Top Songs By Simar Kaur
Similar Songs
Credits
PERFORMING ARTISTS
Simar Kaur
Performer
COMPOSITION & LYRICS
Shiv Kumar Batalvi
Songwriter
Lyrics
Mista Baaz, dope in music major
ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਸੋਹਣੀ ਵਾਲ਼ਿਆ, ਲੈ ਚਲ ਨਾਲ਼ ਵੇ
ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਸੋਹਣੀ ਵਾਲ਼ਿਆ, ਲੈ ਚਲ ਨਾਲ਼ ਵੇ
ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਹਾਏ, ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਹਾਏ, ਸੋਹਣੀ ਵਾਲ਼ਿਆ, ਲੈ ਚਲ ਨਾਲ਼ ਵੇ
ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਸੋਹਣੀ ਵਾਲ਼ਿਆ, ਲੈ ਚਲ ਨਾਲ਼ ਵੇ
ਤੇਰੀ ਡਾਚੀ ਦੇ ਗਲ ਵਿੱਚ ਟੱਲੀਆਂ
ਵੇ ਮੈਂ ਪੀਰ ਮਨਾਵਣ ਚੱਲੀਆਂ
ਤੇਰੀ ਡਾਚੀ ਦੇ ਗਲ ਵਿੱਚ ਟੱਲੀਆਂ
ਵੇ ਮੈਂ ਪੀਰ ਮਨਾਵਣ ਚੱਲੀਆਂ
ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਹਾਏ, ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਹਾਏ, ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਸੋਹਣੀ ਵਾਲ਼ਿਆ, ਲੈ ਚਲ ਨਾਲ਼ ਵੇ
ਤੇਰੀ ਡਾਚੀ ਦੇ ਚੁੰਮਨੀਆਂ ਪੈਰ ਵੇ
ਤੇਰੇ ਸਿਰ ਦੀ ਮੈਂ ਮੰਗਨੀਆਂ ਖ਼ੈਰ ਵੇ
ਤੇਰੀ ਡਾਚੀ ਦੇ ਚੁੰਮਨੀਆਂ ਪੈਰ ਵੇ
ਤੇਰੇ ਸਿਰ ਦੀ ਮੰਗਨੀਆਂ ਖ਼ੈਰ ਵੇ
ਸਾਡੀ ਜਿੰਦੜੀ ਨੂੰ ਇੰਜ ਨਾ ਤੂੰ ਗਾਲ ਵੇ
ਹਾਏ, ਸਾਡੀ ਜਿੰਦੜੀ ਨੂੰ ਇੰਜ ਨਾ ਤੂੰ ਗਾਲ ਵੇ
ਹਾਏ, ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਡਾਚੀ ਵਾਲ਼ਿਆ, ਮੋੜ ਮੁਹਾਰ ਵੇ
ਸੋਹਣੀ ਵਾਲ਼ਿਆ, ਲੈ ਚਲ ਨਾਲ਼ ਵੇ
Written by: Shiv Kumar Batalvi