Similar Songs
Credits
PERFORMING ARTISTS
Zyra Nargolwala
Performer
Sidharth Malhotra
Actor
Rashmika Mandanna
Actor
COMPOSITION & LYRICS
Tanishk Bagchi
Composer
Shabbir Ahmed
Lyrics
PRODUCTION & ENGINEERING
Tanishk Bagchi
Producer
Lyrics
ਕਿ ਰੱਬਾ ਜਾਣਦਾ, ਰੱਬਾ ਜਾਣਦਾ
ਤੈਨੂੰ ਕਿਤਨੀ ਮੁਹੱਬਤਾਂ ਦਿਲ ਕਰਦਾ
ਕਿ ਰੱਬਾ ਜਾਣਦਾ, ਰੱਬਾ ਜਾਣਦਾ
ਤੈਨੂੰ ਕਿਤਨੀ ਮੁਹੱਬਤਾਂ ਦਿਲ ਕਰਦਾ
ਹਾਂ, ਤੇਰੇ ਬਾਝੋਂ ਜੀਅ ਨਹੀਂ ਲਗਦਾ
ਰੋਗ ਯੇ ਲੱਗਾ ਇਸ਼ਕ ਦਾ
ਹਰ ਦੁਆ ਮੇਂ ਤੈਨੂੰ ਮੰਗਦਾ
ਕਿ ਰੱਬਾ ਜਾਣਦਾ, ਰੱਬਾ ਜਾਣਦਾ
ਤੈਨੂੰ ਕਿਤਨੀ ਮੁਹੱਬਤਾਂ ਦਿਲ ਕਰਦਾ
इश्क़ ये कैसे होता है? रंग ये कैसे खिलते हैं?
देखूँ ये तेरी इन आँखों में
चाँदनी ये क्या होती है? दीप ये जलते कैसे हैं?
देखूँ ये तेरी इन आँखों में
ਹੋ, ਨਾ ਜਾਨੇ ਕਬ ਦਿਨ ਚੜ੍ਹਦਾ?
ਕੁਛ ਵੀ ਪਤਾ ਨਹੀਂ ਚਲਦਾ
ਹਰ ਦੁਆ ਮੇਂ ਤੈਨੂੰ ਮੰਗਦਾ
ਕਿ ਰੱਬਾ ਜਾਣਦਾ, ਰੱਬਾ ਜਾਣਦਾ
ਤੈਨੂੰ ਕਿਤਨੀ ਮੁਹੱਬਤਾਂ ਦਿਲ ਕਰਦਾ
देख दुनिया मेरी अखियों से
ਮੈਂ ਰੱਖਾਂਗਾ ਤੈਨੂੰ ਪਲਕੋਂ ਪੇ
एक उमर का सौदा ना करिए
वादे कर दूँ सातों जन्मों के
Written by: Shabbir Ahmed, Tanishk Bagchi