Music Video

Arjan Dhillon : Salute (Official Song) | New Punjabi Songs 2023 | Latest Punjabi Songs
Watch Arjan Dhillon : Salute (Official Song) | New Punjabi Songs 2023 | Latest Punjabi Songs on YouTube

Featured In

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Songwriter
MXRCI
MXRCI
Composer
PRODUCTION & ENGINEERING
Harwinder Sidhu
Harwinder Sidhu
Producer

Lyrics

Show MXRCI on 'em
ਹੋ, ਵੈਰੀ-ਵੂਰੀ ਰੱਖੇ ਆ ਮਸ਼ਹੂਰੀ ਵਾਸਤੇ
ਹੀਰਾਂ-ਹੂਰਾਂ ਪੱਟੀਆਂ ਨੇ ਚੂਰੀ ਵਾਸਤੇ
ਅਸਲਾ ਵੀ ਰੱਖਿਆ ਏ ਆਰ-ਪਾਰ ਨੂੰ
ਮਹਿਫ਼ਿਲਾਂ ਲਈ ਉਡੀਕਦੇ ਨਹੀਂ ਸ਼ਨੀਵਾਰ ਨੂੰ
ਹੋ, ਨਾਲ਼ ਤੁਰੀ ਦੇਖ ਲਈਂ ਤੂੰ ਅੱਖੀਂ ਸੋਹਣੀਏ
ਨਾਲ਼ ਤੁਰੀ ਦੇਖ ਲਈਂ ਤੂੰ ਅੱਖੀਂ ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹੋ, 21'ਆਂ ਦੀ ਮੋੜਦੇ ਆਂ 31 ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਰ ਗੱਲ ਪਤਾ ਜਿਹੜੀ-ਜਿਹੜੀ ਚਾਹੁਨੀ ਆ
ਖੋਏ ਦੇ ਸ਼ੌਕੀਨ, ਡੱਬਾਂ 'ਚ brauni'ਆਂ
ਠੇਠ ਜਿਹਾ ਸ਼ਰੀਰ ਤੇਰਾ Kim 'ਅਰਗਾ
ਹੋ, ਮਿੱਠਾ ਰੱਖੇਂ ਉੱਤੋਂ ਦੀ ਤੂੰ Tim 'ਅਰਗਾ
Ford ਨੇ ਘੁਮਾਇਆ ਜਿਹੜਾ, ਉਡਾਵੇ LC
ਕਰਾਉਣਾ ਕੀ ਆ ship?
ਬਿੱਲੋ you tell me
Designer ਜਿਹੜੇ ਨੇ ਅੱਤ ਚੱਕੀ ਸੋਹਣੀਏ
Designer ਜਿਹੜੇ ਨੇ ਅੱਤ ਚੱਕੀ ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹੋ, 21'ਆਂ ਦੀ ਮੋੜਦੇ ਆਂ 31 ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹੋ, ਮਿੱਤਰਾਂ ਦੀ ਗੱਲ-ਬਾਤ good ਸੋਹਣੀਏ
ਮਾਲ ਦੀ ਨਾ ਪੁੱਛ ਨਿਰ੍ਹਾ ਦੁੱਧ ਸੋਹਣੀਏ
ਹੋ, ਸਹੇਲੀ ਕਹੇ coffee, ਯਾਰ ਚਾਹ ਮੰਗਦੇ
Chat ਕਰ ਲੈਣ, ਮੁਹਰੇ ਆ ਕੇ ਸੰਗਦੇ
ਅੱਧੇ ਖੋਖੇ ਦੀ ਆ ਘੜੀ ਬੰਨ੍ਹੀ ਗੁੱਟ 'ਤੇ
ਉੱਠ ਦੇ leader ਮਿੱਤਰਾਂ ਨੂੰ ਪੁੱਛ ਕੇ
ਹਾਏ, ਹੋਰ ਕਿਹਨੂੰ ਕਹਿੰਦੇ ਆ ਤਰੱਕੀ ਸੋਹਣੀਏ?
ਹੋਰ ਕਿਹਨੂੰ ਕਹਿੰਦੇ ਆ ਤਰੱਕੀ ਸੋਹਣੀਏ?
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹੋ, 21'ਆਂ ਦੀ ਮੋੜਦੇ ਆਂ 31 ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹੋ, ਦੋਰਾਹੇ 'ਆਲ਼ੇ ਫਾਟਕਾਂ ਦੇ ਵਾਂਗੂ ਅੜਦਾ
ਗੱਭਰੂ ਰਕਾਨੇ ਖਾਲੀ cheque 'ਅਰਗਾ
ਮੈਨੂੰ ਪੁੱਛਦੀ ਮੰਡੀਰ ਤੈਨੂੰ ਚੌੜ ਆ ਕੁੜੇ
ਹੋ, ਤੂੰ tattoo ਕਿਉਂ ਕਰਾ ਲਿਆ ਭਦੌੜ ਕੁੜੇ?
ਮੁੰਡਾ ਅੜਬ ਐ ਪਤਾ ਸਾਰੇ ਲਾਣੇ ਨੂੰ ਕੁੜੇ
Phone ਚੱਕਦਾ ਨੀ, ਕਰਦੇ ਆ ਰਾਣੇ ਨੂੰ ਕੁੜੇ
ਹੋ, ਤੇਰਾ ਅਰਜਣ ਕਲਮ ਸੁਨੱਖੀ ਸੋਹਣੀਏ
ਅਰਜਣ ਕਲਮ ਸੁਨੱਖੀ ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, 21'ਆਂ ਦੀ ਮੋੜਦੇ ਆਂ 31 ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, 21'ਆਂ ਦੀ ਮੋੜਦੇ ਆਂ 31 ਸੋਹਣੀਏ
21'ਆਂ ਦੀ ਮੋੜਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ
Written by: Arjan Dhillon, Mxrci Mxrci
instagramSharePathic_arrow_out