Top Songs By Prabh Singh
Similar Songs
Credits
COMPOSITION & LYRICS
Rooh Sandhu
Songwriter
Lyrics
ਦੱਸ ਤੂੰ ਗੁੱਸਾ ਕਿਸ ਦਾ ਮੈਂ ਲਿਆ ਤੀਆਂ ਤੈਨੂੰ ਵਾਲਿਆਂ
ਨਿੱਕੀਆਂ ਨਿੱਕੀਆਂ ਰੀਝਾਂ ਦੱਸ ਤੂੰ ਕਿੰਨੀ ਵਾਰ ਪੁਗਾ ਲਈਆਂ
ਵਧ ਗਏ ਨਖ਼ਰੇ ਵਧ ਗਏ ਖ਼ਰਚੇ ਨਾ ਪੇਜੇ ਮਹਿੰਗੇ ਮੂਲ ਦੀ ਯਾਰੀ
ਨਖਰੋਂ ਨੱਕ ਨੂੰ ਚੜਾ ਲੈਂਦੀ ਜੇ ਦੇਖਾ ਹੋਰਾਂ ਨੂੰ ਇੱਕ ਵਾਰੀ
ਪਰੀਆਂ ਹੋ ਜਾਂ ਆਸੇ ਪਾਸੇ ਨੀ ਤੱਕ ਕੇ ਰੂਪ ਜੋ ਤੇਰਾ ਨੀ
ਬਾਹੀਂ ਪਾਇਆ ਕੰਗਣਾ ਜਿਹੜਾ ਨਾਂ ਲਿਖਵਾ ਲਈ ਮੇਰਾ ਨੀ
ਜਾਦੂ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚਿਹਰਾ ਏ
ਹਰ ਪਾਸੇ ਤੇਰਾ ਨੀ
ਜਾਦੂ ਤੇਰਾ ਏ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚਿਹਰਾ ਏ ਚਿਹਰਾ ਏ
ਹਰ ਪਾਸੇ ਤੇਰਾ ਨੀ
ਨਾ ਪੇਜੇ ਡਾਕਾ ਨਾ ਹੋਜੇ ਵਾਕਾਂ
ਰੱਖ ਤੂੰ ਸਾਂਭ ਜਵਾਨੀ ਨੂੰ
ਰੂਪ ਬਦਨਾਮ ਬੜਾ ਹੀ ਪਹਿਲਾਂ
ਡੱਕ ਲੈ ਅੱਖ ਮਸਤਾਨੀ ਨੂੰ
ਪੈਰੀਂ ਤਿੱਲੇਦਾਰ ਜੁੱਤੀ ਫੁੱਲਾਂ ਜਿੰਨਾ ਭਾਰ ਨੀ
ਅੰਦਾਜ਼ ਦੇਖ ਦਿਲ ਮੇਰਾ ਹੋਇਆ ਵਸੋਂ ਬਾਹਰ
ਬੋਚ ਪੱਬ ਧਰਦੀ ਕਮਾਲ ਜਾਵੇ ਕਰਦੀ
ਲਿਆਤਾ ਰਾਨਿਹਾਰ ਮੰਗਦਾ ਨੀ ਦੀ ਕਾਰ ਨੀ
ਨਾ ਕੋਈ ਤੱਕਦਾ ਐਰਾ ਗੈਰਾ
ਜੱਟ ਆ ਰਾਖਾ ਤੇਰਾ ਨੀ
ਜਾਦੂ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚਿਹਰਾ ਏ
ਹਰ ਪਾਸੇ ਤੇਰਾ ਨੀ
ਜਾਦੂ ਤੇਰਾ ਏ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚਿਹਰਾ ਏ ਚਿਹਰਾ ਏ
ਹਰ ਪਾਸੇ ਤੇਰਾ ਨੀ
Written by: Rooh Sandhu