Featured In

Credits

PERFORMING ARTISTS
Cheema Y
Cheema Y
Vocals
Gur Sidhu
Gur Sidhu
Performer
COMPOSITION & LYRICS
Cheema Y
Cheema Y
Lyrics
Gur Sidhu
Gur Sidhu
Composer
PRODUCTION & ENGINEERING
B. Sanjh
B. Sanjh
Mixing Engineer

Lyrics

ਸ਼ੀਸ਼ੇ down ਕਰਵਾਉਂਦੀਆਂ ਨੇ
ਹੱਸ-ਹੱਸ ਆਉਂਦੀਆਂ, ਤੇ ਪੁੱਛਣ slang ਵਿੱਚ, "ਕਿਵੇਂ ਆ?"
Label'an 'ਚੋਂ label blue, ਸੋਹਣੀਏ
ਨੀ ਜਦੋਂ ਪੀਨੇ ਆਂ ਤੇ ਪਾਣੀ ਵਾਂਗੂ ਪੀਨੇ ਆਂ
੪੦ ਕਿੱਲਿਆਂ ਦੀ ਖੇਤੀ, ਅੱਧੀ ਠੇਕੇ ਉੱਤੇ ਦਿੱਤੀ
ਮੁੰਡੇ ਸੋਹਣੀਏ ਪੰਜਾਬ ਦੇ ਈ ਜਾਏ ਨੇ
ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ California ਲਾਏ ਨੇ
ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ Vancouver 'ਚ ਲਾਏ ਨੇ
(Gur Sidhu Music)
ਓਥੇ ਉੱਗਣਗੇ ਬੀਜ ਬਿੱਲੋ poppy ਦੇ, ਕੁੜੇ
ਨੀ Yuba city ਨਾਲ਼ ਕੀਲੇ ਨੂੰ ਕਨਾਲ ਲੱਗਿਆ
ਕਿੱਦਾਂ call ਦੱਸ ਕਰਾਂ ਤੇਰੀ pick ਮੈਂ, ਰਕਾਨੇ
ਮੇਰੀ ਉਂਗਲ਼ ਦੇ ਉੱਤੇ ਕਾਲ਼ਾ ਮਾਲ ਲੱਗਿਆ
ਘੋੜੇ-ਘੂੜੇ ਹੁਣੇ ਆਏ ਡੱਬਾਂ ਵਿੱਚ
ਪਹਿਲਾਂ ਦੋਵਾਂ ਹੱਥਾਂ ਨਾਲ਼ ਦਾਤਰ ਚਲਾਏ ਨੇ
ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ California ਲਾਏ ਨੇ
ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ Vancouver 'ਚ... (Gur Sidhu Music)
ਹੋ, ਛੇ-ਛੇ foot ਜੱਟ, ਦਿੰਦੇ ਕਿਸੇ ਨੂੰ ਨਾ fuck
Top ਛੇਵਾਂ ਉੱਤੇ ਰੱਖਦੇ ਆਂ ਅੱਖ ਨੀ
Circle ਛੋਟਾ, ਕੰਮਕਾਰ ਬੜਾ ਮੋਟਾ
Third party ਨਾ' ਮਿਲਦੀ ਨਾ ਮੱਤ ਨੀ
American dollar ਕਮਾਈ ਜਾਨੇ ਆਂ
ਖੁੱਲ੍ਹਾ ਖਰਚਣ, ਸੋਹਣੀਏ, Dubai ਜਾਨੇ ਆਂ
"ਛੱਡ ਦੇਣਾ ਧੰਦਾ," ਬਿੱਲੋ, ਕਹੀ ਜਾਨੇ ਆਂ
ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਨੇ ਆਂ
Book Hummer ਕਰਾਈ, ਜਿਹੜੀ ਠਾਲ਼ੂਗੀ ਤਬਾਹੀ
ਪੈਸੇ ਸੱਜਰੇ truck ਉੱਤੇ ਲਾਏ ਨੇ
ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ California ਲਾਏ ਨੇ
ਓ, ਲੋਕੀਂ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ Vancouver 'ਚ ਲਾਏ ਨੇ
ਓ, ਮੁੱਲਾਂਪੁਰ ਦਾਖਾ ਤੋਂ ਦੁਰਾਹੇ ਸੋਹਣੀਏ ਨੀ
ਖੰਨੇ ਕਰਦੇ ਆਂ ਯਾਰ wait ਚਿਰ ਦੀ ਬੜੀ
ਇੱਕੋ ਗੱਲ ਬਾਰ-ਬਾਰ ਜਾਨੇ ਓ ਕਰੀ
ਵੀਰੇ, ਝਾਂਜਰਾਂ ਤੋਂ ਉੱਤੇ ਵੀ ਆ ਦੁਨੀਆ ਬੜੀ
ਓ, ਨਾਗਣੀ ਦੇ ਬਣਦੇ ਨੇ dealer, ਕੁੜੇ
ਨੀ ਕੁੜੀਆਂ ਵੀ ਆਂ ਨੇ chemical ਪਾਏ ਨੇ
ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ California ਲਾਏ ਨੇ
ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ Vancouver 'ਚ ਲਾਏ ਨੇ
ਜਾਲੀ ਕਰਦੇ ਵਪਾਰ, ਬਿੱਲੋ, ਕਾਹਦੇ ਆਂ star
ਐਵੇਂ ਬਿਨਾਂ ਗੱਲੋਂ ਮਾਰਦੇ ਆਂ ਛਾਲ਼ਾਂ ਨੀ
੧੦ ਲੱਖ ਹੁੰਦੇ ਆਂ view ਓਹਨਾਂ ਦੇ
ਥੱਲੇ ਨੌ ਲੱਖ ਹੁੰਦੀਆਂ ਨੇ ਗਾਲ਼ਾਂ ਨੀ
ਮੱਲ ਤਰਜਾਂ 'ਤੇ ਲੈਨਾ, ਜਿਵੇਂ ਕੀਤਾ ਐ ਬਿਆਨਾ
ਕਲਾਕਾਰੀ ਨੂੰ ਹੀ ਘੱਟ ਇਹਨਾਂ ਪਾਏ ਨੇ
ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ California ਲਾਏ ਨੇ
ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ
ਅਸੀਂ ਬੂਟੇ Vancouver 'ਚ ਲਾਏ ਨੇ
(Gur Sidhu Music)
Written by: Cheema Y, Gur Sidhu
instagramSharePathic_arrow_out