album cover
Phatte Chuk Di
73,588
Asia
Phatte Chuk Di was released on February 20, 2014 by Playback Records as a part of the album Phatte Chuk Di - Single
album cover
Most Popular
Past 7 Days
00:20 - 00:25
Phatte Chuk Di was discovered most frequently at around 20 seconds into the song during the past week
00:00
00:20
00:25
00:30
01:15
01:55
02:00
02:10
02:25
02:35
03:20
03:25
03:35
04:00
04:05
00:00
04:18

Credits

PERFORMING ARTISTS
PBN
PBN
Performer
Raj Bains
Raj Bains
Performer
COMPOSITION & LYRICS
PBN
PBN
Composer
PRODUCTION & ENGINEERING
PBN
PBN
Producer

Lyrics

ਓਹ ਸਾਰੇ ਦੇਖ ਦੇ ਆ ਲੋਕੀ ਕੁੜੀ ਨੱਚਦੀ
ਓ ਕੁੜੀ ਗਿੱਧੇ ਵਿੱਚ ਜਾਵੇ ਥੋੜ੍ਹਾ ਪੱਟ ਦੀ
ਓਹ ਸਾਰੇ ਦੇਖ ਦੇ ਆ ਲੋਕੀ ਕੁੜੀ ਨੱਚਦੀ
ਓ ਕੁੜੀ ਗਿੱਧੇ ਵਿੱਚ ਜਾਵੇ ਥੋੜ੍ਹਾ ਪੱਟ ਦੀ
ਲੱਕ ਪਤਲਾ ਹਿਲਾਵੇ ਗੇੜੇ ਘੁੰਮ ਘੁੰਮ ਲਾਵੇਂ
ਪਤਲਾ ਹਿਲਾਵੇ ਗੇੜੇ ਘੁੰਮ ਘੁੰਮ ਲਾਵੇਂ
ਅੱਜ ਕਾਲੀ ਹੀ ਮਦੈਣ ਵਿੱਚ ਭੁੱਕ ਦੀ
ਦੇਖੋ ਯਾਰੋ ਫੱਟੇ ਚੱਕਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਇਕੱਲੀ ਕੁੜੀ ਫੱਟੇ ਚੁੱਕ ਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਵੇਖੋ ਯਾਰ ਫੱਟੇ ਚੁੱਕ ਦੀ
ਓਹ ਪੈਰਾਂ ਵਿੱਚ ਪਾਕੇ ਚਾਂਦੀ ਦਿਆ ਝਾਂਜਰਾਂ
ਓਹ ਸੱਜੀ ਫਿਰਦੀ ਆ ਪਰੀਆਂ ਦੇ ਵਾਂਗਰਾ
ਓਹ ਪੈਰਾਂ ਵਿੱਚ ਪਾਕੇ ਚਾਂਦੀ ਦਿਆ ਝਾਂਜਰਾਂ
ਓਹ ਸੱਜੀ ਫਿਰਦੀ ਆ ਪਰੀਆਂ ਦੇ ਵਾਂਗਰਾ
ਓਹਦੇ ਨਖਰੇ ਕਮਾਲ ਪਾਵੇ ਢੋਲ ਤੇ ਧਮਾਲ
ਨਖਰੇ ਕਮਾਲ ਭਾਵੇਂ ਢੋਲ ਤੇ ਧਮਾਲ
ਬੰਦ ਸਾਰਿਆਂ ਤੋਂ ਸੋਹਣੀ ਗੱਲ ਮੁੱਕਦੀ
ਦੇਖੋ ਯਾਰੋ ਫੱਟੇ ਚੱਕਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਇਕੱਲੀ ਕੁੜੀ ਫੱਟੇ ਚੁੱਕ ਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਵੇਖੋ ਯਾਰ ਫੱਟੇ ਚੁੱਕ ਦੀ
ਸਾਹਬ ਨਜ਼ਰ ਟਿਕਾ ਕੇ ਬੈਠੇ ਹਾਣੀ ਨੀ
ਓਹ ਦੇਖੋ ਮਿਹਰ ਕਿੱਤੇ ਆਉਂਦੀ ਮਰਜਾਣੀ ਦੀ
ਸਾਹਬ ਨਜ਼ਰ ਟਿਕਾ ਕੇ ਬੈਠੇ ਹਾਣੀ ਨੀ
ਓਹ ਦੇਖੋ ਮਿਹਰ ਕਿੱਤੇ ਆਉਂਦੀ ਮਰਜਾਣੀ ਦੀ
ਮਾਰੇ ਲੱਕ ਦੇ ਹੁਲਾਰੇ ਮੁੰਡੇ ਧੱਕ ਨੇ ਸਾਰੇ
ਲੱਕ ਦੇ ਹੁਲਾਰੇ ਮੁੰਡੇ ਧੱਕ ਨੇ ਸਾਰੇ
ਜਾਨ ਸਾਰਿਆਂ ਦੀ ਜਾਂਦੀ ਹੁਣ ਸੁੱਕਦੀ
ਦੇਖੋ ਯਾਰੋ ਫੱਟੇ ਚੱਕਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਇਕੱਲੀ ਕੁੜੀ ਫੱਟੇ ਚੁੱਕ ਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਵੇਖੋ ਯਾਰ ਫੱਟੇ ਚੁੱਕ ਦੀ
ਅੱਜ "ਪੀਬੀਐਨ" ਦਾ ਵੱਜੇ ਸੁਨ ਗੀਤ ਨੀ
ਰਾਜ ਬੈਂਸ ਯਾਰ ਗਾਵੇ ਤੇਰਾ ਗੀਤ ਨੀ
ਅੱਜ "ਪੀਬੀਐਨ" ਦਾ ਵੱਜੇ ਸੁਨ ਗੀਤ ਨੀ
ਰਾਜ ਬੈਂਸ ਯਾਰ ਗਾਵੇ ਤੇਰਾ ਗੀਤ ਨੀ
ਮਲਵਾਨੀ ਪੁਰੀ ਤਾਰੀ ਖਿੱਚੀ ਫਿਰਦਾ ਤਿਆਰੀ
ਨਾ ਰੋਕਿਆ ਕਿੱਸੇ ਦੇ ਕਿਹਾ ਰੁੱਕਦੀ
ਦੇਖੋ ਯਾਰੋ ਫੱਟੇ ਚੱਕਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਇਕੱਲੀ ਕੁੜੀ ਫੱਟੇ ਚੁੱਕ ਦੀ
ਕੁੜੀ ਬੀਟ ਉੱਤੇ ਨੱਚਦੀ ਨਾ ਥੱਕ ਦੀ
ਵੇਖੋ ਯਾਰ ਫੱਟੇ ਚੁੱਕ ਦੀ
Written by: PBN
instagramSharePathic_arrow_out􀆄 copy􀐅􀋲

Loading...