Music Video

Featured In

Credits

PERFORMING ARTISTS
Surjit Bindrakhia
Surjit Bindrakhia
Performer
COMPOSITION & LYRICS
Atul Sharma
Atul Sharma
Composer
Shamsher Sandhu
Shamsher Sandhu
Lyrics
PRODUCTION & ENGINEERING
Silicon
Silicon
Engineer

Lyrics

ਹੋ ਹੋ
ਹੋ ਹੋ
ਹੋ ਹੋ
ਹੋ ਹੋ
ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ
ਵੇ ਕਿਵੇਂ ਲੈ ਜਾਊ ਕੋਈ ਵਿਆਹ ਕੇ ਤੈਨੂੰ ਹਾਨਣੇ
ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ
ਹਾਂ ਕਿਵੇਂ ਲੈ ਜਾਊ ਕੋਈ ਵਿਆਹ ਕੇ ਤੈਨੂੰ ਹਾਨਣੇ
ਤੇਰੇ ਲਈ ਮੈਂ ਜਿੰਦ ਤਲ਼ੀ 'ਤੇ ਟਿਕਾਉਣੀ ਆ
ਤੇਰੇ ਲਈ ਮੈਂ ਜਿੰਦ ਤਲ਼ੀ 'ਤੇ ਟਿਕਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਬਾਹਮਣਾਂ ਦੀ ਨਹੀਂ, ਜੱਟ ਦੀ ਇਹ ਯਾਰੀ ਆ
ਜਾਨ ਨਾਲ਼ੋਂ ਯਾਰੀ ਜੱਟ ਨੂੰ ਪਿਆਰੀ ਆ
ਬਾਹਮਣਾਂ ਦੀ ਨਹੀਂ, ਜੱਟ ਦੀ ਇਹ ਯਾਰੀ ਆ
ਜਾਨ ਨਾਲ਼ੋਂ ਯਾਰੀ ਜੱਟ ਨੂੰ ਪਿਆਰੀ ਆ
ਗੱਲ ਮੂੰਹੋਂ ਕੱਢੀ, ਪੂਰੀ ਮੈਂ ਪੁਗਾਉਣੀ ਆ
ਗੱਲ ਮੂੰਹੋਂ ਕੱਢੀ, ਪੂਰੀ ਮੈਂ ਪੁਗਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਨੀ ਤੂੰ ਜੱਟ ਦੀ, ਪਸੰਦ ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਛਾਪੇ, ਛਾਪੇ, ਛਾਪੇ
ਛਾਪੇ, ਛਾਪੇ, ਛਾਪੇ, ਨੀ ਮੰਗ ਸੀ ਤੂੰ ਮੇਰੀ ਹਾਨਣੇ
ਵੇ ਮੰਗ ਸੀ ਮੈਂ ਤੇਰੀ ਹਾਣੀਆ, ਬੇਈਮਾਨ ਮੁੱਕਰ ਗਏ ਮਾਪੇ
ਮੰਗ ਸੀ ਮੈਂ ਤੇਰੀ ਹਾਣੀਆ, ਬੇਈਮਾਨ ਮੁੱਕਰ ਗਏ ਮਾਪੇ
ਹੋ ਹੋ
ਹੋ ਹੋ
ਐਵੇਂ ਨਾ ਤੂੰ ਦਿਲ ਛੋਟਾ ਕਰ ਬੱਲੀਏ
ਚਿੱਤ ਨੂੰ ਟਿਕਾਣੇ ਨੀ ਤੂੰ ਧਰ ਬੱਲੀਏ
ਐਵੇਂ ਨਾ ਤੂੰ ਦਿਲ ਛੋਟਾ ਕਰ ਬੱਲੀਏ
ਚਿੱਤ ਨੂੰ ਟਿਕਾਣੇ ਨੀ ਤੂੰ ਧਰ ਬੱਲੀਏ
ਪੰਜ ਸੇਰ ਸੋਨਾ ਪਾ ਕੇ ਡੋਲ਼ੀ ਪਾਉਣੀ ਆ
ਪੰਜ ਸੇਰ ਸੋਨਾ ਪਾ ਕੇ ਡੋਲ਼ੀ ਪਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਨੀ ਤੂੰ ਜੱਟ ਦੀ, ਪਸੰਦ ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਦੇਖੇ ਨਹੀਂ ਤੂੰ ਮੇਰੇ ਜੂੰਡੀ ਯਾਰ ਹਾਨਣੇ
ਉਹ ਤਾਂ ਮੇਰੇ ਅੱਗ ਦੇ ਅੰਗਾਰ ਹਾਨਣੇ
ਦੇਖੇ ਨਹੀਂ ਤੂੰ ਮੇਰੇ ਜੂੰਡੀ ਯਾਰ ਹਾਨਣੇ
ਉਹ ਤਾਂ ਮੇਰੇ ਅੱਗ ਦੇ ਅੰਗਾਰ ਹਾਨਣੇ
ਮੀਂਹ ਵਾਙੂ ਗੋਲ਼ੀ ਸੰਧੂ ਨੇ ਵਰਾਉਣੀ ਆ
ਮੀਂਹ ਵਾਙੂ ਗੋਲ਼ੀ ਸੰਧੂ ਨੇ ਵਰਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਹੋ ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਨੀ ਤੂੰ ਜੱਟ ਦੀ, ਪਸੰਦ ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ
ਕਿਵੇਂ ਲੈ ਜਾਊ ਕੋਈ ਵਿਆਹ ਕੇ ਤੈਨੂੰ ਹਾਨਣੇ
ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ
ਵੇ ਕਿਵੇਂ ਲੈ ਜਾਊ ਕੋਈ ਵਿਆਹ ਕੇ ਤੈਨੂੰ ਹਾਨਣੇ
ਵੇ ਤੇਰੇ ਲਈ ਮੈਂ ਜਿੰਦ ਤਲ਼ੀ 'ਤੇ ਟਿਕਾਉਣੀ ਆ
ਤੇਰੇ ਲਈ ਮੈਂ ਜਿੰਦ ਤਲ਼ੀ 'ਤੇ ਟਿਕਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਗੱਲ ਮੂੰਹੋਂ ਕੱਢੀ, ਪੂਰੀ ਮੈਂ ਪੁਗਾਉਣੀ ਆ
ਪੰਜ ਸੇਰ ਸੋਨਾ ਪਾ ਕੇ ਡੋਲ਼ੀ ਪਾਉਣੀ ਆ
ਮੀਂਹ ਵਾਙੂ ਗੋਲ਼ੀ ਜੱਟ ਨੇ ਵਰਾਉਣੀ ਆ
ਨੀ ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
ਜੱਟ ਦੀ ਪਸੰਦ, ਜੱਟ ਨੇ ਵਿਆਉਣੀ ਆ
Written by: Atul Sharma, Shamsher Sandhu
instagramSharePathic_arrow_out