Top Songs By Guru Randhawa
Credits
PERFORMING ARTISTS
Guru Randhawa
Performer
Raja Kumari
Performer
COMPOSITION & LYRICS
Guru Randhawa
Composer
Raja Kumari
Lyrics
Harm Franklin
Lyrics
Lyrics
Wait, hold on
ਓ, ਨੀ ਤੂੰ ਚੰਗੇ ਮਾਪਿਆਂ ਦੀ ਲੱਗੇ ਜਾਈ ਨੀ
ਦੱਸ ਕਿਹੜੇ ਕੰਮ ਧਰਤੀ 'ਤੇ ਆਈ ਨੀ
ਓ, ਨੀ ਤੂੰ ਚੰਗੇ ਮਾਪਿਆਂ ਦੀ ਲੱਗੇ ਜਾਈ ਨੀ
ਦੱਸ ਕਿਹੜੇ ਕੰਮ ਧਰਤੀ 'ਤੇ ਆਈ ਨੀ
Slow motion 'ਚ ਪੱਬ ਬਿੱਲੋ ਰੱਖਦੀ
ਤਾਪ ਮੁੰਡਿਆਂ ਦੇ ਕਰਦੀ ਤੂੰ high ਨੀ (high ਨੀ)
ਓਹ ਜੀਹਦੇ-ਜੀਹਦੇ ਵੱਲ ਤੱਕ ਲੈਂਦੀ
ਓਹ ਜੀਹਦੇ-ਜੀਹਦੇ ਵੱਲ ਤੱਕ ਲੈਂਦੀ
ਓਸੇ ਦਾ ਸ਼ਿਕਾਰ ਹੋ ਜਾਣਾ
ਹਾਏ ਨੀ, ਮੈਨੂੰ ਪਿਆਰ ਹੋ ਜਾਣਾ
ਤੇਰੇ ਨਾ' ਮੈਨੂੰ ਪਿਆਰ ਹੋ ਜਾਣਾ
ਹਾਏ ਨੀ, ਮੈਨੂੰ... (whoo!)
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ
ਤੇਰੇ ਨਾ' ਮੈਨੂੰ ਪਿਆਰ ਹੋ ਜਾਣਾ
ਸੱਚੀ ਮੈਨੂੰ ਪਿਆਰ ਹੋ ਜਾਣਾ
(Wait, hold on)
ਕੀ ਹੋ ਗਿਆ ਵੇ? ਜੱਟਾ, ਕੀ ਹੋ ਗਿਆ?
What you lookin' at? ਤੇਰਾ ਕੀ ਖੋ ਗਿਆ?
ਮੱਛਰੀ ਆ ਅੱਜ ਦੀ ਮੁੰਡੀਰ੍ਹ ਫ਼ਿਰਦੀ
ਜੱਟੀ ਉੱਤੇ ਅੱਖ ਆਈ ਬੜੇ ਚਿਰ ਦੀ
ਜਿਹੜੇ-ਜਿਹੜੇ ਤੂੰ ਵਾਕੇ ਕਰਦਾ
ਜਿਹੜੇ-ਜਿਹੜੇ ਤੂੰ ਵਾਕੇ ਕਰਦਾ
ਵੱਡਾ ਤੇਰਾ ਕਿਰਦਾਰ ਹੋ ਜਾਣਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਣਾ
ਸੱਚੀ ਤੈਨੂੰ ਪਿਆਰ ਹੋ ਜਾਣਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਣਾ
ਸੱਚੀ ਤੈਨੂੰ... (wait, hold on)
ਓ, ਘੋੜੀਆਂ ਦਾ ਸ਼ੌਕੀ, ਜੱਟ ਗੱਡੀਆਂ 'ਤੇ ਆ ਗਿਆ
ਅੱਖ ਕਾਹਦੀ ਲੜੀ, ਯਾਰੀ ਛੱਡੀਆਂ 'ਤੇ ਗਿਆ
ਓ, ਘੋੜੀਆਂ ਦਾ ਸ਼ੌਕੀ, ਜੱਟ ਗੱਡੀਆਂ 'ਤੇ ਆ ਗਿਆ
ਅੱਖ ਕਾਹਦੀ ਲੜੀ, ਯਾਰੀ ਛੱਡੀਆਂ 'ਤੇ ਗਿਆ
ਵਾਰਦਾਤ ਹੋ ਗਈ, ਨੀ ਤੂੰ ਸ਼ਰੇਆਮ ਮਾਰਤਾ
ਲਾ-ਲਾ-ਲਾ-ਲਾ ਪੈ ਗਈ, ਨੀ ਤੂੰ ਕੈਸਾ ਚੰਨ ਚਾੜ੍ਹਤਾ?
ਪੈਰ ਤੇਰੇ ਜੇ ਪੈ ਗਏ ਵਿਹੜੇ
ਪੈਰ ਤੇਰੇ ਜੇ ਪੈ ਗਏ ਵਿਹੜੇ
ਜੱਟ ਦਾ ਬੇੜਾ ਪਾਰ ਹੋ ਜਾਣਾ
ਹਾਏ ਨੀ, ਮੈਨੂੰ ਪਿਆਰ ਹੋ ਜਾਣਾ
ਤੇਰੇ ਨਾ' ਮੈਨੂੰ ਪਿਆਰ ਹੋ ਜਾਣਾ
ਹਾਏ ਨੀ, ਮੈਨੂੰ... (whoo!)
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ
ਤੇਰੇ ਨਾ' ਮੈਨੂੰ ਪਿਆਰ ਹੋ ਜਾਣਾ
ਸੱਚੀ ਮੈਨੂੰ...
ਮੈਨੂੰ ਤੇਰੇ ਸ਼ਹਿਰ ਦੀ ਦੁਪਹਿਰ ਵਾਜਾਂ ਮਾਰਦੀ
ਆਜਾ ਚੰਨਾ, ਅੱਜ ਗੱਲ ਕਰੀਏ ਵੇ ਪਿਆਰ ਦੀ
ਓ, ਮੈਨੂੰ ਤੇਰੇ ਸ਼ਹਿਰ ਦੀ ਦੁਪਹਿਰ ਵਾਜਾਂ ਮਾਰਦੀ
ਆਜਾ ਚੰਨਾ, ਅੱਜ ਗੱਲ ਕਰੀਏ ਵੇ ਪਿਆਰ ਦੀ
ਓ, ਪਿੰਡ ਕੀ, ਮੁਹੱਲੇ ਕੀ, ਹਾਏ, ਸ਼ਹਿਰ ਨੀ, ਕੀ ਕਸਬੇ
ਵੱਡੇ ਪੈ ਗਏ ਨੇ ਤੇਰੇ ਕਰਕੇ ਨੀ ਮਸਲੇ
Vibe ਮੇਰੀ ਵਰਗੀ ਤੈਨੂੰ ਕਿੱਥੇ ਲੱਭਣੀ?
Do you love yourself enough
To even handle loving me? Doubt it
Face card don't decline, call it good credit
I make boss moves, if I said it then I meant it
I'm the one, seen me one time, can't forget it
Flyer than your ex or your next that you tryna edit
I'm priceless, they can't match what my price was
Put you in diamonds, when you ain't know what ice was
You gon' look for me in every girl, but can't find none
This is God's gift, I'm the real divine one
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ
ਤੇਰੇ ਨਾ' ਮੈਨੂੰ ਪਿਆਰ ਹੋ ਜਾਣਾ
ਸੱਚੀ ਮੈਨੂੰ ਪਿਆਰ ਹੋ ਜਾਣਾ
Written by: Guru Randhawa, Harm Franklin, Raja Kumari