Music Video

Arjan Dhillon : 65 Inch Ghodia | Latest Punjabi Songs
Watch Arjan Dhillon : 65 Inch Ghodia | Latest Punjabi Songs on YouTube

Featured In

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
MXRCI
MXRCI
Arranger
PRODUCTION & ENGINEERING
Harwinder Sidhu
Harwinder Sidhu
Producer

Lyrics

ਹਾਏ 6-6 ਫੁੱਟੇ ਜੱਟ ਨੀ
ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ 6-6 ਫੁੱਟੇ ਜੱਟ ਨੀ
ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ ਅਸਲਾ ਏ ਰੂਸ ਦਾ ਨੀ ਫਿਰੇ ਹਿੱਕਾਂ ਫੂਕ ਦਾ ਨੀ
ਹੋ ਦਿਲ ਤੋੜਦੇ ਨੀ ਮਿਥਾਂ ਅਸੀ ਤੋੜੀਆਂ
ਨੀ 6-6 ਫੁੱਟੇ ਜੱਟ ਨੀ
ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ 6-6 ਫੁੱਟੇ ਜੱਟ ਨੀ
ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ ਅਸਲਾ ਏ ਰੂਸ ਦਾ ਨੀ ਫਿਰੇ ਹਿੱਕਾਂ ਫੂਕ ਦਾ ਨੀ
Cîroc ਪਵੇ ਕੱਪਾਂ 'ਚ ਨੀ
Ford ਬੁੱਕੇ ਟੱਕਾਂ 'ਚ ਨੀ
ਨਾਗਣੀ ਏ ਅੱਖਾਂ 'ਚ ਨੀ
ਘੜੀਆਂ ਏ ਲੱਖਾਂ 'ਚ ਨੀ
ਰੱਬ ਦੀਆਂ ਰੱਖਾਂ 'ਚ ਨੀ
ਦੇ ਹੱਥ ਹੱਥਾਂ 'ਚ ਨੀ
ਆਉਂਦੇ ਸਾਲ ਨੂੰ ਮਨਾਈਏ ਆਪਾਂ ਲੋਹੜੀਆਂ ਨੀ
6-6 ਫੁੱਟੇ ਜੱਟ ਨੀ
ਹਾਏ ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ 6-6 ਫੁੱਟੇ ਜੱਟ ਨੀ
ਹਾਏ ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਸਾਰੇਆਂ ਦੇ ਸਿਰਾਂ ਦੇ ਲਈ ਬਣਦੇ ਨੀ ਤਾਜ ਨੀ
ਕਾਂ ਬਹਿੰਦੇ ਆ ਬਨੇਰਿਆਂ ਤੇ ਚੋਟੀਆਂ ਤੇ ਬਾਜ ਨੀ
ਹੋ ਵੈਰੀ ਅਥਰੇ ਤੇ ਯਾਰੀਆਂ elite ਨੀ
ਹਾਏ show ਤੇ ਸੁਣਾਊਂ ਸ਼ੇਅਰ ਕਰਨਾ tweet ਨੀ
ਕਬੂਤਰ ਆ ਲੱਕੇ ਬਿੱਲੋ
ਬਾਜੀਆਂ ਤੇ ਰੱਖੇ ਬਿੱਲੋ
ਕਬੂਤਰੀਆਂ ਮੱਲੋ ਮੱਲੀ ਆਉਣ ਅਸੀ ਮੋੜੀਆਂ
ਹਾਏ 6-6 ਫੁੱਟੇ ਜੱਟ ਨੀ
ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ 6-6 ਫੁੱਟੇ ਜੱਟ ਨੀ
ਹਾਏ ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਹੋ ਵੱਜਦੀਆਂ search'an ਨੀ
ਜੁੱਤੀ ਪਾਵੇ ਜਰਕਾ ਨੀ
ਬੜਿਆਂ ਨੂੰ ਰੜਕਾਂ ਨੀ
ਕਰਦਾ ਏ ਖੜਕਾਂ ਨੀ
ਯਾਰਾਂ ਦੀਆਂ ਮੜ੍ਹਕਾਂ ਨੀ
ਮੋਟਰਾਂ ਤੇ ਤੜਕਾ ਨੀ
ਅਰਜਣਾ ਘਰ ਦੀ ਕੱਢੀ ਦੇਵੇ ਲੋਰੀਆਂ
ਹਾਏ 6-6 ਫੁੱਟੇ ਜੱਟ ਨੀ
ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਨੀ 6-6 ਫੁੱਟੇ ਜੱਟ ਨੀ
ਹਾਏ ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
ਹਾਏ ਜੱਟ ਨੀ
ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
Written by: Arjan Dhillon, MXRCI
instagramSharePathic_arrow_out