album cover
Dooriyan
101,359
Indie Pop
Dooriyan was released on February 26, 2020 by GEET MP3 as a part of the album Dooriyan - Single
album cover
Release DateFebruary 26, 2020
LabelGEET MP3
Melodicness
Acousticness
Valence
Danceability
Energy
BPM87

Credits

PERFORMING ARTISTS
Tanya
Tanya
Performer
Guri
Guri
Vocals
COMPOSITION & LYRICS
Guri
Guri
Composer
Raj Fatehpur
Raj Fatehpur
Songwriter
PRODUCTION & ENGINEERING
Ranjit Oye
Ranjit Oye
Producer

Lyrics

Ho-ho
Ho-ho
ਨੀਂਦ ਹੁਣ ਆਉਂਦੀ ਨਹੀਂ
ਤੇਰੀਆਂ ਯਾਦਾਂ ਨੇ
ਮੇਰਿਆਂ ਸਾਹਾਂ ਨੂੰ
ਮੇਰੇ ਤੋਂ ਖੋਇਆ ਏ
ਮੈਂ ਵੀ ਨਾ ਭੁੱਲ ਪਾਇਆ
ਤੁਵੀ ਨਾ ਭੁੱਲ ਪਾਈ
ਜੋ ਆਪਣੀ ਜ਼ਿੰਦਗੀ ਦੇ
ਲੇਖਾਂ ਵਿੱਚ ਹੋਇਆ ਏ
ਮੈਂ ਤੈਨੂੰ ਚੌਂਦੀ ਸੀ
ਤੂੰ ਗੈਰਾਂ ਦੇ ਨਾਲ ਹੱਸ ਰਿਹਾ
ਦੂਰੀਆਂ ਵਡ ਗਈਆਂ
ਪਲਕ ਨੂੰ ਝਪਕਦਿਆਂ
ਓਵੇਂ ਹੀ ਪਿਆਰ ਤੇਰਾ
ਪਲਾਂ ਵਿੱਚ ਘੱਟ ਗਿਆ
ਦੂਰੀਆਂ ਵਡ ਗਈਆਂ
ਪਲਕ ਨੂੰ ਝਪਕਦਿਆਂ
ਓਵੇਂ ਹੀ ਪਿਆਰ ਤੇਰਾ
ਪਲਾਂ ਵਿੱਚ ਘੱਟ ਗਿਆ (ਘੱਟ ਗਿਆ)
ਤੂੰ ਰਾਹੀ ਬਣ ਤੁਰ ਗਈ
ਮੈਂ ਓਥੇ ਖੜ੍ਹ ਗਿਆ
ਬਾਹਰੋਂ ਤਾਂ ਜੀਉਂਦਾਂ ਹਾਂ
ਆਂਦਰੋਂ ਹਾਂ ਮਾਰ ਗਿਆ
ਜਿਸਮ ਵੀ ਜ਼ਖਮੀ ਏ
ਰੂਹ ਵੀ ਭਟਕ ਰਹੀ
ਦੂਰੋਂ ਤਾਂ ਲੱਗ ਰਿਹਾ
ਲਾਸ਼ ਹੈ ਲਤਕ ਰਹੀ
ਅੱਜ ਰਾਜ ਫਤਿਹਪੁਰ ਨੂੰ ਤੂੰ ਨਫ਼ਰਤ ਕਰ ਰਹੀ
ਦੂਰੀਆਂ ਵਡ ਗਈਆਂ
ਪਲਕ ਨੂੰ ਝਪਕਦਿਆਂ
ਓਵੇਂ ਹੀ ਪਿਆਰ ਤੇਰਾ
ਪਲਾਂ ਵਿੱਚ ਘੱਟ ਗਿਆ
ਦੂਰੀਆਂ ਵਡ ਗਈਆਂ
ਪਲਕ ਨੂੰ ਝਪਕਦਿਆਂ
ਓਵੇਂ ਹੀ ਪਿਆਰ ਤੇਰਾ
ਪਲਾਂ ਵਿੱਚ ਘੱਟ ਗਿਆ (ਘੱਟ ਗਿਆ)
Ho-ho
Ho-ho
ਮੈਂ ਤੈਨੂੰ ਚੌਂਦਾ ਹਾਂ
ਤੈਨੂੰ ਕਯੂ ਖਬਰ ਨਹੀਂ
ਮੈਂ ਵੀ ਤਾ ਚੌਂਦੀ ਹਾਂ
ਤੈਨੂੰ ਕਯੂ ਕਦਰ ਨਹੀਂ
ਫ਼ਾਸਲੇ ਪਾਏ ਤੂੰ
ਫੈਸਲੇ ਤੇਰੇ ਸੀ
ਮੈਂ ਅੱਜ ਵੀ ਓਥੇ ਹਾਂ
ਤੂੰ ਬਦਲੇ ਚੇਹਰੇ ਸੀ
ਵੱਖ ਹੋਵਾਂਗੇ ਨਾ ਦੋਵਾਂ ਦੇ ਸੀ ਬੋਲ ਏਹੇ
ਦੂਰੀਆਂ ਵਡ ਗਈਆਂ
ਪਲਕ ਨੂੰ ਝਪਕਦਿਆਂ
ਓਵੇਂ ਹੀ ਪਿਆਰ ਤੇਰਾ
ਪਲਾਂ ਵਿੱਚ ਘੱਟ ਗਿਆ (ਘੱਟ ਗਿਆ)
ਦੂਰੀਆਂ, ਪਲਕ ਨੂੰ
ਓਹਵੇ ਹੀ, ਪਲਾਂ ਵਿੱਚ ਘੱਟ ਗਿਆ
ਦੂਰੀਆਂ ਵਡ ਗਈਆਂ
ਪਲਕ ਨੂੰ ਝਪਕਦਿਆਂ
ਓਵੇਂ ਹੀ ਪਿਆਰ ਤੇਰਾ
ਪਲਾਂ ਵਿੱਚ ਘੱਟ ਗਿਆ
ਦੂਰੀਆਂ
Written by: Guri, Raj Fatehpur
instagramSharePathic_arrow_out􀆄 copy􀐅􀋲

Loading...