Top Songs By Hassan Manak
Similar Songs
Credits
COMPOSITION & LYRICS
Roy Randhawa
Songwriter
Western Penduz
Composer
Harry Phakna
Songwriter
Lyrics
ਤੇਰੇ ਚਰਚੇ ਆ ਵਾਂਗ ਨੀ ਸੋਹੋ ਰੋਡ ਦੇ
ਮੁੰਡਾ ਫਿਰਦਾ ਏ ਡਾਟ ਨੀ ਪਵੋਂਦਾਂ ਫੋਰਡ ਦੇ
ਤੇਰੀ ਜਿੰਨੀ ਰਾਖੀ ਮੈਂ ਕਰਦਾ
ਤੇਰੇ ਨਾਂ ਕਰਦੇ ਵੀਰੇ ਨੀ
ਤੂੰ ਸਾਊ ਜੱਟ ਦੇ ਥਾਂ ਥਾਂ ਵੈਰ ਪਵਾ ਤੇ ਹੀਰੇ ਨੀ
ਮੁੰਡਾ ਹਰ ਇਕ ਅੱਲੜ੍ਹ ਦੇ ਖ਼ਾਬ ਵਰਗਾ
ਸਾਡਾ ਪਿਆਰ ਲਹਿੰਦੇ ਚੜ੍ਹਦੇ ਪੰਜਾਬ ਵਰਗਾ
ਇਕ ਲੀਕ ਖਿੱਚਣ ਨੀ ਦਿੰਦਾ
ਜੌ ਵਾਗੇ ਦੀ ਲਕੀਰ ਏ ਨੀ
ਤੂੰ ਸਾਊ ਜੱਟ ਦੇ ਥਾਂ ਥਾਂ ਵੈਰ ਪਵਾ ਤੇ ਹੀਰੇ ਨੀ
ਤੈਨੂੰ ਪਾਉਣ ਲਈ ਤਾਂ ਸੁਖ ਸੁੱਖਣੀ ਪਉ ਪੀਰ ਦੀ
ਲਾਲੀ ਗੱਲਾਂ ਦੀ ਤੋਂ ਲੱਗੇ ਨੀ ਤੂੰ ਕਸ਼ਮੀਰ ਦੀ
ਗੋਰੀਆਂ ਨੂੰ ਮਾਤਾਂ ਪਾਉਂਦਾ
ਤੇਰਾ ਸੂਤਵਾ ਸਰੀਰ ਏ ਨੀ
ਤੂੰ ਸਾਊ ਜੱਟ ਦੇ ਥਾਂ ਥਾਂ ਵੈਰ ਪਵਾ ਤੇ ਹੀਰੇ ਨੀ
ਸੱਸੀ ਵਾਂਗੂੰ ਤੈਨੂੰ ਛੱਡ ਦਾ ਨੀ ਵਿਚ ਥਲਾਂ ਦੇ
ਰੌਏ ਕਰਤੇ ਸ਼ੁਦਾਈ ਮੁੰਡੇ ਮੰਡੀ ਕਲਾਂ ਦੇ
ਨੀਂ ਤੂੰ ਸੁਪਨੇ ਦੇ ਵਿਚ ਆਵੇ
ਹੱਥਾਂ ਤੇ ਬੰਨ ਕਲੀਰੇ ਨੀ
ਤੂੰ ਸਾਊ ਜੱਟ ਦੇ ਥਾਂ ਥਾਂ ਵੈਰ ਪਵਾ ਤੇ ਹੀਰੇ ਨੀ
Written by: Roy Randhawa