Music Video

SANJU (Full Video) Sidhu Moose Wala | The Kidd | Latest Punjabi Songs 2020
Watch SANJU (Full Video) Sidhu Moose Wala | The Kidd | Latest Punjabi Songs 2020 on YouTube

Credits

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Sidhu Moose Wala
Sidhu Moose Wala
Lyrics
PRODUCTION & ENGINEERING
The Kidd
The Kidd
Producer

Lyrics

[Verse 1]
(Ae yo the Kid!)
ਓਹ, chennal'an 'ਤੇ ਚਰਚਾ
ਜੀ ਬਾਹਲੀ ਜੁੜ ਗਈ
ਗੱਬਰੂ ਦੇ ਨਾਂ ਨਾਲ ੪੭ ਜੁੜ ਗਈ
[Verse 2]
Chennal'an 'ਤੇ ਚਰਚਾ
ਜੀ ਬਾਹਲੀ ਜੁੜ ਗਈ
ਗੱਬਰੂ ਦੇ ਨਾਂ ਨਾਲ ੪੭ ਜੁੜ ਗਈ
ਘੱਟੋ-ਘੱਟ ਸਜ਼ਾ ਪੰਜ ਸਾਲ ਵੱਟ 'ਤੇ
(इसे बोलते हैं घोड़ा)
[Verse 3]
ਓਹ, ਗੱਬਰੂ 'ਤੇ case ਜਿਹੜਾ Sanjay Dutt 'ਤੇ
ਜੱਟ ੳੁੱਤੇ case ਜਿਹੜਾ Sanjay Dutt 'ਤੇ
ਚੋਬਰ 'ਤੇ case ਜਿਹੜਾ Sanjay Dutt 'ਤੇ, ਹਾਏ
[Verse 4]
ਓਹ, ਆਉਂਦੇ ਸੋਮਵਾਰ ਆ ਤਰੀਕ ਸੋਹਣੀੲੇ
Bail ਵਾਲੇ chance ਵੀ weak ਸੋਹਣੀੲੇ
ਨਿੱਕਲ ਦੇ ਸਾਰ ਹੀ gift ਦਿਊਂਗਾ
ਲੱਡੂ ਜਿਹੜੇ ਵੰਡਦੇ ਸ਼ਰੀਕ ਸੋਹਣੀੲੇ
ਬੱਚਨੇ ਨੀ ਜਿਹੜੇ ਮੇਰਾ ਵੈਰ ਖੱਟਦੇ
[Verse 5]
ਓਹ, ਗੱਬਰੂ 'ਤੇ case ਜਿਹੜਾ Sanjay Dutt 'ਤੇ
ਜੱਟ ੳੁੱਤੇ case ਜਿਹੜਾ Sanjay Dutt 'ਤੇ
ਚੋਬਰ 'ਤੇ case ਜਿਹੜਾ Sanjay Dutt 'ਤੇ
[Verse 6]
ਓਹ, ਬਾਜ਼ ਆਂ ਮੈਂ ਕਹਿੰਦੇ ਜੋ ਉਡਾਰ ਨੀ ਹੋਇਆ
ਖੂਨ ਅਜੇ ਸਿਰ 'ਤੇ ਸਵਾਰ ਨਹੀਂ ਹੋਇਆ
Wait and watch ਮੈੰ still around ਆਂ
ਭੱਜਦਾ ਨਹੀਂ ਭੁਗਤੂੰ ਫਰਾਰ ਨਹੀਂ ਹੋਇਆ
ਹੋ, ਖ਼ੁਦਾ ਦਾ ਆ ਵੈਰ ਬਾਹਲੀ ਚੁੱਕੀ ਅੱਤ ਤੇ
(Trigger दबाया और खेल ख्लास)
[Verse 7]
ਓਹ, ਗੱਬਰੂ 'ਤੇ case ਜਿਹੜਾ Sanjay Dutt 'ਤੇ
ਜੱਟ ੳੁੱਤੇ case ਜਿਹੜਾ Sanjay Dutt 'ਤੇ
ਚੋਬਰ 'ਤੇ case ਜਿਹੜਾ Sanjay Dutt 'ਤੇ, ਹਾਏ
[Verse 8]
(ਓਹ, ਗੱਬਰੂ 'ਤੇ case ਜਿਹੜਾ)
