Top Songs By dox
Similar Songs
Credits
PERFORMING ARTISTS
dox
Programming
Rita Kim
Background Vocals
Jaskaran Singh
Lead Vocals
COMPOSITION & LYRICS
Jaskaran Singh
Songwriter
Chaeyeon Kim
Songwriter
PRODUCTION & ENGINEERING
dox
Producer
pixl.
Mixing Engineer
Lyrics
I know (oh-oh) that you're the only one
No matter what they say
Oh, hey, Dox
Whoah-oh-oh-oh
Whoah-oh-oh-oh
Whoah-oh-oh-oh
Whoah-oh-oh-oh
ਤੋਰ ਤੇਰੀ ਨੇ ਲਾ 'ਤੇ ਵੈਲੀ ਕਰਨੇ ਨੂੰ ਪਿਆਰ ਨੀ
ਤੇ ਟੌਰ ਮੇਰੀ ਦੀ ਗੱਲਾਂ ਕਰਦੀ ਹਰ ਦੂਜੀ ਨਾਰ ਵੀ
ਰੂਪ ਤੇਰੇ ਦੀ ਸੱਚੀ, ਸੁਣਿਆ, ਹੈਗੀ ਕੋਈ ਮਾਰ ਨੀ
ਤੇ ਵੱਡੇ ਵੈਲੀ ਟਾਲ਼ ਜਾਂਦੇ ਆ ਸਾਡੀ ਲਲਕਾਰ ਨੀ
ਮੰਨਿਆ ਮੈਂ, ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
ਤੇ ਸਾਡੇ show ਦੇ ਬਾਹਰ ਲੱਗੀ ਏ ਵੱਡੀ ਕਤਾਰ ਨੀ
ਮੰਨਿਆ, ਤੂੰ super model ਹੋਣੀ ਏ top ਦੀ
ਸੋਹਣੀਏ, Punjab ਦਾ ਮੈਂ superstar ਨੀ (star)
ਸੁਣਿਆ ਤੂੰ ਸਾਡੇ ਪਿੰਡ ਦੇ ਮੁੰਡੇ ਚਾਰਦੀ ਏਂ
ਸੁਣਿਆ ਤੂੰ ਦਿਣੇ-ਦਿਹਾੜੇ ਰਾਂਝੇ ਮਾਰਦੀ ਏਂ
ਸੁਣਿਆ ਮੈਂ ਬਾਹਲ਼ੀ ਕੰਨਾਂ ਵਾਲ਼ੀ ਤੇਰੀ rare, ਕੁੜੇ
ਹਾਂ, ਮੇਰੀ VVS ਨੂੰ ਤਾਨੇ ਮਾਰਦੀ ਏ
ਤੇਰੇ ਰੂਪ ਦੇ ਡੰਗੇ ਨਾ ਮੰਗੇ, ਪਾਣੀ (ਪਾਣੀ)
ਰੱਖਾਂ ਝਾੜ ਕੇ ਮੈਂ anti'ਆਂ ਦੀ ਢਾਣੀ (ਢਾਣੀ)
ਤੂੰ ਤਾਂ ਬੋਲਦੀ ਨੀ ਬੋਲ ਚੰਗਾ ਪਿਆਰ ਦਾ
ਤੇ ਮੈਂ ਦੁਣੀਆ ਦੀ ਜਾਣਾ ਬੋਲ ਬਾਣੀ (ਬਾਣੀ)
ਜਾਨੀ ਏਂ studio ਤੂੰ ਕਰਨੇ ਨੂੰ ad' ਨੀ
ਤੇ ਕਰਾਂ ਮੈਂ studio 'ਚ ਗਾਣੇ record ਨੀ
Daddy ਜੇ ਚਲਾਵੇ ਤੇਰਾ ਅੱਧੀ ਸਰਕਾਰ ਨੀ
ਤੇ ਮਿੱਤਰਾਂ ਦੇ order ਮੁੰਡੇ ਕਰਦੇ ਇਨਕਾਰ ਨਹੀਂ (ਇਨਕਾਰ)
ਮੰਨਿਆ ਮੈਂ, ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
ਤੇ ਸਾਡੇ show ਦੇ ਬਾਹਰ ਲੱਗੀ ਏ ਵੱਡੀ ਕਤਾਰ ਨੀ (ਕਤਾਰ)
ਮੰਨਿਆ, ਤੂੰ super model ਹੋਣੀ ਏ top ਦੀ
ਸੋਹਣੀਏ, Punjab ਦਾ ਮੈਂ superstar ਨੀ (star)
ਸੁਣਿਆ ਮੈਂ Paris ਵਾਲ਼ੇ ਕਰਦੇ ਤੇਰੀ ਤਾਰੀਫ਼ਾਂ
ਸੁਣਿਆ ਮੈਂ fashion week ਦੀ ਕਰਦੀ ਫ਼ਿਰੇ ਤਿਆਰੀ
ਸੁਣਿਆ ਤੂੰ ਹੋਣਾ ਪਿੱਛੇ label ਤੇਰੇ ਯਾਰ ਦੇ
ਮੇਰੇ ਹੀ ਗੀਤਾਂ ਨੇ ਤਾਂ ਪੱਟੀ ਦੁਣੀਆ ਸਾਰੀ
ਮੁੰਡਾ ਜ਼ਿੰਦਗੀ ਦੀ ਬਾਜੀ ਨਹੀਂਓਂ ਹਾਰਦਾ
ਮੇਰੇ ਸਾਹ, ਮੰਗੇ, ਸਾਰੇ ਤੈਥੋਂ ਵਾਰਦਾਂ
ਨੀ ਤੂੰ ਇੱਕ ਵਾਰੀ ਕਹਿ ਦੇ ਕਿ, "ਮੈਂ ਤੇਰੀ ਆਂ"
ਦੇਖੀਂ, 'ਤਾਰੂੰ ਕਿਵੇਂ ਮੁੱਲ ਤੇਰੇ ਪਿਆਰ ਦਾ
ਤੇਰੇ ਨਾਲ਼ ਯਾਰੀ ਲਾਣਾ ਤਿੱਖੀ ਤਲਵਾਰ
ਤੇਰਾ ਪਿਆਰ ਬੁਲਾਵੇ ਮੈਨੂੰ ਸੀਨੇ ਨੂੰ ਠਾਰ ਨੀ
Dox ਦੀ beat'ਆਂ ਉੱਤੇ ਕਰਦੀ ਏਂ bop ਤੂੰ
Jasse ਦੇ ਵੀ ਗਾਣੇ ਦਿੰਦੇ ਹਿੱਕਾਂ ਨੂੰ ਪਾੜ ਨੀ (ਪਾੜ)
ਮੰਨਿਆ ਮੈਂ, ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
ਤੇ ਸਾਡੇ show ਦੇ ਬਾਹਰ ਲੱਗੀ ਏ ਵੱਡੀ ਕਤਾਰ ਨੀ
ਮੰਨਿਆ, ਤੂੰ super model ਹੋਣੀ ਏ top ਦੀ
ਸੋਹਣੀਏ, Punjab ਦਾ ਮੈਂ superstar ਨੀ (star)
I know you're a part of me (I know)
The only one I need
Oh-oh-oh
Oh-oh-oh
Written by: Chaeyeon Kim, Jaskaran Singh