Top Songs By Garry Sandhu
Similar Songs
Credits
PERFORMING ARTISTS
Garry Sandhu
Performer
COMPOSITION & LYRICS
Garry Sandhu
Songwriter
Lyrics
ਤੇਰੇ ਬਿਨਾਂ ਲਗਦਾ ਨਾ ਜੀਅ, ਵੇ ਮੁੰਡਿਆ
ਤੇਰੇ ਬਿਨਾਂ ਲਗਦਾ ਨਾ ਜੀਅ
ਖੌਰੇ ਮੈਨੂੰ ਕਰਤਾ ਤੂੰ ਕੀ, ਵੇ ਮੁੰਡਿਆ
ਖੌਰੇ ਮੈਨੂੰ ਕਰਤਾ ਤੂੰ ਕੀ
ਪੜ੍ਹਾਂ ਮੈਂ, ਪੜ੍ਹਾਈ ਵਿੱਚ ਦਿਲ ਨਾ ਲੱਗੇ
ਦਿਲ ਮੇਰਾ ਮੇਰੇ ਨਾਲ਼ ਕਰਦਾ ਦਗ਼ੇ
ਪੜ੍ਹਾਂ ਮੈਂ, ਪੜ੍ਹਾਈ ਵਿੱਚ ਦਿਲ ਨਾ ਲੱਗੇ
ਦਿਲ ਮੇਰਾ ਮੇਰੇ ਨਾਲ਼ ਕਰਦਾ ਦਗ਼ੇ
Paper'an 'ਚ ਲਿਖਾਂਗੀ ਮੈਂ ਕੀ, ਵੇ ਮੁੰਡਿਆ?
Paper'an 'ਚ ਲਿਖਾਂਗੀ ਮੈਂ ਕੀ?
ਤੇਰੇ ਬਿਨਾਂ ਲਗਦਾ ਨਾ ਜੀਅ, ਵੇ ਮੁੰਡਿਆ
ਤੇਰੇ ਬਿਨਾਂ ਲਗਦਾ ਨਾ ਜੀਅ
ਖੌਰੇ ਮੈਨੂੰ ਕਰਤਾ ਤੂੰ ਕੀ, ਵੇ ਮੁੰਡਿਆ
ਖੌਰੇ ਮੈਨੂੰ ਕਰਤਾ ਤੂੰ ਕੀ
ਤੇਰੇ ਬਿਨਾਂ ਲਗਦਾ ਨਾ ਜੀਅ, ਵੇ ਮੁੰਡਿਆ
ਤੇਰੇ ਬਿਨਾਂ ਲਗਦਾ ਨਾ ਜੀਅ
ਨੀਲੀਆਂ, ਨਸ਼ੀਲੀਆਂ ਬਿਲੌਰੀ ਅੱਖਾਂ ਦੇਖ ਕੇ
ਨੀਲੀਆਂ, ਨਸ਼ੀਲੀਆਂ ਬਿਲੌਰੀ ਅੱਖਾਂ ਦੇਖ ਕੇ
ਹੋਇਆ hypnotize ਜੱਟ ਵੀ
ਹਾਏ ਨੀ, ਤੈਨੂੰ ਹੱਸਦੀ ਵੇਖ ਕੇ
ਮਿੱਤਰਾਂ ਦਾ ਲੱਗੇ ਕਿੱਥੇ ਜੀਅ
ਹਾਏ ਨੀ, ਤੈਨੂੰ ਹੱਸਦੀ ਵੇਖ ਕੇ
ਮੇਰਾ ਵੀ ਨਾ ਲੱਗੇ ਹੁਣ ਜੀਅ
ਹਾਏ ਨੀ, ਤੈਨੂੰ ਹੱਸਦੀ ਵੇਖ ਕੇ
(ਹਾਏ ਨੀ, ਤੈਨੂੰ ਹੱਸਦੀ ਵੇਖ ਕੇ)
ਇੱਕੋ ਸੀਗਾ ਦਿਲ ਸਾਡਾ, ਓਹ ਵੀ ਤੇਰਾ ਹੋ ਗਿਆ
ਸੁਧ-ਬੁਧ ਭੁੱਲੀ, ਸਾਡਾ ਚੈਨ-ਵੈਨ ਖੋ ਗਿਆ
ਨੀਂਦਰਾਂ ਨਾ ਆਉਣ, ਰਾਤਾਂ ਜਾਗ ਕੇ ਲੰਘਾਵਾਂ ਮੈਂ
ਤੇਰੇ ਪਿੱਛੇ ਜੱਟਾ ਵੇ, ਸੰਧੂਰੀ ਰੰਗ ਚੋ ਗਿਆ
ਕੈਸੇ ਇਸ਼ਕੇ ਦੇ ਜਾਮ ਲਏ ਪੀ?
