Featured In
Top Songs By AP Dhillon
Similar Songs
Credits
PERFORMING ARTISTS
AP Dhillon
Vocals
Shinda Kahlon
Vocals
Gurinder Gill
Vocals
Gminxr
Vocals
COMPOSITION & LYRICS
Amritpal Singh Dhillon
Songwriter
Thakurdesai Akshay M
Songwriter
Lyrics
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਇੱਥੇ ਪੈਸਾ ਵੀ ਬਣਾਇਆ ਏ ਬੜਾ
ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ
ਜ਼ੋਰ ਮਿਹਨਤ ਤੇ ਲਾਇਆ ਏ ਬੜਾ
ਹੋ ਭਾਊ ਭਾਊ ਕਹਿੰਦੇ ਨਾ ਕੋ ਹੇਰਾ ਫੇਰੀਆਂ
ਰਾਵੀ ਆਲ਼ੇ ਪਾਣੀਆਂ ਦਾ ਵੱਜੇ area
ਪਹਿਰੇਦਾਰ ਬੜੇ ਮੂੰਹੋਂ ਕਹੀ ਗੱਲ ਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਝੋਟੇ ਦੇ ਆ ਸਿਰ ਵਾਙੂ ਮਿੱਟੀ ਵਾਹਨਾਂ ਦੀ
ਕੰਮ ਦਿੰਦੀ ਸੋਨੇ ਆਲ਼ੀਆਂ ਜੋ ਖਾਨਾਂ ਦੀ
ਬੂਰੀਆਂ ਦੇ ਮੱਖਣ 'ਤੇ ਰਹੇ ਪਲ਼ਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਇੱਥੇ ਪੈਸਾ ਵੀ ਬਣਾਇਆ ਏ ਬੜਾ
ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ
ਜ਼ੋਰ ਮਿਹਨਤ ਤੇ ਲਾਇਆ ਏ ਬੜਾ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਇੱਥੇ ਪੈਸਾ ਵੀ ਬਣਾਇਆ ਏ ਬੜਾ
ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ
ਜ਼ੋਰ ਮਿਹਨਤ ਤੇ ਲਾਇਆ ਏ ਬੜਾ
ਓ ਸੱਪਾਂ ਦੀਆਂ ਸਿਰੀਆਂ ਨੂੰ ਰਹਿਣ ਨੱਪਦੇ
ਪੱਟੀ ਦੇ ਆ ਜੇਤੂ ਬੱਬੇਹਾਲੀ ਕੱਪ ਦੇ
ਲਾਉਂਦੇ ਡੰਡ ਬੈਠਕਾਂ ਆ ਕਿੱਥੇ ਟਲ਼ਦੇ
ਬੜੇ ਕੱਬੇ ਕਹਿੰਦੇ ਮੁੰਦੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਬੌਲਦ ਕਬੂਤਰ ਨੇ ਕਈ ਜੋੜੀਆਂ
65-65 inch ਰੱਖੀਆਂ ਨੇ ਘੋੜੀਆਂ
ਕੁੱਤੇ ਕਰਦੇ ਸ਼ਿਕਾਰ ਬੋਟੀ ਬੋਟੀ ਖੱਲ ਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਅੱਖ ਆਲ਼ੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅੱਲ ਦੇ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਇੱਥੇ ਪੈਸਾ ਵੀ ਬਣਾਇਆ ਏ ਬੜਾ
ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ
ਜ਼ੋਰ ਮਿਹਨਤ ਤੇ ਲਾਇਆ ਏ ਬੜਾ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਇੱਥੇ ਪੈਸਾ ਵੀ ਬਣਾਇਆ ਏ ਬੜਾ
ਬਹਿ ਕੇ ਵੱਟਾਂ ਉੱਤੇ ਗਾਇਆ ਏ ਬੜਾ
ਜ਼ੋਰ ਮਿਹਨਤ ਤੇ ਲਾਇਆ ਏ ਬੜਾ
Writer(s): Amritpal Singh Dhillon, Gagun Singh Randhawa, Gurinder Singh Gill, Shinda Khalon
Lyrics powered by www.musixmatch.com