Lyrics

ਹੋ…
ਹਾਲੇ ਕੱਲ ਆ ਲਿਆਂਦੀ ੧੨ ਬੋਰ ਦੀ
ਵੇਖੀਂ ਵੈਰੀਆਂ ਦੀ ਹਿੱਕ ਹੁਣ ਖੋਲਦੀ
ਸਿਰ ਸੁੱਟ ਲੰਘਦੇ ਨੇ ਸਾਲੇ ਕੋਲ ਦੀ
ਨੀਂ ਚਰਚੇ ਕਰਾ ਤੇ ਥਾਂ ਥਾਂ
ਕਰਾ ਤੇ ਥਾਂ ਥਾਂ
ਡਾ ਤੇ ਬਨੇਰਿਆਂ ਤੋਂ ਕਾਂ
ਨੀਂ ਮਿੱਤਰਾਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
ਹੋ ਚੱਲਦਾ ਏ ਨਾਮ
ਹੋ ਕੁੜੇ Middle class ਦੇ ਕਾਕੇ
ਨਹੀ ੳ ਲੱਗਦੇ ਕਿਸੇ ਦੇ ਆਖੇ
ਜਿੱਥੇ ਜਾਈਏ ਪੈਣ ਸਿਆਪੇ
ਹੁਣ ਕਹਿ ਕਹਿ ਹੱਟ ਗਏ ਮਾਪੇ
ਨੀਂ ਮਿੱਤਰਾਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
ਲੈ ਦੇਵੀ ਜਿਹੜੀ ਮਰਜ਼ੀ ਤੂੰ ਥਾਂ
ਨੀਂ ਮਿੱਤਰਾਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
ਹੋ ਚੱਲਦਾ ਏ ਨਾਮ
ਪਾ ਕੇ ਖੁੱਲੇ ਆ ਪਜਾਮੇ ਕੁੜੇ ਧਾਰ ਘੁੰਮਦੇ
ਮਾਮੇ ਫੋਲਦੇ Record ਬਾਰ ਬਾਰ ਘੁੰਮਦੇ
ਕਈ ਧਾਰ ਮੇਰੇ ਜੇਲਾਂ ਚੋਂ ਚਲਾਉਂਦੇ ਦੁਨੀਆ
ਕਈ ਧਾਰ ਮੇਰੇ ਬਾਡਰਾਂ ਤੋਂ ਪਾਰ ਘੁੰਮਦੇ
Political ਸਿਰ ਉੱਤੇ ਛਾਂ
ਸਿਰ ਉੱਤੇ ਛਾਂ
ਗੌਲਦੇ ਨਹੀ ਲੰਡੀ ਬੁੱਚੀ ਹਾਂ
ਨੀਂ ਮਿੱਤਰਾਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
ਹੋ ਚੱਲਦਾ ਏ ਨਾਮ
ਹਾਂ
ਹਾਂ
ਸਾਡੇ ਨਾਲ ਧਾਰੀ ਕੁੜੇ ੩੬ਆਂ ਦਾ ਘਾਟਾ
੭੨ਆਂ ਥਾਵਾਂ ਤੇ ਸਾਡਾ ਚੱਲਦਾ ਏ ਖਾਤਾ
ਜਿਥੇ ਪੈਂਦਾ ਵੈਰ ਪੈਂਦਾ ਉਥੇ ਹੀ ਪਟਾਕਾ
ਅਸਲਾ ਤਾਂ ਜ਼ਰੀਆ ਨੀ ਸਾਡਾ ਰੱਬ ਰਾਖਾ
ਥੱਲੇ ਵੱਘਦੇ ਆ ਕਬਜ਼ੇ ਦੇ ਥਾਂ
ਕਬਜ਼ੇ ਦੇ ਥਾਂ
ਕਿਹੜਾ ਨੀ ਛਡਾ ਲੂ ਖੱਬੀ ਖਾਂ
ਨੀਂ ਮਿੱਤਰਾਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
Corteiz Trapstar ਇਹਨਾਂ ਪਾਏ ਹੋਏ ਨੇ
ਮੁੰਡੇ Surrey ਤੋਂ Toronto ਅੱਜ ਆਏ ਹੋਏ ਨੇ
Watch out ਤੇਰੇ ਸ਼ਹਿਰ ਚ ਨਾਂ ਗੋਲੀ ਚੱਲ ਜੇ
ਕਿਉਂ ਕੇ ਨੇਫੇਆਂ ਦੇ ਨਾਲ ਇਹਨਾਂ ਲਾਏ ਹੋਏ ਨੇ
ਨਾਂ ਹੱਥ ਪਾਉਣ ਹੁੰਦਾ ਕੋਈ ਅਗਾਹਾਂ
ਹੁੰਦਾ ਕੋਈ ਅਗਾਹਾਂ
ਵੈਰੀਆਂ ਦੇ ਪਾਈ ਹੋਈ ਆ ਬਾਂਹ
ਨੀਂ ਮਿੱਤਰਾਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
ਹਾਂ ਚੱਲਦਾ ਏ ਨਾਮ
੧੯ਆਂ ਦਾ ਜਦੋਂ ਲੈ ਲਈ Folder ਨੀ
ਲੱਭਣਾ ਨਹੀਂ ਜੱਟ ਨਾਲੋਂ Bolder ਨੀ
ਹੋਰ ਵੀ ਬੜੇ ਨੇ Young Older ਨੀ
ਪਰ ਧਾਰ ਤੇਰਾ ਕੁੜੇ Soul Solder ਨਹੀਂ
ਨਾ ਛੱਡੂ ਕਦੇ ਫੜਕੇ ਨੀ ਬਾਂਹ
ਕਰੇਂ ਜੇ ਤੂੰ ਹਾਂ
ਲੈ ਜਾਵੂ ਕਰ ਰਫਲਾਂ ਦੀ ਛਾਂ
ਮਾਝੇ ਵਾਲਿਆਂ ਦਾ ਚੱਲਦਾ ਏ ਨਾਮ
ਚੱਲਦਾ ਏ ਨਾਮ
ਹੋ ਚੱਲਦਾ ਏ ਨਾਮ!!!!!!
Written by: Adb Beats, Andrei Sabko, Sukhmanjot Singh
instagramSharePathic_arrow_out