂ ਏ)
ਪੌਣੇ ਲੱਖ ਦੀ ਖਾਂਦਾ ਤੇ ਪਾਉਣੀ ਪੀ ਜਾਂਦਾ ਏ
ਓ, single piece ਤੂੰ ਜਿਹਦੇ ਨਾਂ, open ਦਿਲ, ਗੱਭਰੂ, ਦਾ
ਦੋ-ਤਿੰਨ ਯਾਰ, ਰਕਾਨੇ, ਜਿਹਨਾਂ ਨਾਲ਼ ਪੈੱਗ ਸਾਂਝਾ ਏ
ਹੋ, ਰੇਹੜ ਦੇ ਆਂ ਜੀਪਾਂ, ਨਬੇੜ ਦੇ ਆਂ beef'ਆਂ
ਤੇ ਕਰਦੇ ਆਂ hustle'ਆਂ, ਨਾ ਕਰਦੇ ਆਂ ਰੀਸਾਂ
ਨੱਕ 'ਚ glow ਤੇਰਾ, ਲੱਕ ਜੋ globe
ਸੀਨੇ ਅੱਗ ਲਾਉਂਦੇ, ਬਿੱਲੋ, ਤੇਰੇ, ਅੱਗ-ਲਾਉਣੇ ਬੋਲ
ਹੋ, ਗੇੜਾ India ਲਾ ਕੇ ਗਈ ਐਂ ਮਹੀਨੇ ਪਹਿਲੇ 'ਚ
ਤੈਨੂੰ ਕਾਜੁ ਕੱਤਲੀ ਕਹਿੰਦੇ ਸਾਰੇ LA 'ਚ
ਓ, ਚੱਲਦੀ road 'ਤੇ ਗੱਡੀ load ਯਾਰਾਂ ਨਾਲ਼ ਕਾਲ਼ੀ ਨੀ
ਜਿਹਦੇ back mirror 'ਤੇ ਲਿਖਿਆ "ਕਰਮਾਂਵਾਲ਼ੀ" ਨੀ
ਓ, ਜੱਟ ਦੀ ਚਾਲ ਤੇ ਤੇਰੀ ਤੋਰ ਦੀ ਧਰਤੀ fan, ਕੁੜੇ
ਤੇਰੇ sea green suit'ਆਂ 'ਤੇ ਪੱਕਾ ban, ਕੁੜੇ
ਮਾਝਾ, ਮਾਲਵਾ ਨਾਲ਼ੇ ਦੁਆਬਾ ਤੈਨੂੰ ਕਹਿੰਦਾ ਏ
"ਕਿ ਤੂੰ ਲੱਗਦੀ ਏਂ ਜਵਾਂ Padukone ਦੀ ਭੈਣ", ਕੁੜੇ
(ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ)
(ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ)
(ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ)
Gur Sidhu Music
(ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ)
Written by: Kaptaan
instagramSharePathic_arrow_out