Top Songs By Adaab Kharoud
Similar Songs
Credits
PERFORMING ARTISTS
Adaab Kharoud
Performer
Kaka
Performer
Gavin Beats
Music Director
COMPOSITION & LYRICS
Adaab Kharoud
Composer
Kaka
Composer
Lyrics
Screen ਤੋਂ ਨਜ਼ਰਾਂ ਚੱਕ, ਜਾਨੇ
ਬਾਹਰ ਵੀ ਦੁਨੀਆਂ ਤਕ, ਜਾਨੇ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ ਰੱਖ ਜਾਨੇ
ਮੇਰੀ ਫਿਤਰਤ ਪਾਣੀ ਵਰਗੀ ਐ
ਮੈਨੂੰ dam ਬਣਾ ਕੇ ਡੱਕ ਜਾਨੇ
ਜੇ ਬੈਹ ਗਿਆ ਫਿਰ ਮੈਂ ਮੁੜਨਾ ਨਈ
ਤੂੰ ਮਿੰਨਤਾਂ ਕਰ ਲਈ ਲੱਖ ਜਾਨੇ
ਐ ਕੀ ਜਾਦੂ ਕਰਦੀ ਐਂ
ਜਦ ਦੇਖਦੀ ਐਂ ਹੱਸ-ਹੱਸ ਕੇ ਤੂੰ
Advance ਕਰਾਇਆ ਦਿੱਤਾ ਨਾ ਕੋਈ
ਬੈਹ ਗਈਂ ਦਿਲ ਵਿਚ ਬੱਸ ਕੇ ਤੂੰ
Screen, ਤੋਂ-ਤੋਂ-ਤੋਂ
Screen ਤੋਂ ਨਜ਼ਰਾਂ ਚੱਕ, ਜਾਨੇ
ਬਾਹਰ ਵੀ ਦੁਨੀਆਂ ਤਕ, ਜਾਨੇ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ ਰੱਖ ਜਾਨੇ
ਚੱਕ, ਜਾਨੇ
ਬਾਹਰ ਵੀ ਦੁਨੀਆਂ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ ਰੱਖ ਜਾਨੇ
ਗੱਲ clear ਸੁਣ ਮੇਰੀ
Patience ਮੁੱਕ ਗਈਂ ਹੁਣ ਮੇਰੀ
ਚਾਉਣ ਵਾਲੇ ਤੈਨੂੰ ਖਾਸੇ ਨੇ
ਮੈਂ ਕਿਹਾ ਮੁਹੱਬਤ ਚੁੰਨ ਮੇਰੀ
ਜੇ, ਜੇ ਛੱਡਣਾ ਤਾਂ ਵੀ ਮਰਜ਼ੀ ਐ
ਮੈਨੂੰ ਅੱਜ ਹੀ ਛੱਡ ਬੇਸ਼ੱਕ ਜਾਨੇ
ਮੇਰਾ ਦਿੱਤਾ ਵਕਤ ਮੋੜ ਦੇ
ਫੇਰ ਤੈਨੂੰ good luck ਜਾਨੇ
Screen, ਤੋਂ-ਤੋਂ-ਤੋਂ
Screen ਤੋਂ ਨਜ਼ਰਾਂ ਚੱਕ, ਜਾਨੇ
ਬਾਹਰ ਵੀ ਦੁਨੀਆਂ ਤਕ, ਜਾਨੇ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ ਰੱਖ ਜਾਨੇ
Screen ਤੋਂ ਨਜ਼ਰਾਂ ਚੱਕ, ਜਾਨੇ
ਬਾਹਰ ਵੀ ਦੁਨੀਆਂ ਤਕ, ਜਾਨੇ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ ਰੱਖ ਜਾਨੇ
ਇੱਕ Mask ਤੇਰਾ ਤੰਗ ਕਰ ਦੇ
ਸੋਹਣਾ ਚੇਹਰਾ ਦਿਖਣਾ ਔਖਾ ਐ
ਜੇ ਪਿਆਰ ਦੀ ਅੱਗ ਨੂੰ ਹਵਾ ਨਾ ਮਿਲੇ
ਤਾਂ ਗੀਤ ਵੀ ਲਿਖਣਾ ਔਖਾ ਐ
ਕੁਝ ਗੀਤ ਅਧੂਰੇ ਰਹਿ ਗਏ ਨੇ
ਕੁਝ ਖਾ ਗਏ ਮੇਰੇ ਸ਼ੱਕ ਜਾਨੇ
ਮੇਰੇ ਵਾਂਗੂ ਤੈਨੂੰ ਚੌਣੇ ਦਾ
ਨਈ ਹੋਰ ਕਿਸੇ ਨੂੰ ਹੱਕ ਜਾਨੇ
Screen, ਤੋਂ-ਤੋਂ-ਤੋਂ
Screen ਤੋਂ ਨਜ਼ਰਾਂ ਚੱਕ, ਜਾਨੇ
ਬਾਹਰ ਵੀ ਦੁਨੀਆਂ ਤਕ, ਜਾਨੇ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ ਰੱਖ ਜਾਨੇ
Screen ਤੋਂ ਨਜ਼ਰਾਂ ਚੱਕ, ਜਾਨੇ
ਬਾਹਰ ਵੀ ਦੁਨੀਆਂ ਤਕ, ਜਾਨੇ
ਤੂੰ phone ਦੇ ਅੰਦਰ ਘੁਸ ਗਈਂ ਐਂ
ਮੇਰੇ ਤੇ ਨਜ਼ਰਾਂ
Written by: Adaab Kharoud, Kaka