Top Songs By Gurnam Bhullar
Similar Songs
Credits
PERFORMING ARTISTS
Gurnam Bhullar
Lead Vocals
Laddi Gill
Lead Vocals
COMPOSITION & LYRICS
Gurnam Bhullar
Songwriter
Laddi Gill
Composer
Lyrics
ਮੈਂ ਤੇਰੇ busy schedule ਤੋਂ ਤਾਂ ਅੱਕੀ ਪਈ ਆਂ
ਕਰ understand, ਬਹੁਤ ਥੱਕੀ ਪਈ ਆਂ
ਮੈਂ ਤੇਰੇ busy schedule ਤੋਂ ਤਾਂ ਅੱਕੀ ਪਈ ਆਂ
ਕਰ understand, ਬਹੁਤ ਥੱਕੀ ਪਈ ਆਂ
ਜੇ ਤੈਨੂੰ ਕਦਰ ਨਹੀਂ ਫ਼ੁੱਲਾਂ ਜਿਹੀ ਨਾਰ ਦੀ
ਲਾਵਾਂ ਲੈ ਲਾ ਜਾ ਕੇ ਹੋਰ ਕਿਸੇ ਨਾਲ
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਓ, ਤੂੰ ਤਾਂ ਅੰਬਰਾਂ ਤੋਂ ਤੋੜਨੇ ਸੀ ਤਾਰੇ ਵੇ
ਪਰ ਲਹਿੰਗਾ ਇੱਕ ਮੇਰੇ ਲਈ ਨਾ ਸਰਿਆ
ਉਂਜ ਜੱਟ-ਜੱਟ ਸਾਰਾ ਦਿਨ ਕਰਦਾ
Propose ਹੀ ਨਾ ਗਿਆ ਤੈਥੋਂ ਕਰਿਆ
ਤੂੰ ਤਾਂ ਯਾਰਾਂ ਨਾਲ਼ ਮੌਜਾਂ ਫ਼ਿਰੇ ਮਾਰਦਾ
ਓ-ਓ-ਓ-ਓ
ਤੂੰ ਤਾਂ ਯਾਰਾਂ ਨਾਲ਼ ਮੌਜਾਂ ਫ਼ਿਰੇ ਮਾਰਦਾ
ਮੇਰੇ birthday ਦਾ ਰੱਖੇ ਨਾ ਖਿਆਲ
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਓ, ਤੇਰੀ cute ਜਿਹੀ smile ਉੱਤੇ ਮਰਦੀ
ਉਂਜ ਐਡੀ ਨਹੀਓਂ ਗੱਲ ਕੋਈ ਖਾਸ ਵੇ
ਨਾ ਮੈਂ ਬਹੁਤੀਆਂ demand'an ਤੈਥੋਂ ਕਰਦੀ
ਬਸ ਰਿਹਾ ਕਰ ਮੇਰੇ ਆਸ-ਪਾਸ ਵੇ
ਨਹੀਓਂ ਲੋੜ expensive ਚੀਜਾਂ ਦੀ
ਓ-ਓ-ਓ-ਓ
ਨਹੀਓਂ ਲੋੜ expensive ਚੀਜਾਂ ਦੀ
Miss ਕਰਿਆ ਨਾ ਕਰ ਮੇਰੀ call
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਜੇ ਚੰਨਾ, ਤੇਰਾ ਰਿਹਾ ਇਹੋ ਹਾਲ
ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
Written by: Gurnam Bhullar