album cover
Il Capo
47,968
Pop
Il Capo was released on November 12, 2025 by Sky Digital as a part of the album Il Capo - Single
album cover
Most Popular
Past 7 Days
00:40 - 00:45
Il Capo was discovered most frequently at around 40 seconds into the song during the past week
00:00
00:10
00:15
00:20
00:30
00:40
01:00
01:30
01:50
02:00
02:10
02:30
00:00
02:39

Music Video

Music Video

Credits

PERFORMING ARTISTS
Real Boss
Real Boss
Performer
Arvin Beatz
Arvin Beatz
Performer
COMPOSITION & LYRICS
Real Boss
Real Boss
Songwriter
PRODUCTION & ENGINEERING
Arvin Beatz
Arvin Beatz
Producer

Lyrics

Hey Yeah! (Hey Yeah)
Boss!
ਰੱਖੇ ਤੰਗ ਕੇ ਬੋਝੇ ਨਾ 6 ਜੰਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਤੇਰੇਯਾ 2 ਨੈਣਾ ਦਾ ਦੀਵਾਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਯਾਰੀ ਲਾਉਣ ਤੋਂ ਪਹਿਲਾਂ ਅੱਜਮਾਣਾ
ਜੱਗ ਤੋਂ ਵੱਖਰਾ ਮੰਨੇ ਨਾ ਓਹ ਜੋ ਕਰਦਾ ਜਮਾਨਾ
ਤੱਧ ਵੱਧ ਕੇ ਅੰਟੀਆਂ ਦੇ ਖਾਣਾ
ਖੜੀ ਉਂਗਲ ਕਰਕੇ Target ਤੇ ਨਿਸ਼ਾਨਾ
ਜਿੱਥੇ ਪਹੁੰਚਦਾ ਨੀ ਕੋਈ ਝੰਡਾ ਓਥੇ ਗੱਡੀ ਜਾਣਾ
ਤੇਰੇਯਾ 2 ਨੈਣਾ ਦਾ ਦੀਵਾਨਾ, ਤੇਰੇਯਾ 2 ਨੈਣਾ ਦਾ ਦੀਵਾਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਇੱਕ ਤਕੁਆ ਤੇ Semi Auto Whip ਚ, Compulsory ਰੱਖਿਆ
ਮੁਦਾ ਬੋਹ ਭੱਖਿਆ, BP ਠੰਢਾ ਕਰਨ ਲਈ ਥੋੜਾ ਸ਼ਕਿਆ
Bazooka ਚੱਕਿਆ, ਘੱਟਾ ਨੀ ਫੱਕਿਆ
Standard High
Boss ਦਾ ਹਰ ਇਕ ਬੋਲ ਕਿਹਾ ਰੱਟਿਆਂ ਉਹਨੇ
ਪਰ ਕਹਿ ਆਪੇ ਪਾਪ ਕਰ ਮੈਨੂੰ ਨਾ ਕਹਿ