ਅਸਾਂ ਇਸ਼ਕੇ ਦੇ ਜਾਮ ਲਏ ਪੀ, ਹਾਏ
ਤੇਰੇ ਬਿਨਾਂ ਲਗਦਾ ਨਾ ਜੀਅ, ਵੇ ਮੁੰਡਿਆ
ਤੇਰੇ ਬਿਨਾਂ ਲਗਦਾ ਨਾ ਜੀਅ
ਖੌਰੇ ਮੈਨੂੰ ਕਰਤਾ ਤੂੰ ਕੀ, ਵੇ ਮੁੰਡਿਆ
ਖੌਰੇ ਮੈਨੂੰ ਕਰਤਾ ਤੂੰ ਕੀ
ਹਾਂ, ਤੇਰੇ ਬਿਨਾਂ ਲਗਦਾ ਨਾ ਜੀਅ, ਵੇ ਮੁੰਡਿਆ
ਤੇਰੇ ਬਿਨਾਂ ਲਗਦਾ ਨਾ ਜੀਅ
ਨੀ ਤੂੰ ਰੱਜ ਕੇ ਸੁਨੱਖੀ, ਅੱਖ ਤੇਰੇ ਉੱਤੇ ਰੱਖੀ
ਕੀਲਣੇ ਲਈ ਸਿੱਖਾਂ ਜਾਦੂ ਕਾਲ਼ਾ
ਤੈਨੂੰ ਕੀਲਣੇ ਲਈ ਸਿੱਖਾਂ ਜਾਦੂ ਕਾਲ਼ਾ
ਜਿਹੜਾ ਲੱਗੂ ਤੇਰੇ ਨੇੜੇ ਉਹਦੇ ਛੱਡਾਂਗੇ ਲਫੇੜੇ
ਛਕੀ ਫਿਰਦਾ ਐ ਪੱਟੂ ਮਾਲ ਕਾਲ਼ਾ
ਛਕੀ ਫਿਰਦਾ ਐ ਪੱਟੂ ਮਾਲ ਕਾਲ਼ਾ
ਚਿੱਟੇ ਦਿਨ 'ਚ ਪਵਾ ਦਿਆਂਗੇ ਮੀਂਹ
ਚਿੱਟੇ ਦਿਨ 'ਚ ਪਵਾ ਦਿਆਂਗੇ ਮੀਂਹ
ਹਾਏ ਨੀ, ਤੈਨੂੰ ਹੱਸਦੀ ਵੇਖ ਕੇ
ਮੇਰਾ ਵੀ ਨਾ ਲੱਗੇ ਹੁਣ ਜੀਅ
ਹਾਏ ਨੀ, ਤੈਨੂੰ ਹੱਸਦੀ ਵੇਖ ਕੇ
ਮਿੱਤਰਾਂ ਦਾ ਲੱਗੇ ਕਿੱਥੇ ਜੀਅ
ਹਾਏ ਨੀ, ਤੈਨੂੰ ਹੱਸਦੀ ਵੇਖ ਕੇ
(ਹਾਏ ਨੀ, ਤੈਨੂੰ ਹੱਸਦੀ ਵੇਖ ਕੇ)
Written by: Garry Sandhu