Featured In

Credits

PERFORMING ARTISTS
Sukha
Sukha
Vocals
COMPOSITION & LYRICS
Sukhman Sodhi
Sukhman Sodhi
Songwriter
Jasraj Gattour
Jasraj Gattour
Songwriter
Onidh
Onidh
Songwriter
PRODUCTION & ENGINEERING
Jassa G
Jassa G
Producer
Gurjit Thind
Gurjit Thind
Mixing Engineer
prodGK
prodGK
Recording Engineer

Lyrics

Hmm, hmm
Hmm, hmm
ਹਾਏ, ਤੇਰਿਆਂ ਖ਼ਿਆਲਾਂ ਵਿੱਚ ਦਿਨ ਲੰਘਿਆ
ਓਸੇ ਵੇਲ਼ੇ ਤਾਂ ਹੀ ਤੈਨੂੰ phone ਲੱਗਿਆ
ਤੇਰਿਆਂ ਖ਼ਿਆਲਾਂ ਵਿੱਚ ਦਿਨ ਲੰਘਿਆ
ਓਸੇ ਵੇਲ਼ੇ ਤਾਂ ਹੀ ਤੈਨੂੰ phone ਲੱਗਿਆ
ਤੂੰ ਹੀ ਕਦੇ ਇਹਨੂੰ ਆਹ ਜਹਾਜ ਤੋਂ ਹਟਾ
ਅਸੀਂ ਦਿਲ ਦੀਆਂ ਦੱਸਣੀਆਂ ਸੱਧਰਾਂ
ਦਿਲ ਬੇਕਦਰਾ, ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ?
ਹਾਂ, ਦਿਲ ਬੇਕਦਰਾ
ਸੂਟ ਸਾਨੂੰ ਜੋ ਪਸੰਦ, ਤੂੰ ਸਵਾਇਆ ਕਿਓਂ ਨਹੀਂ?
ਮੇਰਾ ਮਹਿੰਦੀਆਂ 'ਚ ਨਾਮ ਲਿਖਵਾਇਆ ਕਿਓਂ ਨਹੀਂ?
ਸਾਨੂੰ ਜੋ ਪਸੰਦ, ਤੂੰ ਸਵਾਇਆ ਕਿਓਂ ਨਹੀਂ?
ਮੇਰਾ ਮਹਿੰਦੀਆਂ 'ਚ ਨਾਮ ਲਿਖਵਾਇਆ ਕਿਓਂ ਨਹੀਂ?
ਹਾਂ ਜਿੰਨਾਂ ਚਾਹੁੰਦੇ ਅਸੀਂ ਤੈਨੂੰ, ਓਹਨਾਂ ਚਾਹਿਆ ਕਿਓਂ ਨਹੀਂ?
ਓ, ਬਿੱਲੋ ਹੁਣ ਨਾ ਮਿਲਾਵੇਂ ਕਾਹਤੋਂ ਨਜ਼ਰਾਂ?
ਦਿਲ ਬੇਕਦਰਾ, ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ?
ਹਾਂ, ਦਿਲ ਬੇਕਦਰਾ
ਹੋ, ਨੀ ਤੂੰ ਸੁਰਮੇਂ 'ਚ ਰੱਖਿਆ ਲੁਕਾ ਕੇ ਨੱਖ਼ਰਾ
ਨੀ ਤੂੰ ਸੋਹਣੀ ਕਿੰਨੀ, ਤੈਨੂੰ ਕੋਈ ਵੀ ਨਾ ਖ਼ਬਰਾਂ
ਸੁਰਮੇਂ 'ਚ ਰੱਖਿਆ ਲੁਕਾ ਕੇ ਨੱਖ਼ਰਾ
ਨੀ ਤੂੰ ਸੋਹਣੀ ਕਿੰਨੀ, ਤੈਨੂੰ ਕੋਈ ਵੀ ਨਾ ਖ਼ਬਰਾਂ
ਓ, ਦਿਖੇਂ Tiffany 'ਚ ਸਾਨੂੰ ਵਿੱਚ ਪਾਵੇਂ ਚੱਕਰਾਂ
ਨੀ ਸਾਨੂੰ ਜ਼ੁਲਫ਼ਾਂ ਸੁਨਿਰੀਆਂ ਆਂ ਤੋਂ ਖ਼ਤਰਾ
ਦਿਲ ਬੇਕਦਰਾ, ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ?
ਹਾਂ, ਦਿਲ ਬੇਕਦਰਾ
(ਹਾਏ ਨੀ ਤੇਰਾ ਦਿਲ ਬੇਕਦਰਾ)
(ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ?)
(ਹਾਂ, ਦਿਲ ਬੇਕਦਰਾ)
Written by: Jasraj Gattour, Onidh, Sukhman Sodhi
instagramSharePathic_arrow_out