Top Songs By Nachhatar Gill
Similar Songs
Credits
PERFORMING ARTISTS
Nachhatar Gill
Performer
COMPOSITION & LYRICS
Gurmeet Singh
Composer
Vijay Dhami
Lyrics
Lyrics
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਪਿਆਰ ਦੀਆਂ ਬਾਤਾਂ ਨੀ ਓ ਸਾਡੇ ਲਈ ਸੋਗਤਾਂ
ਕਦੇ ਆਈਆਂ ਨਾ ਓ ਰਾਤਾਂ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
It's been long I've spent time with you
I wish we can make this true
It's been everyday can't wait to see you once again
It's been long I've spent time with you
ਏਨਾ ਤੜਪੋਣਾ ਵੀ ਤਾਂ ਚੰਗਾ ਨਾਇਓ ਹੁੰਦਾ
ਨ੍ਹਈਓ ਚੰਗਾ ਸਾਰਾ ਜੱਗ ਜਾਣਦਾ
ਇਕੋ ਚੀਜ ਚੋਹਂਦਾ ਹੈ ਦਿਲ
ਸਦਾ ਅੱਖਾਂ ਮੋਰੈ ਰਹੇ ਸਦਾ ਰਹੇ ਹਾਣ ਦਾ
ਕਾਹਦਾ ਏ ਪਿਆਰ ਦਸ ਮੇਰੀ ਸਰਕਾਰ
ਤੇਰੇ ਹੋਏ ਨਾ ਦੀਦਾਰ ਕਿੰਨਾ ਚਿਰ ਹੋ ਗਿਆ ਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਸੋਨੇ ਰੰਗੀ ਧੁੱਪ ਤੇਰੇ ਗੋਰੇ ਮੁਖ ਉੱਤੇ
ਜਦੋ ਆਣ ਜਦੋ ਆਣ ਪੇਂਦੀ ਏ
ਜ਼ੁਲਫ਼ਾਂ ਨੂੰ ਛੇੜ ਦੀ ਹਵਾ ਮਹਿਕਾਂ ਵੰਡੇ
ਮਹਿਕਾਂ ਵੰਡੇ ਇੱਕੋ ਗਲ ਕਹਿੰਦੀ ਏ
ਮੀਨੀ ਮੀਨੀ ਭੂਰ ਹੋਕੇ ਇਸ਼ਕ ਚ ਚੂਰ
ਆਪਾ ਭੀਜੈ ਨਾ ਹਜੂਰ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
It's been long I've spent time with you
I wish we can make this true
It's been everyday can't wait to see you once again
It's been long I've spent time with you
ਮੇਰੀ ਕਿਸੇ ਗੱਲ ਉੱਤੇ ਸੋਹਣੀਏ ਜਦੋ ਤੂੰ
ਤਾਲੀ ਮਾਰ ਤਾਲੀ ਮਾਰ ਹੱਸਦੀ
ਹੇਰਯੰ ਵਾਲੇ ਧਮੀ ਕੋਲੋ ਪੁਛ ਨੀ ਤੂੰ
ਬਿਨਾ ਦੱਸੇ ਬਿਨਾ ਦੱਸੇ ਕੀ ਕੀ ਦੱਸਦੀ
ਸੁੰਨੇ ਸੁੰਨੇ ਰਾਹਾਂ ਪਾਕੇ ਬਾਹਾਂ ਵਿਚ ਬਾਹਾਂ
ਕਦੇ ਹੋਇਆ ਨਾ ਸਲਾਹਾਂ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਂ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਪਿਆਰ ਦੀਆਂ ਬਾਤਾਂ ਨੀ ਓ ਸਾਡੇ ਲਈ ਸੋਗਤਾਂ
ਕਦੇ ਆਈਆਂ ਨਾ ਓ ਰਾਤਾਂ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
Written by: Gurmeet Singh, Vijay Dhami