Top Songs By Manjit Sahota
Similar Songs
Credits
PERFORMING ARTISTS
Manjit Sahota
Lead Vocals
Raj dhillon music
Performer
COMPOSITION & LYRICS
Manjit Sahota
Songwriter
PRODUCTION & ENGINEERING
Raj dhillon music
Producer
Lyrics
ਕਿੰਨਾ ਤੈਨੂੰ ਪਿਆਰ ਅਸੀਂ ਕਰਦੇ ਹਾਂ
ਕਿੰਨਾ ਤੇਰੇ ਉਤੇ ਅਸੀਂ ਮਰਦੇ ਹਾਂ।
ਲਫ਼ਜ਼ਾਂ ਚ ਹੋਣਾ ਨਾ ਬਿਆਂ ਏ
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਸਾਰੀ ਦੁਨੀਆ ਤੋਂ ਹੀ ਬੇਗਾਨਾ ਹੋ ਗਿਆ
ਇਸ ਕਦਰ ਐ ਦਿਲ ਦੀਵਾਨਾ ਹੋ ਗਿਆ।
ਸਾਰੀ ਜਿੰਦਗੀ ਹੀ ਰੱਖੂੰ ਤੈਨੂੰ ਨਾਲ ਨਾਲ ਮੈਂ
ਅੱਲ੍ਹਾ ਵਲੋਂ ਦਿੱਤਾ ਨਜ਼ਰਾਨਾ ਹੋ ਗਿਆ।
ਵੇਖ ਤੈਨੂੰ ਸਾਹਾਂ ਵਿੱਚ ਸਾਹ ਆਉਂਦੇ
ਤੇਰੇ ਲਈ ਮਿਲੇ ਨੇ ਖੌਰੇ ਤਾਂ ਆਉਂਦੇ।
ਤੇਰੇ ਉੱਤੇ ਕਾਫ਼ਿਰ ਦਾ ਡੋਲਿਆ ਈਮਾਨ ਏ
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਜੱਨਤ ਵੀ ਤੇਰੇ ਅੱਗੇ ਲਗਦੀ ਬੇਨੂਰ
ਤਾਰਿਆਂ ਦੇ ਸ਼ਹਿਰੋਂ ਤੂੰ ਆਈਂ ਆਈਏਂ ਕੋਈ ਹੂਰ।
ਏਦਾਂ ਹੀ ਨਹੀਂ ਤੈਨੂੰ ਦੇਖ ਦਿਲ ਧੜਕਦਾ
ਤੇਰੇ ਮੇਰੇ ਵਿੱਚ ਕੋਈ ਨਾਤਾ ਹੈ ਜਰੂਰ।
ਚੜੀ ਮੈਨੂੰ ਲੋਰ ਤੇਰੀ ਅੱਖਾਂ ਦੀ
ਬਣ ਜਾ ਲਕੀਰ ਮੇਰੇ ਹੱਥਾਂ ਦੀ।
ਆਸ਼ਕ ਹਾਂ ਤੇਰੇ ਬੜਾ ਹੋਣਾ ਅਹਿਸਾਨ ਹੈ।
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਸੱਭ ਤੋਂ ਹਸੀਨ ਤੂੰ ਸੱਭ ਤੋਂ ਜੁਦਾ
ਤੈਨੂੰ ਵੇਖੇ ਲਗੇ ਜਿਵੇਂ ਸਾਹਮਣੇ ਖ਼ੁਦਾ।
ਤੂੰ ਮੇਰੀ ਜਾਂ ਬਾਕੀ ਸੱਭ ਭੁੱਲਿਆ
ਰੂਹ ਵਿੱਚ ਮੇਰੀ ਏਦਾਂ ਗਿਆ ਤੂੰ ਸਮਾ।
ਗਿਆ ਤੂੰ ਸਮਾ।
ਜਿੱਦਾਂ ਤੇਰਾ ਦਿਲ ਕਰੇ ਅਜਮਾ ਲੈ
ਮਿੱਟੀ ਵਿੱਚ ਰੋਲ ਚਾਹੇ ਗੱਲ ਲਾ ਲੈ।
ਤੇਰੇ ਕਦਮਾ ਚ ਅਸੀਂ ਰੱਖ ਦਿੱਤੀ ਜਾਨ ਐ।
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
ਆਪੇ ਮੇਰੇ ਨੈਣਾ ਵਿਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜੁਬਾਨ ਏ।
Written by: Manjit Sahota