Featured In

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
MXRCI
MXRCI
Composer
Pagga
Pagga
Songwriter

Lyrics

MXRCI
ਓ, ਨੁੱਕਰ 'ਤੇ ਵੈਲੀ, ਪਿੰਡ ਵਿਹਲੀ 'ਚ ਆਂ ਨੁੱਕਰੇ
ਨੀ ਰਿਹਮਤਾਂ ਦੇ ਰਿਣੀ ਸਦਾ, ਬੜੇ ਨੀ ਬੇਸ਼ੁਕਰੇ
ਨੀ point to be noted ਤੇ note ਕੋਲ਼ ਵਾਧੂ ਨੇ
ਪੱਟ ਆ leather ਦੇ ਤੇ dial ਆਂ Rado ਦੇ
ਨੀ ਜੇਬ ਨੂੰ ਲਵਾਈ ਹਵਾ ਯਾਰੀਆਂ ਤੇ ਯਾਰਾਂ ਨੇ
ਨੀ ਮਾਰੀਆਂ ਨਹੀਂ ਗੱਲਾਂ, ਪਰ ਰਹੀਦਾ ਐ ਮਾਰਾਂ 'ਤੇ
ਨੀ anything else? ਨਾ jealous ਆਂ ਕਿਸੇ ਤੋਂ
ਅਸੀਂ ਤਾਂ ਸੰਗ ਵੰਡ ਦਈਏ ਆਪਣੇ ਵੀ ਹਿੱਸੇ 'ਚੋਂ
ਹੋ, ਪਿਆਰ ਤੇ ਇਤਫਾਕ ਪੂਰਾ ਬਿੱਲੋ ਸਾਡੀ ਯਾਰੀ 'ਚ
ਨੀ ਭੱਖੜ ਨਹੀਂ ਬੀਜੇ ਕਦੇ ਯਾਰੀ ਦੀ ਕਿਆਰੀ 'ਚ
ਨੀ ਪਤਾ ਆ ਬਖੂਬੀ ਸਾਡਾ ਕੱਲ੍ਹ ਦਾ ਕੀ scene ਆ
Target ਟੀਸੀਆਂ ਤੇ ਉਮਰਾਂ ਤੋਂ teen ਆਂ
ਨੀ ਪੈਸਾ ਕਿੱਥੋਂ ਆਵੇ, ਬਿੱਲੋ, ED ਲੱਭੇ, ਖਪ ਗਈ
ਨੀ ਚਰਚਾ ਇਹ ਅਖ਼ਬਾਰ-ਅਖ਼ਬਾਰ ਛਪ ਗਈ
ਨੀ ਜੰਮੀ ਪਲ਼ੀ ਬਾਹਰ, ਕੁੜੇ, ਬਾਹਰਲੇ ਆਂ ਔਰੇ 'ਚ
ਫਰਕ ਨਹੀਂ ਪਤਾ ਤੈਨੂੰ ਊੜੇ ਤੇ ਕਨੌੜੇ 'ਚ
ਨੀ ਰੋਚਕ ਜਿਹੇ ਤੱਥ ਬੜੇ ਸਾਥ 'ਚ ਮੈਂ ਸੁਣੇ ਆਂ
ਨੀ ਓਹਨਾਂ 'ਚੋਂ ਹੀ ਚੱਕ ਗੱਲਾਂ ਗੀਤਾਂ 'ਚ ਮੈਂ ਬੁਣੀਆਂ
ਸਾਡੇ ਲਈ ਖਾਂਡੇ ਪੂਲ਼ਿਆਂ 'ਤੇ ਲਾਈਏ ਵਿੱਚ ਚੁੱਭੀਆਂ
ਸ਼ਹਿਰ ਵਿੱਚ ਕਿੱਥੇ ਨੇ ਜੋ ਪਿੰਡ ਵਿੱਚ ਖੂਬੀਆਂ
ਹੋ, ਧੂੜੀਆਂ ਦੇ ਕੁੱਪ ਨੇ ਜਿਉਂ pyramid ਮਿਸਰ ਦੇ
ਸੋਣੇ ਦੇ clip'an ਜਿਹੇ ਸਿੱਟੇ ਆ ਨਿਸਰ ਗਏ
ਨੀ almost done ਆਂ ਨੀ ਮਨਸੂਬੇ ਜ਼ਿੰਦਗੀ ਦੇ
ਚੀੜ੍ਹੇ ਆਂ ਇਰਾਦੇ ਸਾਡੇ, ਇੱਟ ਜਵਾਂ ਖਿੰਗਰੀ
ਜੇ ਪੈਰੀ ਆਈਆਂ ਮੋਚਾਂ, mature ਹੋ ਗਏ
ਕਿਸੇ ਖੜ੍ਹਨਾ ਨਹੀਂ ਨਾਲ਼, ਆਪਾਂ ਸ਼ੋਰ ਹੋ ਗਏ
ਐਦਾਂ ਕੱਢੀਏ crew 'ਚੋਂ ਕੋਈ ਕਰੇ ਜੇ snitch ਤਾਂ
ਨੀ ਅਧਖੜ ਮੋਚਣੇ ਨਾ' ਤੋਲ਼ਾ ਜਿਵੇਂ ਖਿੱਚਦਾ
ਜਿੱਥੋਂ ਰੋਕਿਆ ਬਾਪੂ ਨੇ, ਕੰਮ ਮੁੜ ਕੇ ਨਹੀਂ ਕੀਤਾ
ਜਿਹੜਾ ਸੁੱਧ-ਬੁੱਧ ਦੀ ਭੁਲਾਵੇ, ਪਾਣੀ ਨਹੀਂ ਮੈਂ ਪੀਤਾ
ਹੋ, ਚੜ੍ਹਤਾਂ ਦੇ ਚੜ੍ਹ ਗਏ plane ਤਾਂ ਹੀ ਤਾਂ ਨੇ
ਸਾਡੇ ਮੁੜ੍ਹਕੇ 'ਚ molecule ਮਿਹਨਤਾਂ ਦੇ
ਨੀ Pagga ਸੁਣੇ ਪਰਸੰਗ ਢਾਡੀ ਦਿਲਬਰ ਦੇ
ਨੀ ਜ਼ਿੰਦਗੀ ਦੇ ਕਰਨੇ ਮੁਕਾਮ ਸਾਰੇ ਸਰਨੇ
ਨੀ ਜ਼ਿੰਦਗੀ ਦੇ ਕਰਨੇ ਮੁਕਾਮ ਸਾਰੇ ਸਰਨੇ
(ਨੀ ਜ਼ਿੰਦਗੀ ਦੇ ਕਰਨੇ ਮੁਕਾਮ ਸਾਰੇ ਸਰਨੇ)
Written by: MXRCI, Pagga
instagramSharePathic_arrow_out