Music Video

Featured In

Credits

COMPOSITION & LYRICS
Jayesh Kapoor
Jayesh Kapoor
Songwriter
Adb Beats
Adb Beats
Songwriter
Oleksandr Kostiuchenko
Oleksandr Kostiuchenko
Songwriter
Laurits Bargholz
Laurits Bargholz
Songwriter
Carlo Ferrario
Carlo Ferrario
Songwriter
Sukhmanjot Singh
Sukhmanjot Singh
Songwriter

Lyrics

Whip ਕਾਲੀ ਸ਼ੂਕੇ road ਤੇ
ਪੁੱਤ ਜੱਟਾਂ ਦੇ ਚੱਲਦੇ ਕੁੜੇ high mode ਤੇ
Grace ਕਰੀਂ check ਨਾਂ ਕੋਈ ਸ਼ੱਕ ਰੱਖੀਂ ਨੀ
ਮੁੰਡੇ ਧੱਕ ਪਾਈ ਰੱਖਦੇ ਆ Billboard ਤੇ
Rich Royal Drip ਟੰਗੀ ਹੋਈ ਆ Neck ਤੇ
ਬਿਂਦਰਖੀਆ Repeat ਚੱਲਦਾ ਏ ਡੈਕ ਤੇ
ਸੱਪ ਆਇਆ ਅਫਗਾਨੋ ਦਿਲ ਲਾਈ ਰੱਖਦਾ ਨੀ
ਬੱਸ ਕੰਡੇ ਹੀ ਕੱਡੇ ਨਾ ਕੰਮ ਕੱਡੇ Jack ਤੇ
ਕਾਰ ਮੰਗੇ ਨਾ ੮੭ ੯੪ ਭਰੇ
ਕਦੇ ਕੀਤਾ ਨਾ Snitch Complain ਕਰਿਆ
VVS ਜਿਹਾ ਜੱਟ AJ4 ਪੈਰਾਂ ਚ
ਨੀ ਵੇਖ ਕੱਲੇ ਹੀ ਕੱਲੇ ਨੇ Rep Scene ਕਰਿਆ
ਤੇਰੀ ਅੱਖੀਆਂ ਵਰਗਾ Ruger ਨੀ
ਕਦੇ ਮਿਸ ਨਾ ਕਰੇ ਨਿਸ਼ਾਨੇ
ਕਾਹਤੋਂ ਖਹਿੰਦੀ ਫਿਰਦੀ ਸਾਣਾ ਨਾ
ਜਦੋ ਨਿਭਣੇ ਹੀ ਨਹੀਂ ਯਰਾਨੇ
Gamble ਕਰਦੇ Life kude
ਮੁੰਡੇ Top notch ਆ ਜਾਨੇ ਨੀ
ਕਾਹਤੋਂ ਖਹਿੰਦੀ ਫਿਰਦੀ ਸਾਣਾ ਨਾ
ਜਦੋ ਨਿਭਣੇ ਹੀ ਨਹੀਂ ਯਰਾਨੇ
ਜੇ ਤੇਰਾ ਨਖਰਾ ਹਸੀਨ ਸਾਡਾ ਝਾਕਾ ਅੱਖ ਦਾ
ਮੁੰਡਾ Back seat ਵੈਲੀਆਂ ਦੀ ਡਾਰ ਰੱਖਦਾ
ਜੇ ਤੂ ਪੁੱਛਣੇ ਨੂੰ ਫਿਰਦੀ Detail ਜੱਟ ਦੀ
ਨਾ ਮੁੰਡਾ ਸੋਹਣੀਆਂ ਸੁਨੱਖਿਆਂ ਦੇ ਵੱਲ ਤੱਕਦਾ
ਅੱਖਾਂ ਕਰਕੇ ਸੰਧੂਰੀ ਜਹੀ ਰੰਗ ਪੜ੍ਹ ਗਈ
ਤੈਨੂੰ ਚੱੜਦੀ ਜਵਾਨੀ ਜੋ ਮਲੰਗ ਕਰ ਗਈ
Higher lust ਦੀ Heat ਤੂ ਵੀ Gain kardi
Teen age ਤੇਰੀ ਸੱਪਣੀ ਦੇ ਡੰਗ ਵਰਗੀ
ਗੁਟ ਧਰ ਕੇ ਤੂ ਕਰ ਨਾ Sniff
ਚੱਲੇ ਜੱਟ Opposite ਸਾਰਿਆਂ ਤੋਂ Diff
ਦਿਲ Carry ਹੀ ਨਾ ਕਰੇ Burden ਪਿਆਰ ਦਾ
ਹੋ ਜਾ ਪਰਾਂ ਪਰਾਂ No what if
Aight
ਕੱਲੀ ਕੱਲੀ ਗੱਲ ਸੱਚੀ ਮੈਂ
ਤੈਨੂੰ ਲਾਵਾਂ ਨਾ ਬਹਾਨੇ ਨੀ
ਕਾਹਤੋਂ ਖਹਿੰਦੀ ਫਿਰਦੀ ਸਾਣਾ ਨਾ
ਜਦੋ ਨਿਭਣੇ ਹੀ ਨਹੀਂ ਯਰਾਨੇ
Gamble ਕਰਦੇ life kude
ਤੇ ਮੁੰਡੇ Top notch ਆ ਜਾਨੇ ਨੀ
ਕਾਹਤੋਂ ਖਹਿੰਦੀ ਫਿਰਦੀ ਸਾਣਾ ਨਾ
ਜਦੋ ਨਿਭਣੇ ਹੀ ਨਹੀਂ ਯਰਾਨੇ
ਜਦੋ ਨਿਭਣੇ ਹੀ ਨਹੀਂ ਯਰਾਨੇ
ਜਦੋ ਨਿਭਣੇ ਹੀ ਨਹੀਂ ਯਰਾਨੇ
Written by: Adb Beats, Carlo Ferrario, Jayesh Kapoor, Laurits Bargholz, Oleksandr Kostiuchenko, Sukhmanjot Singh
instagramSharePathic_arrow_out