Upcoming Concerts for Arjan Dhillon
Credits
PERFORMING ARTISTS
Arjan Dhillon
Vocals
COMPOSITION & LYRICS
Arjan Dhillon
Songwriter
MXRCI
Composer
PRODUCTION & ENGINEERING
Arron
Mastering Engineer
Dense
Mixing Engineer
MXRCI
Producer
Lyrics
Mxrci
ਹੋ ਪਏ ਖਾਤਿਆਂ 'ਚ ਕਦੇ ਨੀ ਔਕਾਤ ਦੱਸਦੇ
ਪਿੰਡੋਂ ਤੁਰਾਂ ਲੋਕੀ ਚੜਦੀ ਬਰਾਤ ਦੱਸਦੇ
ਖਾਤਿਆਂ 'ਚ ਕਦੇ ਨੀ ਔਕਾਤ ਦੱਸਦੇ
ਪਿੰਡੋਂ ਤੁਰਾਂ ਲੋਕੀ ਚੜਦੀ ਬਰਾਤ ਦੱਸਦੇ
ਹੋ ਵੈਲੀਆਂ ਨੂੰ ਉਮਰਾਂ ਦੀ ਘਾਟ ਦੱਸਦੇ
ਕਹਿੰਦੇ ਵਾਹਲਿਆਂ ਤੋ 26ਵਾਂ ਨੀ ਜਾਂਦਾ ਟੱਪਿਆ
(ਕਹਿੰਦੇ ਵਾਹਲਿਆਂ ਤੋ 26ਵਾਂ ਨੀ ਜਾਂਦਾ ਟੱਪਿਆ)
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਹੋ ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
(ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ)
ਜਿਓਦਿਆਂ ਤੋਂ ਲੱਗਦੀਆਂ ਮੈਫਿਲ਼ਾਂ ਬਿੱਲੋ
ਮਰੇ ਉੱਤੇ ਲੱਗਣੇ ਆ ਮੇਲੇ ਬੱਲੀਏ
ਜਿਓਦਿਆਂ ਤੋਂ ਲੱਗਦੀਆਂ ਮੈਫਿਲ਼ਾਂ ਬਿੱਲੋ
ਮਰੇ ਉੱਤੇ ਲੱਗਣੇ ਆ ਮੇਲੇ ਬੱਲੀਏ
ਯਾਰ ਖੱਟੇ ਪਿਆਰ ਦਿਲਦਾਰ ਖੱਟੇ ਆ
ਨਾਹੀ ਉਸਤਾਦ ਨਾਹੀ ਚੇਲੇ ਬੱਲੀਏ
ਹੋ ਜੰਮਿਆਂ ਨੀ ਕੋਈ ਗਲਮੇ ਨੂੰ ਆ ਜਵੇ
ਜੰਮਿਆਂ ਨੀ ਕੋਈ ਗਲਮੇ ਨੂੰ ਆ ਜਵੇ
ਹੋ ਰੱਬ ਚੱਕੂ ਜਿੱਦੇ ਸਾਡਾ ਟਾਈਮ ਚੱਕਿਆ
(ਹੋ ਰੱਬ ਚੱਕੂ ਜਿੱਦੇ ਸਾਡਾ ਟਾਈਮ ਚੱਕਿਆ)
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਹੋ ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
(ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ)
ਹੋ ਰਹਿਜੂਗਾ ਨਾਮ ਭਾਵੇਂ ਆਪ ਨਾ ਰਹਾਂ
ਹੋਣਗੀਆਂ ਗੱਲਾਂ ਬਿੱਲੋ ਗੱਲ ਗੱਲ ਤੇ
ਹੋ ਤੈਨੂੰ ਦਿੱਤਾ ਦਿਲ ਬਿੱਲੋ ਤੇਰਾ ਹੀ ਰਹੂ
ਦੱਸ ਕਾਹਦਾ ਦਾਵਾ ਏ ਪਿੰਡੇ ਦੀ ਖੱਲ ਤੇ
ਹੋ ਜਾਂਦੀ ਵਾਰੀ ਹੋਵੇ ਅੱਖਾਂ ਮੂਹਰੇ ਸੋਹਣੀਏ
ਜਾਂਦੀ ਵਾਰੀ ਹੋਵੇ ਅੱਖਾਂ ਮੂਹਰੇ ਸੋਹਣੀਏ
ਓਹ ਸਾਡੇ ਦਿਲ ਦੀ ਡੀਓਰੀ ਹੋਰ ਕੌਣ ਟੱਪਿਆ
(ਓਹ ਸਾਡੇ ਦਿਲ ਦੀ ਡੀਓਡੀ ਹੋਰ ਕੌਣ ਟੱਪਿਆ)
(ਟੱਪਿਆ ਟੱਪਿਆ)
ਹੋ ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਹੋ ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
(ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ)
ਹੋ ਮਿੰਟ 'ਚ ਬੁੱਝ ਜਾਣ ਮੱਚਕੇ ਬਿੱਲੋ
ਕਾਗਜ਼ਾਂ ਦੇ ਵਰਗੀ ਤਸੀਰ ਨੀ ਮੇਰੀ
ਹੋ ਤੇਰਾ ਅਰਜਨ ਧੁੱਖਦਾ ਏ ਧੂਨੀ ਵਰਗਾ
ਟਾਈਮ ਭਾਵੇ ਲੱਗੇ ਪਰ ਢਾਉਦਾ ਨੀ ਢੇਰੀ
ਭਦੌੜ ਭਦੌੜ ਤਾ ਕਰਾਕੇ ਜਾਊਗਾ
ਭਦੌੜ ਭਦੌੜ ਤਾ ਕਰਾਕੇ ਜਾਊਗਾ
ਹੋਰ ਸਾਡਾ ਦੁਨੀਆ ਤੇ ਕੀ ਰੱਖਿਆ
(ਹੋਰ ਸਾਡਾ ਦੁਨੀਆ ਤੇ ਕੀ ਰੱਖਿਆ)
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਹੋ ਸਿਵੇਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ
(ਗੱਬਰੂ ਨੇ ਜਿੰਦਗੀ 'ਚ ਕੀ ਖੱਟਿਆ)
Provided By Sueno Media Entertainment
Written by: Arjan Dhillon, MXRCI