ਸ਼ਰਾਫਤ ਨਾ ਕਰਨਾ ਪਿਆਰ ਤੇ ਜੁਮੇਵਾਰੀ ਲੈ
ਖਤਰੇ ਦਾ ਘਰ ਨਿਰਾ ਜੇੜੀ ਵੀ ਰੱਖਦਾ ਸ਼ਹਿ
ਕਰਦਾ ਕੰਦ ਤੇ ਤੱਕਦੀ ਆ ਭੀੜ ਬਹਿ ਕੇ
ਸ਼ਿਲਤੇ ਲੱਗਦੇ ਸੀ ਖੇਹ ਕੇ
ਬੋਕੀ ਕਰੇ ਬੰਦ ਸ਼ਰੇਆਮ ਕਹ ਕੇ
ਤੂੰ ਪਿਆਰ ਨਾ ਬੋਲਦੀ 3-4 ਨਾ ਲੈ ਕੇ
ਜਿਹਨੂੰ ਤੇਰੇ ਹੁਸਨ ਨੇ ਦੱਸਿਆ ਆ ਮੈਨੂੰ
ਲੰਮੇ ਨੂਹਾਂ ਤੇ ਤਕੋਂਦੀ ਰਹਿੰਦੀ Pound'an ਦਿਆਂ ਥੱਡੀਆਂ
ਫਿਕਰਾਂ ਬੇਫਿਕਰੀ 'ਚ ਏ ਦਿੰਦੀ ਆ ਖਿਲਾਰ ਅੱਧੀਆਂ
ਤੇ House Party 3 ਹੋਰਾਂ ਸਦੀਆਂ
ਗੱਲਾਂ ਸੋਹਣੇ ਤੇ ਸੁਹਾਗੇ ਨਾਲੋਂ ਵੱਡੀਆਂ
ਹੱਥ ਲਾ ਕੇ ਹੀਰੇ ਜਿੰਨਾ ਮੁੱਲ ਕਰੇ ਰੱਧੀਆਂ ਦਾ
ਮੂੰਹ ਦਿੰਦਾ ਜੱਟ ਮੋੜ ਵੱਗਦੀਆਂ ਨਦੀਆਂ ਦਾ
ਵਿਸ਼ਦੇਯਾ ਲੱਗਦੀ ਪਿਆਰ ਕਈ ਸਦੀਆਂ ਦਾ
ਮੈਨੂੰ ਦੱਸਾ ਜਿਹਨੂੰ
ਇੱਕ ਤੇਰੀਆਂ ਸੋਹਾਂ ਨੇ ਸੁਹਾ ਤੰਗਿਆ
ਇਸ਼ਕ ਦੇ ਮਾਮਲੇ ਚ ਸਾਰੇ ਪਾਪ ਚੰਗੇ ਆ
ਜੇ ਹੱਦਾਂ ਪੁੱਛੇ ਪੁਠੀਆਂ ਤਾਂ ਬੜੀਆਂ ਲੰਘਿਆ
ਕੱਲਾ ਪਹਿਲੀ ਤੇ ਆਰੀ ਅੜੀ ਤੇਰੇ ਮੁਰੇ ਸੰਗਿਆ
ਰੱਖੇ ਤੰਗ ਕੇ ਬੋਝੇ ਨਾ 6 ਜੰਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਤੇਰੇਯਾ 2 ਨੈਣਾ ਦਾ ਦੀਵਾਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਯਾਰੀ ਲਾਉਣ ਤੋਂ ਪਹਿਲਾਂ ਅੱਜਮਾਣਾ
ਜੱਗ ਤੋਂ ਵੱਖਰਾ ਮੰਨੇ ਨਾ ਓਹ ਜੋ ਕਰਦਾ ਜਮਾਨਾ
ਤੱਧ ਵੱਧ ਕੇ ਅੰਟੀਆਂ ਦੇ ਖਾਣਾ
ਖੜੀ ਉਂਗਲ ਕਰਕੇ Target ਤੇ ਨਿਸ਼ਾਨਾ
ਰੱਖੇ ਤੰਗ ਕੇ ਬੋਝੇ ਨਾ 6 ਜੰਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਤੇਰੇਯਾ 2 ਨੈਣਾ ਦਾ ਦੀਵਾਨਾ
ਨਾਗਨੀਏ ਤੇਰੇਯਾ 2 ਨੈਣਾ ਦਾ ਦੀਵਾਨਾ
ਯਾਰੀ ਲਾਉਣ ਤੋਂ ਪਹਿਲਾਂ ਅੱਜਮਾਣਾ
ਜੱਗ ਤੋਂ ਵੱਖਰਾ ਮੰਨੇ ਨਾ ਓਹ ਜੋ ਕਰਦਾ ਜਮਾਨਾ
ਤੜ ਵੱਡ ਕੇ anti 'an ਦੇ ਖਾਣਾ
ਖੜੀ ਉਂਗਲ ਕਰਕੇ Target ਤੇ ਨਿਸ਼ਾਨਾ
Written by: Real Boss
instagramSharePathic_arrow_out􀆄 copy􀐅􀋲

Loading...