Upcoming Concerts for Jordan Sandhu & Bunty Bains
Top Songs By Jordan Sandhu
Similar Songs
Credits
PERFORMING ARTISTS
Jordan Sandhu
Performer
Bunty Bains
Performer
COMPOSITION & LYRICS
Bunty Bains
Lyrics
Desi Crew
Composer
Lyrics
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
(Desi Crew, Desi Crew...)
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
ਹੋ, ਪਹਿਲੀ ਵਾਰੀ ਮਿਲ਼ੇ ਆਪਾਂ ਸੰਗਦੇ-ਸੰਗਾਉਂਦੇ
ਹੋ, ਦੂਜੀ ਵਾਰੀ ਮਿਲ਼ੇ ਆਪਾਂ coffee ਦੇ ਬਹਾਨੇ
ਤੀਜੀ ਵਾਰੀ ਕਾਹਦੀ ਤੈਨੂੰ film ਵਿਖਾਈ ਨੀ
ਚੌਥੀ ਵਾਰੀ ਆ ਕੰਮ ਹੋ ਗਿਆ ਰਕਾਨੇ
(ਚੌਥੀ ਵਾਰੀ ਆ ਕੰਮ ਹੋ ਗਿਆ ਰਕਾਨੇ)
ਨੀ ਇਹ ਜੀਹਨੇ ਵੀ ਐ ਕੀਤਾ ਨਹੀਓਂ ਠੀਕ ਨੀ
ਸਾਲ਼ਾ ਚਰਚਾ ਨਜਾਇਜ ਦੂਰ-ਦੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਮਸ਼ਹੂਰ ਹੋ ਗਿਆ ਨੀ
(Photo ਹੋ ਗਈ-, photo ਹੋ ਗਈ...)
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
(Photo ਹੋ ਗਈ-, photo ਹੋ ਗਈ...)
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
ਰਿਸ਼ਤੇਦਾਰਾਂ ਦੇ phone ਖੜਕ ਗਏ
"ਚੰਬਲ ਗਿਆ," ਕਹਿੰਦੇ ਕਾਕਾ ਜੀ
ਛੇਤੀ ਪਿੰਡ ਬੁਲਾ ਲਓ ਇਹਨੂੰ
ਕਰ ਨਾ ਦੇਵੇ ਕੋਈ ਵਾਕਾ ਜੀ
(ਕਰ ਨਾ ਦੇਵੇ ਕੋਈ ਵਾਕਾ ਜੀ)
ਰਿਸ਼ਤੇਦਾਰਾਂ ਦੇ phone ਖੜਕ ਗਏ
"ਚੰਬਲ ਗਿਆ," ਕਹਿੰਦੇ ਕਾਕਾ ਜੀ
ਛੇਤੀ ਪਿੰਡ ਬੁਲਾ ਲਓ ਇਹਨੂੰ
ਕਰ ਨਾ ਦੇਵੇ ਕੋਈ ਵਾਕਾ ਜੀ
(ਕਰ ਨਾ ਦੇਵੇ ਕੋਈ ਵਾਕਾ ਜੀ)
ਸਾਡਾ ਰੁੱਸ ਗਿਆ ਚਾਚਾ ਅਮਰੀਕ ਨੀ
ਨਾਲ਼ੇ ਗੁੱਸੇ ਮੇਰਾ ਮਾਮਾ ਭਰਪੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਮਸ਼ਹੂਰ ਹੋ ਗਿਆ ਨੀ
(ਸਾਡੀ ਕੱਠਿਆਂ ਦੀ photo ਹੋ ਗਈ)
(Photo ਹੋ ਗਈ-, photo ਹੋ ਗਈ...)
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
(ਸਾਡੀ ਕੱਠਿਆਂ ਦੀ photo ਹੋ ਗਈ)
(Photo ਹੋ ਗਈ-, photo ਹੋ ਗਈ...)
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
(ਮਸ਼ਹੂਰ ਹੋ ਗਿਆ ਨੀ)
ਫੜ-ਫੜ phone delete ਕਰਾਈ ਤਾਂ ਵੀ ਵੇਖ ਲੈ ਪਹੁੰਚ ਗਈ
ਸਾਰੀਆਂ social site'an ਉਤੇ ਆਥਣ ਨੂੰ ਹੋ launch ਗਈ
(ਆਥਣ ਨੂੰ ਹੋ launch ਗਈ)
ਫੜ-ਫੜ phone delete ਕਰਾਈ ਤਾਂ ਵੀ ਵੇਖ ਲੈ ਪਹੁੰਚ ਗਈ
ਸਾਰੀਆਂ social site'an ਉਤੇ ਆਥਣ ਨੂੰ ਹੋ launch ਗਈ
(ਆਥਣ ਨੂੰ ਹੋ launch ਗਈ)
ਪੈ ਗਈ ਬਾਪੂ ਕੋਲ਼ੇ ਪੁੱਤ ਦੀ ਤਰੀਕ ਨੀ
ਛੱਡ ਖਰਡ ਟਿਕਾਣਾ ਸੰਗਰੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਮਸ਼ਹੂਰ ਹੋ ਗਿਆ ਨੀ
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
(ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ)
ਗੀਤਾਂ ਕਰਕੇ Bains, Bains ਨਹੀਂ
Photo ਕਰਕੇ ਹੋ ਗਈ ਆ
ਮੈਨੂੰ ਵੀ ਲੋਕੀ ਜਾਨਣ ਲੱਗ ਗਏ
ਤੈਨੂੰ ਵੀ ਕਹਿੰਦੇ, "ਉਹ ਗਈ ਆ"
(ਤੈਨੂੰ ਵੀ ਕਹਿੰਦੇ, "ਉਹ ਗਈ ਆ")
ਗੀਤਾਂ ਕਰਕੇ Bains, Bains ਨਹੀਂ
Photo ਕਰਕੇ ਹੋ ਗਈ ਆ
ਮੈਨੂੰ ਵੀ ਲੋਕੀ ਜਾਨਣ ਲੱਗ ਗਏ
ਤੈਨੂੰ ਵੀ ਕਹਿੰਦੇ, "ਉਹ ਗਈ ਆ"
(ਤੈਨੂੰ ਵੀ ਕਹਿੰਦੇ, "ਉਹ ਗਈ ਆ")
ਮੈਨੂੰ ਤੂੰ ਵੀ ਲੱਗੇ ਪਹਿਲਾਂ ਨਾਲ਼ੋਂ weak ਨੀ
ਧੱਕਾ ਸਾਡੇ ਨਾਲ਼ ਥੋੜ੍ਹਾ ਤਾਂ ਜ਼ਰੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਸਾਡੀ ਕੱਠਿਆਂ ਦੀ photo ਹੋ ਗਈ leak ਨੀ
ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ
ਮਸ਼ਹੂਰ ਹੋ ਗਿਆ ਨੀ
Written by: Bunty Bains, Desi Crew