Top Songs By Real Boss
Similar Songs
Credits
PERFORMING ARTISTS
Real Boss
Performer
COMPOSITION & LYRICS
Real Boss
Songwriter
Thugnation Studios
Arranger
PRODUCTION & ENGINEERING
SMG
Producer
Lyrics
When i think of you, my heart remembers
All the love we never had
All the love (yo!) we never had (yo!), just me and you!
ਮੁੱਦਾ ਤੇਰੇ ਇਸ਼ਕ ਦਾ ਚੱਲੇ
ਤੂੰ ਹੀ ਪੱਲੇ, ਓਦਾਂ ਕੱਲ੍ਹੇ
ਗੱਲ Surrey ਬੈਠੀ ਹੋਈ ਕਿਸੇ ਨਾਰ ਦੀ ਆ ਬਾਤ
ਸਿੱਧੀ ਦਿਲ ਨੂੰ ਹੀ ਪਾਵੇ, ਮੌਤ ਠਾਰੇ
ਬੇਰ top ਦੇ ਅੱਖਾਂ ਨਾ' ਥੱਲੇ ਤਾਰਦੀ ਆ
ਮੁੱਦਾ, ਮੁੱਦਾ ਤੇਰੇ ਇਸ਼ਕ ਦਾ ਚੱਲੇ
ਤੂੰ ਹੀ ਪੱਲੇ, ਓਦਾਂ ਕੱਲ੍ਹੇ
ਗੱਲ Surrey ਬੈਠੀ ਹੋਈ ਕਿਸੇ ਨਾਰ ਦੀ ਆ- (just me and you!)
ਮੁੱਦਾ ਤੇਰੇ ਇਸ਼ਕ ਦਾ ਚੱਲੇ
ਤੂੰ ਹੀ ਪੱਲੇ, ਓਦਾਂ ਕੱਲ੍ਹੇ
ਗੱਲ Surrey ਬੈਠੀ ਹੋਈ ਕਿਸੇ ਨਾਰ ਦੀ ਆ ਬਾਤ
ਸਿੱਧੀ ਦਿਲ ਨੂੰ ਹੀ ਪਾਵੇ, ਮੌਤ ਠਾਰੇ
ਬੇਰ top ਦੇ ਅੱਖਾਂ ਨਾ' ਥੱਲੇ ਤਾਰਦੀ ਆ
ਮੁੱਦਾ, ਮੁੱਦਾ ਤੇਰੇ ਇਸ਼ਕ ਦਾ ਚੱਲੇ
ਤੂੰ ਹੀ ਪੱਲੇ, ਓਦਾਂ ਕੱਲ੍ਹੇ
ਗੱਲ Surrey ਬੈਠੀ ਹੋਈ ਕਿਸੇ ਨਾਰ ਦੀ ਆ-
ਮੇਰੇ ਦਿਲ ਨਾ' ਬੁਝਾਰਤਾਂ, ਸ਼ਰਾਰਤੀ ਦਿਮਾਗੋਂ
Honeymoon 'ਤੇ ਤੇਰੇ ਨਾ' ਸਾਰਾ ਗਾਹਦੂੰਗਾ Chicago
ਮੇਰੇ ਨਾਲ਼ ਸਾਥ ਤੇਰਾ, ਚੌਥਾ ਫੇਰਾ ਵੀ ਤੇਰੇ ਨਾ'
ਲੱਗਾ ਡੱਬ ਨਾਲ਼ ਘੂਰੇ, ਨਾ ਕੋਈ ਵੇਰ੍ਹਦਾ ਮੇਰੇ ਨਾ'
ਦਿਨੋਂ-ਦਿਨ ਨਵਾਂ rap 'ਚ ਮੈਂ scene ਲੈ ਕੇ ਆਵਾਂ
ਭਿੱਜੀ ਇਸ਼ਕੇ ਦੀ ਚਾਦਰ ਤੇਰੇ ਵੇਹੜੇ ਸੁਕਾਵਾਂ
Chocolate'ਈ ਰੰਗੀਏ ਨੀ, ਤੰਗੀ ਦੇਣੀ ਨਹੀਂ ਕੋਈ ਤੈਨੂੰ
ਖਿਜੇ ਕਿਹੜੀਆਂ ਗੱਲਾਂ ਤੋਂ, ਪਤਾ ਚੰਗੀ ਤਰ੍ਹਾਂ ਮੈਨੂੰ
ਗੱਲ ਕਰ, ਡਰ ਨਾ, ਮੌਤ ਰਹਿੰਦੀ ਆ ਮੇਰੇ ਨੇੜੇ
ਹਰ ਤਰ੍ਹਾਂ ਦੀ ਆ reel, ਅਸੂਲ ਵੱਖਰੇ ਆ ਤੇਰੇ
Boss ਲਾਗੇ ਨਾ ਲੱਗਦੀ ਦੁੱਕੀ-ਤਿੱਕੀ
ਡੱਬੀ ਚਾਂਦੀ ਦੀ ਪੈਂਦੀ ਆ ਸੁੱਕੇ ਮਾਲ ਮੂਹਰੇ ਫ਼ਿੱਕੀ
ਜਾਣ-ਜਾਣ ਕੇ ਛੇੜੇਂ ਜੱਟ ਲਈ ਆਫ਼ਤਾਂ
ਕਹਾਵਤਾਂ ਮੈਂ ਛਾਪਾਂ ਕਲਮ ਨਾ' ਤੇਰੇ ਪਿਆਰ ਦੀਆਂ
ਤੇਰੇ ਜਿਹੀ ਨਹੀਂ ਕੋਈ, ਗੇੜੇ ਤਾਂ ਆ ਵਾਧੂ ਮਾਰਦੀਆਂ
ਕੋਈ ਬਣਿਆਂ ਨਹੀਂ ਜਾਲ ਜਿਹਦੇ ਨਾ' ਤੈਨੂੰ ਫਸਾ ਲਵਾਂ ਮੈਂ
ਮੁੱਕਦੇ ਨਹੀਂ ਯੱਬ, ਕਿੱਥੋਂ ਗਾ ਲਵਾਂ ਮੈਂ?
Fuck (fuck, fuck)
Just me and you!
When i think of you!
Written by: Real Boss