Lyrics

ਗੌਰੇ-ਗੌਰੇ ਮੁੱਖੜੇ ਤੇ ਜੱਚਦੈ
ਜੱਚਦਾ ਏ ਮਿੱਠਾ-ਮਿੱਠਾ ਸੰਗਣਾ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
ਹੋ-ਓ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
ਗੱਭਰੂ ਬਣਾਈ ਫ਼ਿਰੇ ਕੰਗਣਾ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
ਗੱਭਰੂ ਬਣਾਈ ਫ਼ਿਰੇ ਕੰਗਣਾ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
(ਗੱਭਰੂ ਬਣਾਈ ਫ਼ਿਰੇ ਕੰਗਣਾ)
ਅੱਖਾਂ ਨਾਲ ਅੱਖ, ਬਿੱਲੋ, ਖਹਿਣ ਜਦੋਂ ਲੱਗ ਪਈ
ਮਿੱਤਰਾਂ ਦੇ ਨੇੜੇ-ਨੇੜੇ ਰਹਿਣ ਜਦੋਂ ਲੱਗ ਪਈ
ਓਹਦੋਂ ਸਾਡੀ ਜ਼ਿੰਦਗੀ ਸਫ਼ਲ ਹੋਣੀ ਐ
ਨੀ, "Shivjot, Shivjot" ਕਹਿਣ ਜਦੋਂ ਲੱਗ ਪਈ
ਚੰਨ-ਤਾਰੇ, ਬਿੱਲੋ, ਲੱਗੇ ਭਰਨ ਹੁੰਗਾਰੇ
ਜਦੋਂ ਛੇੜ ਬੈਠਾ ਤੇਰੇ ਬਾਰੇ ਗੱਲ ਮੈਂ
ਕਿਵੇਂ ਆ ਜਗਾਉਣਾ ਤੇਰਾ ਪਿਆਰ ਮੇਰੇ ਲਈ
ਇਹ ਮਸਲਾ ਵੀ ਕਰ ਲੈਣਾ ਹਲ ਮੈਂ
ਪਰੀਆਂ ਜਿਹੇ ਰੰਗ-ਰੂਪ ਵਾਲ਼ੀਏ
ਨੀ ਦਿਲ ਤੇਰੇ ਰੰਗ ਵਿੱਚ ਰੰਗਣਾ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
ਗੱਭਰੂ ਬਣਾਈ ਫ਼ਿਰੇ ਕੰਗਣਾ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
(ਗੱਭਰੂ ਬਣਾਈ ਫ਼ਿਰੇ ਕੰਗਣਾ)
ਨੀ ਮੁੱਖ 'ਤੇ smile ਰੱਖਦੀ, smile ਰੱਖਦੀ
ਮੁੰਡਿਆਂ ਨੂੰ ਰੱਖੇ ਸੂਲ਼ੀ ਚਾੜ੍ਹ ਕੇ
ਨੀ Cadillac ਤਿੰਨ ਲੱਖ ਦੀ, ਡਾਲੇ ਤਿੰਨ ਲੱਖ ਦੀ
ਬੈਠਣ ਤੂੰ ਕਦੋਂ ਜੁੱਤੀ ਝਾੜ ਕੇ
(ਸੂਹੇ-ਸੂਹੇ) ਸੂਹੇ-ਸੂਹੇ ਰੰਗ ਵਾਲ਼ੀਏ
ਨੀ ਤੇਰੀ ਮਿੱਠੀ-ਮਿੱਠੀ ਸੰਗ ਮਾਰਦੀ
ਦੱਸ, ਕੀ ਪਸੰਦ ਕਰੇਂਗੀ?
ਤੇਰੀ ਵੱਖਰੀ ਜਿਹੀ ਮੰਗ ਮਾਰਦੀ
ਇੱਕੋ ਹੀ ਇਸ਼ਾਰਾ, ਹਜੇ ਜਾਣਦੀ
ਨੀ ਖੰਘ ਤੋਂ ਵੀ ਬਿਨਾ ਪੈਂਦਾ ਖੰਘਣਾ (ਹੋ-ਓ)
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
ਗੱਭਰੂ ਬਣਾਈ ਫ਼ਿਰੇ ਕੰਗਣਾ
ਗੌਰੀਆਂ ਬਾਹਾਂ 'ਚ ਪਾ ਲੈ, ਸੋਹਣੀਏ
(ਗੱਭਰੂ ਬਣਾਈ ਫ਼ਿਰੇ ਕੰਗਣਾ)
ਰੱਖਣਾ ਪਊ ਕੰਗਣੇ ਨੂੰ ਸਾਂਭ-ਸਾਂਭ, ਗੌਰੀਏ
ਖਾਸ ਇੱਕ ਕੰਗਣੇ 'ਚ ਗੱਲ-ਬਾਤ, ਗੌਰੀਏ
ਆ ਜਾ, ਓਹੀ ਪਰਦੇ 'ਚ ਗੱਲ-ਬਾਤ ਤੋਰੀਏ
ਦੁਨੀਆ ਜੋ ਗੱਲਾਂ ਏ ਬਣਾਈ ਜਾਂਦੀ, ਗੌਰੀਏ
ਹੋਣੀ ਓਹੀ ਹੁੰਦੀ ਜਿਹੜੀ ਹੋਣੀ ਹੁੰਦੀ ਐ
ਨੀ ਗੱਲ ਸਾਡੇ favour 'ਚ ਆਈ ਜਾਂਦੀ, ਗੌਰੀਏ
ਕਦੋਂ done ਹੋਊ ਮੇਰਾ, ਗੌਰੀਏ
ਨਿੱਤ ਤੈਨੂੰ ਰੱਬ ਕੋਲ਼ੋਂ ਮੰਗਣਾ
(ਗੱਭਰੂ ਬਣਾਈ ਫ਼ਿਰੇ ਕੰਗਣਾ)
Written by: Shivjot
instagramSharePathic_arrow_out