Upcoming Concerts for Arjan Dhillon
Similar Songs
Credits
PERFORMING ARTISTS
Arjan Dhillon
Vocals
COMPOSITION & LYRICS
Arjan Dhillon
Songwriter
MXRCI
Arranger
PRODUCTION & ENGINEERING
MXRCI
Producer
Lyrics
(ਹਾਂ-ਹਾਂ, ਆਂ-ਹਾਂ)
(ਹਾਂ-ਆਂ, ਆਂ-ਹਾਂ)
Mxrci
ਹੋ, ਪਹਿਲਾਂ phone ਕਰਨਾ ਸੀ, ਅੱਠ-ਨੌਂ ਕੋਈ ਵੱਜੇ ਸੀ?
ਓਦੋਂ ਮੇਰੇ, ਹਾਣਦੀਏ, ਦੋ-ਤਿੰਨ ਹੀ ਲੱਗੇ ਸੀ
ਹਾਏ, ਪਹਿਲਾਂ phone ਕਰਨਾ ਸੀ, ਅੱਠ-ਨੌਂ ਕੋਈ ਵੱਜੇ ਸੀ?
ਓਦੋਂ ਮੇਰੇ, ਹਾਣਦੀਏ, ਦੋ-ਤਿੰਨ ਹੀ ਲੱਗੇ ਸੀ
ਨਾ ਗੱਲ ਰਹੀ in hand, ਹੋ ਗਏ mix brand
ਰਹੀ in hand, ਹੋ ਗਏ mix brand
ਆਏ ਛੱਡ ਕੇ ਕਈਆਂ ਨੂੰ, ਕਈ ਮਸਾਂ ਐਥੋਂ ਗਏ ਆਂ
ਨੀ ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਓ, ਮਿੱਤਰਾਂ ਦੀ ਟਾਲ਼ੀ ਨਹੀਂਓਂ ਜਾਂਦੀ ਗੱਲ ਆਖੀ
ਨਾਂ ਕਰੀ ਤੋਂ ਵੀ peg ਪਾ ਦਿੰਦੇ ਆਪੀ
Bottle ਜੇ ਖੁਲ੍ਹੀ ਤਾਂ ਮਕਾਉਣੀ ਹੁੰਦੀ ਆ
ਨੀ, ਅਸੀਂ ਮਹਿਫ਼ਿਲ ਵੀ ਕਿਹੜਾ ਨਿੱਤ ਲਾਉਣੀ ਹੁੰਦੀ ਆ?
ਹੋ, ਜੇ ਸੱਚੀ ਮੈਥੋਂ ਪੁੱਛੇਂ, ਐਵੇਂ ਹੋ ਨਾ ਤੂੰ ਗੁੱਸੇ
ਸੱਚੀ ਮੈਥੋਂ ਪੁੱਛੇਂ, ਐਵੇਂ ਹੋ ਨਾ ਤੂੰ ਗੁੱਸੇ
ਘੁੱਮਣ ਚੱਲਾਂਗੇ ਕਿਤੇ, ਵਦਲੇ ਕਿਓਂ ਲਏ ਆ?
ਨੀ ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਨੀ ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਓਹ, ਜਾਵੇ ਚੀਰਦੀ ਹਲ਼ਕ, ਹੋਵੇ ਕਾਲ਼ਜੇ ਨੂੰ ਔਖ
ਵਿੱਚੇ ਚੱਲ ਗਈ ਸੀ ਦੇਸੀ, ਪਹਿਲਾਂ ਲਾਉਂਦੇ ਸੀ Scotch
ਓ, tequila ਸੀ ਵੀ ਵਾਰ 'ਤੀ, ਨੀ ਸੁੱਕੀ ਚੱਲ ਗਈ
ਵੱਜ ਗਏ ਸੀ ਬੋਂਗ, ਸੀ ਮੰਢੀਰ ਹੱਲ ਗਈ
ਸਿਰ ਫ਼ੜ੍ਹ ਗਈ, ਰਕਾਨੇ, ਬਾਹਲ਼ੀ ਚੜ੍ਹ ਗਈ, ਰਕਾਨੇ
ਫ਼ੜ੍ਹ ਗਈ, ਰਕਾਨੇ, ਬਾਹਲ਼ੀ ਚੜ੍ਹ ਗਈ, ਰਕਾਨੇ
ਮਾੜੀ-ਮੋਟੀ ਗੱਲ ਨਾਲ਼ ਜੱਟ ਕਿੱਥੇ ਢਏ ਆ?
ਨੀ ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਨੀ ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਓਹ, ਐਵੇਂ, ਬਿੱਲੋ, ਯਾਰੀਆਂ ਦੇ ਚੋਰ ਹੁੰਦੇ ਆ
ਅੱਖਾਂ 'ਚੋਂ ਜਿਹੜੇ ਪੀਂਦੇ, ਓਹੋ ਹੋਰ ਹੁੰਦੇ ਆ
ਸਹੇਲੀਆਂ ਦੀ ਸੌਂਹ ਕੱਚੀ ਤੰਦ ਵਰਗੀ
ਲੜਾ ਦਿੰਦੇ ਆ, ਨੀ ਐਵੇਂ ਕਾਹਤੋਂ ਲੜਦੀ?
ਓ, ਕਰਾਂ ਲਈ ਨਾ ਸ਼ੱਕ, ਚੰਗਾ ਰੱਖ, phone ਕੱਟ
ਕਰਾਂ ਲਈ ਨਾ ਸ਼ੱਕ, ਚੰਗਾ ਰੱਖ, phone ਕੱਟ
ਤੇਰੇ Arjan ਹੋਣੀ ਤਾਂ ਸ਼ਰਾਬੀ ਹੋਏ ਪਏ ਆ
ਨੀ ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ
(ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ)
(ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ)
(ਕਲ੍ਹ ਗਲੱ ਕਰੂੰ, ਹੁਣ ok ਹੋਏ ਪਏ ਆਂ)
Written by: Arjan Dhillon