(ਜੱਟ ੳੁੱਤੇ case ਜਿਹੜਾ)
(ਚੋਬਰ 'ਤੇ case ਜਿਹੜਾ Sanjay Dutt 'ਤੇ, ਹਾਏ)
[Verse 9]
ਓਹ, ਮੇਰੇ ਸਿਰੋਂ ਭਾਲਦੇ ਆ meal ਸੋਹਣੀੲੇ
ਅਵਾ-ਤਵਾ ਬੋਲਦੇ ਵਕੀਲ ਸੋਹਣੀੲੇ
ਸਾਰੀ ਦੁਨੀਆ ਦਾ ਉਹ ਜੱਜ ਸੁਣੀ ਦਾ
ਜਿੱਥੇ ਸਾਡੀ ਚੱਲਦੀ appeal ਸੋਹਣੀੲੇ
ਓਹ, ਆਪੇ ਹੱਥ ਰੱਖੂ ਉਹ ਸਾਡੀ ਪੱਤ 'ਤੇ
[Verse 10]
ਓਹ, ਗੱਬਰੂ 'ਤੇ case ਜਿਹੜਾ Sanjay Dutt 'ਤੇ
ਜੱਟ ੳੁੱਤੇ case ਜਿਹੜਾ Sanjay Dutt 'ਤੇ
ਚੋਬਰ 'ਤੇ case ਜਿਹੜਾ Sanjay Dutt 'ਤੇ, ਹਾਏ
[Verse 11]
ਅੱਖਾਂ ਵਿੱਚ ਭਾਵੇਂ ਰੜਕਾਂ ਮੈੰ ਕਈਆਂ ਦੇ
ਚੋਹੁਣ ਵਾਲੇ ਖੁਸ਼ ਬਿੰਦੇ-ਬਿੰਦੇ ਦੇਖਕੇ
ਸ਼ੋਹਰਤਾਂ ਦਾ ਦੇਖੀਂ ਤੂੰ record ਟੁੱਟਣਾ
ਹੱਥ ਨਾ ਦੁਬਰਾਂ ਉੱਤੇ ਜੀਂਦੇ ਦੇਖਕੇ
ਓਹ, ਉੱਚੇ ਨੇ ਨਿਸ਼ਾਨੇ ਸਾਡੀ ਨੀਵੀਂ ਮੱਤ ਦੇ (ਨੀਵੀਂ ਮੱਤ ਦੇ)
[Verse 12]
ਓਹ, ਗੱਬਰੂ 'ਤੇ case ਜਿਹੜਾ Sanjay Dutt 'ਤੇ
ਜੱਟ ੳੁੱਤੇ case ਜਿਹੜਾ Sanjay Dutt 'ਤੇ
ਚੋਬਰ 'ਤੇ case ਜਿਹੜਾ Sanjay Dutt 'ਤੇ, ਹਾਏ
[Verse 13]
(ਓਹ, ਗੱਬਰੂ 'ਤੇ case ਜਿਹੜਾ)
(ਜੱਟ ੳੁੱਤੇ case ਜਿਹੜਾ)
(ਚੋਬਰ 'ਤੇ case ਜਿਹੜਾ Sanjay Dutt 'ਤੇ, ਹਾਏ)
[Verse 14]
ਓਹ, ਸਾਡੇ ਥੋੜ੍ਹੇ ਪੁੱਠੇ ਆ ਹਿਸਾਬ ਸੋਹਣੀੲੇ
ਕੰਮ ਟੇਢੇ ਨਹੀਂ ਤਾਂ ਨਹੀਂ ਖਰਾਬ ਸੋਹਣੀੲੇ
ਪੈਂਦੀਆਂ ਦੇ ਵਿੱਚ ਸਦਾ ਅੱਗੇ ਖੜਿਆ
ਤਾਂਹੀਓ ਪਿੱਠ ਪਿੱਛੇ ਆ Punjab ਸੋਹਣੀੲੇ
ਓਹ, Sidhu Moose Wala ਸਦਾ ਜਿਉਂਦਾ ਗਿੱਠ ਤੇ
[Verse 15]
ਓਹ, ਦਿਲ ਦਾ ਨਹੀਂ ਮਾੜ੍ਹਾ
ਓਹ, ਗੱਬਰੂ 'ਤੇ case ਜਿਹੜਾ Sanjay Dutt 'ਤੇ
ਜੱਟ ੳੁੱਤੇ case ਜਿਹੜਾ Sanjay Dutt 'ਤੇ
ਚੋਬਰ 'ਤੇ case ਜਿਹੜਾ Sanjay Dutt 'ਤੇ
[Verse 16]
(Sidhu Moose Wala!)
ਓਹ ਹਵਾ ਦਿਆਂ ਬੁੱਲ੍ਹਿਆਂ ਉੱਠ ਪੈਂਦੀਆਂ
ਕਹੀਂ ਨਾ ਯਕੀਨ ਕਰਦਾਂ 'ਤੇ ਸੋਹਣੀੲੇ
ਲੰਡੂਆਂ ਨੂੰ ਸਦਾ ਪੈਂਦੀਆਂ ਨੇ ਲਾਹਨਤਾਂ
Case-ਕੁਸ ਪੈਂਦੇ ਮਰਦਾਂ 'ਤੇ ਸੋਹਣੀੲੇ
Tension ਨਾ ਲਿਆ ਕਰ
Haha
Written by: Sidhu Moose Wala
instagramSharePathic_arrow_out