Top Songs By The Doorbeen
Credits
PERFORMING ARTISTS
The Doorbeen
Performer
DJ Aqeel Ali
Remixer
COMPOSITION & LYRICS
The Doorbeen
Songwriter
PRODUCTION & ENGINEERING
The Doorbeen
Producer
Lyrics
ਅੱਜ ਕਰ ਲੈ ਤੂੰ ਵਾਦਾ (ਅੱਜ ਕਰ ਲੈ ਤੂੰ ਵਾਦਾ)
ਪਹਿਲਾਂ ਲੈਕੇ ਦੇ Prada (ਪਹਿਲਾਂ ਲੈਕੇ ਦੇ Prada)
ਅੱਜ ਕਰ ਲੈ ਤੂੰ ਵਾਦਾ (ਅੱਜ ਕਰ ਲੈ ਤੂੰ ਵਾਦਾ)
ਪਹਿਲਾਂ ਲੈਕੇ ਦੇ Prada (ਪਹਿਲਾਂ ਲੈਕੇ ਦੇ Prada)
ਅੱਖੀਆਂ ਸੋਹਣੀ ਤੇਰੀ
(Whoa, whoa, whoa)
(Yeah, yeah)
ਮੇਰੇ ਵੱਲ ਹੁਣ ਤੱਕਦੀ ਨਹੀਂ
(Ho-yeah, ho-yeah)
ਅੱਖੀਆਂ ਸੋਹਣੀ ਤੇਰੀ (Yeah)
ਮੇਰੇ ਵੱਲ ਹੁਣ ਤੱਕਦੀ ਨਹੀਂ (Na, na)
ਮੇਰੇ ਕੋਲ ਤੇ ਆ, ਜ਼ਰਾ ਹੱਸ ਕੇ ਦਿਖਾ
ਇੰਝ ਰੁੱਸਿਆ ਨਾ ਕਰ ਨੀ (Alright)
ਅੱਜ ਕਰ ਲੈ ਤੂੰ ਵਾਦਾ
ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਮੈਂ ਹੋਰ ਕੋਈ ਲੱਭ ਲੂੰ ਦੂਜਾ
ਅੱਜ ਕਰ ਲੈ ਤੂੰ ਵਾਦਾ
ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਮੈਂ ਹੋਰ ਕੋਈ ਲੱਭ ਲੂੰ ਦੂਜਾ
(Won't you bring that?)
(Alright)
ਕਾਲ਼ੇ ਹੈਂ ਚਸ਼ਮੇਂ, ਤੇ ਕਾਲੀ ਤੇਰੀ ਵਾਲ਼ੀਆਂ
ਫ਼ਿਰ demand'an ਹੁਣ ਨਵੀਂ ਤੇਰੀ ਆ ਗਈਆਂ
ਦੋ ਮਹੀਨੇ 'ਚ heel'an ਕੱਠੀ ਕਰੀ ਚਾਲੀਆਂ
वाह जी, वाह! क्या खूब, तालियाँ!
ਕਰਤੀ ਮੇਰੀ ਜੇਬ ਤੂੰ ਖਾਲੀ
Goddamn, list'an ਤੇਰੀ ਵੜ੍ਹਤੀ ਹੀ ਜਾਂਦੀ
ਕਰ ਰਹਿਮ, ਥੋੜ੍ਹੀ ਕਰ ਮੇਰੀ ਫ਼ਿਕਰ
ਐਵੇਂ ਛੋਟੀ-ਛੋਟੀ ਗੱਲਾਂ ਪਿੱਛੇ ਲੜਿਆ ਨਾ ਕਰ
ਗੱਲ ਚੁੱਪ-ਚਾਪ ਮੰਨ
ਮੈਂ ਬਨਾਕੇ ਬੈਠੀ ਮਨ
ਗੱਲ ਚੁੱਪ-ਚਾਪ ਮੰਨ, ਮੈਂ ਬਣਾਕੇ ਬੈਠੀ ਮਨ
ਐਵੇਂ ਝੁੱਠਿਆ ਨਾ, ਐਵੇਂ ਝੁੱਠਿਆ ਨਾ
ਐਵੇਂ ਝੁੱਠਿਆ ਨਾ ਗੱਲਾਂ ਮਾਰੀ ਜਾ
(ਨਹੀਂ ਤਾਂ ਗੁੱਸਾ ਹੋ ਜਾਊਂਗੀ ਮੈਂ ਸੱਜਣਾਂ)
ਅੱਜ ਕਰ ਲੈ ਤੂੰ ਵਾਦਾ
ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਮੈਂ ਹੋਰ ਕੋਈ ਲੱਭ ਲੂੰ ਦੂਜਾ
ਅੱਜ ਕਰ ਲੈ ਤੂੰ ਵਾਦਾ
ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਮੈਂ ਹੋਰ ਕੋਈ ਲੱਭ ਲੂੰ ਦੂਜਾ
(Won't you bring that?)
ਸੋਹਣੀਏ, ਜੇ ਤੂੰ ਕਰਦੀ ਪਿਆਰ ਐਨੇ ਕਿਉਂ ਨਖਰੇ? (ਐਨੇ ਨਖਰੇ?)
ਨਹੀਓਂ ਮਿਲਣਾ ਦੂਸਰਾ ਜੋ ਸਹਿ ਲੇਗਾ ਹੱਸ ਕੇ (ਹੱਸ ਕੇ)
ਹਾਏ, ਇਸ਼ਕ ਮੇਂ ਤੇਰੀਆਂ demand'an ਮਾਸ਼ਾ-ਅੱਲਾਹ
ਕਰ ਦੂੰ ਮੈਂ ਪੂਰੀਆਂ, baby
You know what I feel 'bout you, right?
Heel Paris ਤੋਂ ਲੈਕੇ, handbag from LA
Heel Paris ਤੋਂ ਲੈਕੇ, handbag from LA
World tour ਤੇਰੇ ਨਾਲ ਕਰਨਾ, ਹਾਂ
(ਨਹੀਂ ਤਾਂ ਗੁੱਸਾ ਹੋ ਜਾਊਂਗੀ ਮੈਂ ਸੱਜਣਾਂ)
ਅੱਜ ਕਰ ਲੈ ਤੂੰ ਵਾਦਾ
ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਮੈਂ ਹੋਰ ਕੋਈ ਲੱਭ ਲੂੰ ਦੂਜਾ
ਅੱਜ ਕਰ ਲੈ ਤੂੰ ਵਾਦਾ
ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਮੈਂ ਹੋਰ ਕੋਈ ਲੱਭ ਲੂੰ ਦੂਜਾ
(Won't you bring that?)
(Yeah)
(Alright)
(Yeah)
Written by: The Doorbeen