Top Songs By Cheema Y
Similar Songs
Credits
PERFORMING ARTISTS
Cheema Y
Vocals
COMPOSITION & LYRICS
Cheema Y
Lyrics
Gur Sidhu
Composer
PRODUCTION & ENGINEERING
Gurjit Thind
Mixing Engineer
Nav Sandhu
Producer
Lyrics
(ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ)
(Gur Sidhu Music)
(ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)
ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਨੀ ਤੂੰ ਮੱਥੇ ਉੱਤੇ ਲਟਾਂ ਲਮਕਾਈਆਂ ਹੁੰਦੀਆਂ
ਹਰ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ
ਨੀ ਤੂੰ bay life ਜੀਵੇ, ਤੇਰਾ bae India
ਮੈਂ ਸ਼ਾਮੀਂ ਠੇਕੇ 'ਚ ਹੁੰਦਾ ਆਂ ਤੇ ਤੂੰ cafeteria
ਸਾਨੂੰ ਪਤਾ ਨਹੀਓਂ saving account ਹੁੰਦੇ ਕੀ
ਜਦੋਂ balcony ਖੋਲ੍ਹਾਂ, ਵੇਖਾਂ Goa ਦੇ dream
Note ਸੱਪਾਂ ਦੀ ਸਿਰੀ ਤੋਂ ਚੁੱਕੇ job ਜੱਟ ਦੀ
Look dope ਜੱਟ ਦੀ, ਗੁੱਡੀ top ਜੱਟ ਦੀ
(ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ)
(ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ)
ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ
ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ
ਕੱਲਾ ਕਰੀਦਾ ਨਹੀਂ ਮਾਝਾ ਕੰਮ, ਮਾਝੇ ਆਲ਼ੇ ਆਂ
ਦਾਰੂ ਮਹਿੰਗੀ ਦੇ ਸ਼ੁਕੀਨ, ਰੋਟੀ ਢਾਬੇ ਆਲ਼ੇ ਆਂ
ਰੱਖ ਬੋਤਲ bonnet ਉੱਤੇ ਤੋਰ ਦੀਆਂ ਆਦਤਾਂ ਆਂ
ਗੱਡੀ ਦਿਆਂ doughnut ਕਢਾਉਣ ਦੀਆਂ ਆਦਤਾਂ ਆਂ
ਕੱਪੜੇ ਆਂ ਕਾਲ਼ੇ-ਕਾਲ਼ੇ ਨਵੇਂ ਲੈਣ ਚੱਲੇ
ਦੋ number ਦਾ ਕੰਮ ਮੇਰਾ ਪਹਿਲੀ ਉੱਤੇ ਚੱਲੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ
ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
(ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)
(ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)
Gur Sidhu Music
ਛੋਟੇ ਦਿਲ ਸੱਜਣਾਂ ਦੇ, ਅਸੀਂ fit ਨਹੀਂ ਹੁੰਦੇ
ਕੱਲਾ ਹੁਸਣ ਦਿਖਾ ਕੇ ਦਿਲ ਜਿੱਤ ਨਹੀਂ ਹੁੰਦੇ
ਘੱਟ ਲੋਕਾਂ 'ਚ ਰਹੀਦੈ, ਬਾਹਰ ਨਿੱਤ ਨਹੀਂ ਹੁੰਦੇ
ਜਿਹੜੇ ਸਾਰਿਆਂ 'ਚ ਬਹਿੰਦੇ, ਕਦੇ ਮਿੱਤ ਨਹੀਂ ਹੁੰਦੇ
ਜੀਹਦੀ sound ਤੋਂ ਗਵਾਂਡੀ ਕਰੇ hate, ਸੋਹਣੀਏ
ਮਹਿੰਗੇ ਤੇਲ 'ਤੇ ਆ Guzzi V8, ਸੋਹਣੀਏ
ਮਾੜਾ ਦੱਬਿਆ ਨਹੀਂ ਕੋਈ ਅੱਗੇ ਆਉਣ ਵਾਸਤੇ
ਅਸੀਂ peg ਲਾਈਦਾ ਨਹੀਂ ਸੌਣ ਵਾਸਤੇ
ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ?
ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ?
ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ?
ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ?
ਬਹੁਤਾ ਵੱਡਾ ਕਰਾਂ ਨਾ friendzone ਨੀ
ਸਾਰੇ ਅੱਤ ਦੇ ਸ਼ਿਕਾਰੀ ਵਿੱਚ hood ਹੋਣ ਨੀ
ਤੇ ਮੈਂ ਸਾਊ ਜਿਹਾ ਮੁੰਡਾ, ਅੱਖ ਮਾਰ ਨਾ, ਰਕਾਨੇ
ਤੇ ਮੈਂ ਇੱਕ-ਦੋ ਮਹੀਨੇ ਵਾਲ਼ਾ ਯਾਰ ਨਹੀਂ, ਰਕਾਨੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ
ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
(ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)
(ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)
Written by: Cheema Y, Gur Sidhu