Top Songs By Sharry Maan
Similar Songs
Credits
PERFORMING ARTISTS
Sharry Maan
Performer
COMPOSITION & LYRICS
Gift Rulers
Composer
Zaildar Pargat Singh
Songwriter
Lyrics
ਉਤੋਂ ਲੱਗੇ ਝੂਠੇ ਤੇ ਫ਼ਰੇਬੀ ਵਰਗਾ
ਸਿੱਧਾ ਐ ਤੂੰ ਮੁੰਡਿਆ ਜਲੇਬੀ ਵਹਗਾ
ਉਤੋਂ ਲੱਗੇ ਝੂਠੇ ਤੇ ਫ਼ਰੇਬੀ ਵਰਗਾ
ਸਿੱਧਾ ਐ ਤੂੰ ਮੁੰਡਿਆ ਜਲੇਬੀ ਵਹਗਾ
ਕਿਸੇ laptop ਵਿੱਚੋਂ ਵੇ ਮੈਂ
Virus ਦੇ ਵਾਂਗੂ ਤੈਨੂੰ ਕੱਢ ਦਿੱਤਾ ਹੁੰਦਾ
(ਕੱਢ ਦਿੱਤਾ ਹੁੰਦਾ)
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
ਕਰਦੀ ਪਈਆਂ ਵੇ ਮੈਂ note ਕੱਲ ਤੋਂ
ਸੜੀ ਜਾਨੈ ਐਵੇਂ ਨਿੱਕੀ-ਨਿੱਕੀ ਗੱਲ ਤੋਂ
ਕਰਦੀ ਪਈਆਂ ਵੇ ਮੈਂ note ਕੱਲ ਤੋਂ
ਸੜੀ ਜਾਨੈ ਐਵੇਂ ਨਿੱਕੀ-ਨਿੱਕੀ ਗੱਲ ਤੋਂ
ਆਖਦੀ ਪਈਆਂ ਤੈਨੂੰ ਬੰਦਾ ਬਣ ਜਾ
ਸੱਤ ਸ੍ਰੀ ਅਕਾਲ ਨਹੀਂ ਤਾਂ ਮੇਰੇ ਵੱਲ ਤੋਂ
ਕੀਤਾ ਜੇ ਨਾ ਹੁੰਦਾ ਤੈਨੂੰ ਪਿਆਰ ਵੈਰੀਆ ਵੇ
ਮੈਂ ਵੀ ਫ਼ਾਹਾ ਵੱਢ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
ਪਿਆਰ ਵਿਚ ਦਿੱਤਾ ਹੋਇਆ teddy ਲੱਗਦੈ
ਮੈਂ ਤਾਂ ਮੰਨ ਗਈਆਂ, ਤੂੰ ਨਾ ready ਲੱਗਦੈ
ਪਿਆਰ ਵਿਚ ਦਿੱਤਾ ਹੋਇਆ teddy ਲੱਗਦੈ
ਮੈਂ ਤਾਂ ਮੰਨ ਗਈਆਂ, ਤੂੰ ਨਾ ready ਲੱਗਦੈ
ਜੱਟੀ ਬੋਲਕੇ speaker'an 'ਚ ਦੱਸੁ, ਮੁੰਡਿਆ
ਤੂੰ ਮੇਰੇ ਹੋਣ ਵਾਲੇ ਬੱਚਿਆਂ ਦਾ daddy ਲੱਗਦੈ
ਹੁੰਦਾ ਦਿਲ 'ਚ ਵਸਾਇਆ ਨਾ ਜੇ, ਸੋਹਣਿਆ
ਕਦੋਂ ਦਾ ਕਰ ਅੱਡ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
(ਹੁੰਦਾ ਨਾ ਜੇ, ਹੁੰਦਾ-ਹੁੰਦਾ ਨਾ ਜੇ)
(ਛੱਡ ਦਿੱਤਾ ਹੁੰਦਾ)
ਬਿਨਾਂ ਗੱਲੋਂ ਐਵੇਂ ਨਾ ਸਤਾਇਆ ਕਰ ਤੂੰ
ਪਿਆਰ ਵਿੱਚ ਕਦਰ ਵੀ ਪਾਇਆ ਕਰ ਤੂੰ
ਜ਼ੈਲਦਾਰਾ ਐਵੇਂ ਨਾ ਸਤਾਇਆ ਕਰ ਤੂੰ
ਪਿਆਰ ਵਿੱਚ ਕਦਰ ਵੀ ਪਾਇਆ ਕਰ ਤੂੰ
ਤੇਰੇ ਵਰਗੇ ਨੂੰ ਮੇਰੇ ਜਿਹੀ ਮਿਲ ਗਈ
ਰੱਬ ਦਾ ਵੀ ਸ਼ੁਕਰ ਮਨਾਇਆ ਕਰ ਤੂੰ
ਤੈਨੂੰ ਛੱਡ ਨਹੀਓਂ ਹੋਣਾ
ਭਾਵੇਂ ਤੇਰੇ ਤੋਂ ਵੀ ਸੋਹਣਾ ਕਿਸੇ ਲੱਭ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
ਹੁੰਦਾ ਨਾ ਜੇ ਇੰਨਾ ਤੂੰ cute, ਮੁੰਡਿਆ
ਵੇ ਮੈਂ ਛੱਡ ਦਿੱਤਾ ਹੁੰਦਾ
Written by: Gift Rulers, Zaildar Pargat Singh