Similar Songs
Credits
PERFORMING ARTISTS
Guri
Vocals
COMPOSITION & LYRICS
Avtar Dhaliwal
Songwriter
Gurmeet Singh
Composer
Gurbinder Maan
Lyrics
Kv Dhillon
Composer
Lyrics
ਗੱਲ ਤਾਂ ਮੈਂ ਉਂਜ ਤੇਰੇ ਨਾਲ ਸੋਹਣਿਆ
ਸਮਿਆਂ ਤੋਂ ਕਰਦੀ (ਸਮਿਆਂ ਤੋਂ ਕਰਦੀ)
ਪਰ ਕਹਿ ਨਹੀਓਂ ਹੋਇਆ ਕਦੇ ਮੈਥੋਂ ਚੰਨ ਵੇ
ਹਾਂ, ਮੈਂ ਰਵਾਂ ਡਰਦੀ (ਹਾਂ, ਮੈਂ ਰਵਾਂ ਡਰਦੀ)
ਗੱਲ ਤਾਂ ਮੈਂ ਉਂਜ ਤੇਰੇ ਨਾਲ ਸੋਹਣਿਆ
ਸਮਿਆਂ ਤੋਂ ਕਰਦੀ
ਕਹਿ ਨਹੀਓਂ ਹੋਇਆ ਕਦੇ ਮੈਥੋਂ ਚੰਨ ਵੇ
ਹਾਂ, ਮੈਂ ਰਵਾਂ ਡਰਦੀ (ਹਾਂ, ਮੈਂ ਰਵਾਂ ਡਰਦੀ)
ਭਾਵੇਂ ਪਾਤੀ ਇਸ਼ਕ ਦੀ ਤੂੰ ਰਾਤ ਹਨੇਰੀ 'ਚ
ਮੈਂ ਭਰਾਂ ਹੁੰਗਾਰਾ ਤੇਰੇ ਮੋਢੇ ਸਿਰ ਰੱਖ ਕੇ
(ਸਿਰ ਰੱਖ ਕੇ)
ਲਾ ਲੈ ਸੀਨੇ ਜਾਂ ਫ਼ਿਰ ਜਾਨ ਹੀ ਮੇਰੀ ਲੈ-ਲੈ ਤੂੰ
ਪਰ ਜੀ ਨਹੀਂ ਹੋਣਾ ਪਿਆਰ ਦਿਲਾਂ ਦੇ ਵਿੱਚ ਦੱਬ ਕੇ
ਲਾ ਲੈ ਸੀਨੇ ਜਾਂ ਫ਼ਿਰ ਜਾਨ ਹੀ ਮੇਰੀ ਲੈ-ਲੈ ਤੂੰ
ਪਰ ਜੀ ਨਹੀਂ ਹੋਣਾ ਪਿਆਰ ਦਿਲਾਂ ਦੇ ਵਿੱਚ ਦੱਬ ਕੇ
(—ਦੇ ਵਿੱਚ ਦੱਬ ਕੇ)
ਤਾਨੇ ਸਬ ਸਹਿ ਲੂੰ ਇੱਕ ਤੇਰੇ ਕਰਕੇ ਸੱਜਣਾ ਮੈਂ ਜੱਗ ਦੇ
(—ਣਾ ਮੈਂ ਜੱਗ ਦੇ)
ਪਰ ਤੈਨੂੰ ਵੇਖ-ਵੇਖ ਕੇ ਨਾ ਕਦੇ ਸੋਹਣਿਆ ਇਹ ਨੈਣ ਰੱਜਦੇ
(—ਨੈਣ ਰੱਜਦੇ)
ਤਾਨੇ ਸਬ ਸਹਿ ਲੂੰ ਇੱਕ ਤੇਰੇ ਕਰਕੇ ਸੱਜਣਾ ਮੈਂ ਜੱਗ ਦੇ
ਪਰ ਤੈਨੂੰ ਵੇਖ-ਵੇਖ ਕੇ ਨਾ ਸੋਹਣਿਆ ਇਹ ਨੈਣ ਰੱਜਦੇ
(—ਨੈਣ ਰੱਜਦੇ)
ਇੱਕ ਤੂੰ ਹੀ ਦਿਲ ਦੇ ਨੇੜੇ, ਦਿਲ ਅੰਦਰ ਮੇਰੇ
ਤੇਰੇ ਬਾਝੋਂ ਕਿੱਥੇ ਜਾਵਾਂ ਥਾਂ ਲੱਭ ਦੇ (ਥਾਂ ਲੱਭ ਦੇ)
ਲਾ ਲੈ ਸੀਨੇ ਜਾਂ ਫ਼ਿਰ ਜਾਨ ਹੀ ਮੇਰੀ ਲੈ-ਲੈ ਤੂੰ
ਪਰ ਜੀ ਨਹੀਂ ਹੋਣਾ ਪਿਆਰ ਦਿਲਾਂ ਦੇ ਵਿੱਚ ਦੱਬ ਕੇ
ਲਾ ਲੈ ਸੀਨੇ ਜਾਂ ਫ਼ਿਰ ਜਾਨ ਹੀ ਮੇਰੀ ਲੈ-ਲੈ ਤੂੰ
ਪਰ ਜੀ ਨਹੀਂ ਹੋਣਾ ਪਿਆਰ ਦਿਲਾਂ ਦੇ ਵਿੱਚ ਦੱਬ ਕੇ
Written by: Avtar Dhaliwal, Gurbinder Maan, Gurmeet Singh, Kv Dhillon