Music Video

PRAHUNE (Full Video) Prem Dhillon | Amrit Maan | Sara Gurpal | SanB | TejiSandhu | Sidhu Moose Wala
Watch PRAHUNE (Full Video)  Prem Dhillon | Amrit Maan | Sara Gurpal | SanB | TejiSandhu | Sidhu Moose Wala on YouTube

Credits

PERFORMING ARTISTS
Prem Dhillon
Prem Dhillon
Performer
Amrit Maan
Amrit Maan
Performer
COMPOSITION & LYRICS
Prem Dhillon
Prem Dhillon
Composer
Amrit Maan
Amrit Maan
Lyrics
PRODUCTION & ENGINEERING
San B
San B
Producer

Lyrics

प्रेम नाम है मेरा, प्रेम
ਹੋ, ਮੈਥੋਂ ਵੱਧ ਮੇਰੀ ਕੁੜੇ Chevy ਨੂੰ ਆ ਚਾਹ
ਆਜਾ-ਆਜਾ, ਨਾਲ਼ ਬਹਿ ਕੇ ਗੇੜੇ ਮੇਰੇ ਲਾ
ਕੁੱਤੇ-ਬਿੱਲੇ ਰੱਖਾਂ ਮੈਂ ਵੀ gun point 'ਤੇ
Chill ਮਾਰ ਤੂੰ ਵੀ ਕੁੜੇ, ਛੱਡ ਪਰਵਾਹ
ਹੋ, ਬਣੂੰ ਮੈਂ ਹੀ ਆ ਪਰਾਹੁਣਾ, ਨਹੀਓਂ ਹੱਥ ਕਿਸੇ ਪਾਉਣਾ
ਬਣੂੰ ਮੈਂ ਪਰਾਹੁਣਾ, ਨਹੀਓਂ ਹੱਥ ਕਿਸੇ ਪਾਉਣਾ, ਗੱਲ ਹੋ ਚੁੱਕੀ ਆ, ਹਾਂ
(ਗੱਡੀ ਪਹਿਲਾਂ ਉਹਨਾਂ ਦੀ ਹਵੇਲੀ ਵੱਲ ਮੋੜ ਲੈ) hold up
ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਪੰਜੀ ਦੁੱਕੀ ਆਂ
(ਲਓ ਬਈ, ਕੁੱਟ ਪੈਣ ਦਾ ਪੂਰਾ-ਪੂਰਾ program ਬਣ ਗਿਆ ਅਜੇ)
(ਹੁਣ ਹੋਊਗੀ ਇੱਥੇ, ah-la-la-la-la-la...) San B, play this beat
ਹੋ, photo'an 'ਚ ਵੈਲੀ ਬਣਦੇ ਨਵਾਬੀ ਨੀ
ਕੁੜੀਆਂ ਨਾ' ਬਹਿ ਕੇ ਖੇਡਦੇ ਆਂ ਭਾਬੀ ਨੀ
ਮੇਰੇ ਕੋਲ਼ੋਂ ਚਾਲੂ ਕਿਉਂ ਮੈਂ ਦਵਾਂ ਠੋਲੇ ਨੀ
ਤੇਰਾ ਯਾਰ ਬਾਜੀ ਪਾਉਣਾ ਤੇ ਕੁੜੇ ਗੋਲੇ ਨੀ
(ਤੂੰ ਕੀ ਬੰਦਾ, ਯਾਰ...)
(ਓ, ਤੂੰ ਕੀ ਬੰਦਾ...)
ਹੋ, ਸੁਰਾ ਨੀਵਿਆਂ 'ਚ ਗਾਉਂਦੇ, ਪੇਚੇ ਮਿੱਤਰਾਂ ਨਾ' ਪਾਉਂਦੇ
ਨੀਵਿਆਂ 'ਚ ਗਾਉਂਦੇ, ਪੇਚੇ ਮਿੱਤਰਾਂ ਨਾ' ਪਾਉਂਦੇ
ਸਾਲ਼ੇ ਮੁਤੀ ਆ, ਹਾਂ (hold up)
ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਓ-ਓ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਦੁੱਕੀ ਆਂ, ਦੁੱਕੀ ਆਂ ਬੰਦੇ, ਦੁੱਕੀ ਆਂ, ਦੁੱਕੀ ਆਂ...
ਓ, ਮਾਝੇ ਨੂੰ belong ਤਾਂਹੀ ਕੰਮ wrong ਨੀ
ਮਿੱਠੇ-ਮਿੱਠੇ ਨਹੀਓਂ, ਸਾਰੇ gang song ਨੀ
ਦਰਾਂ ਵਿੱਚ ਵੱਜੀਦਾ, ਨਾ ਕੀਤਾ knock ਨੀ
ਮੇਰੀ ਵੈਲੀਆਂ ਦੇ ਵਾਲ਼ੀ, ਤੇਰੀ catwalk ਨੀ
(ਬੜੀ ਗ਼ਲਤ ਜਵਾਨ ਹੋਈ ਐ)
ਹੋ, ਸ਼ਹਿ ਜਿਹੀ ਕਰਾਉਂਦੇ, ਐਵੇਂ Insta' 'ਤੇ ਛਾਉਂਦੇ
ਸ਼ਹਿ ਜਿਹੀ ਕਰਾਉਂਦੇ, ਐਵੇਂ Insta' 'ਤੇ ਛਾਉਂਦੇ
ਨੰਗ ਤੂਤੀ ਆ, ਹਾਂ (ਬੱਚੇ, ਜਾਓ ਖੇਡੋ...)
ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਓ-ਓ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਦੁੱਕੀ ਆਂ, ਦੁੱਕੀ ਆਂ ਬੰ...
(ਓਏ, ਹੁਣ ਕਿਹੜਾ ਆ ਗਿਆ ਤੇਰਾ ਭਾਈ?)
(ਹਾਲੇ time ਨਹੀਂ ਹੋਇਆ, ਮਿੱਠਿਆ)
ਹੋ, ਜਿਹੜੇ ਕਰਦੇ ਆਂ ਦਾਅਵੇ ਸ਼ੇਰਾਂ ਆਲ਼ੀ ਚਾਲ ਦੇ
Phone ਬੰਦ ਕਰ ਜਾਂਦੇ ਇੱਕੋ call 'ਤੇ
ਹੋ, drivery licence ਹਾਲੇ ਕੱਲ੍ਹ ਬਣੇ ਐਂ
ਵੇ ਫਿਰਦੇ ਪਰਾਹੁਣੇ ਨਾਲ਼ ਵੈਰ ਭਾਲ਼ਦੇ
(ਮੈਂ ਠੀਕ ਆਖਿਆ ਐ ਨਾ, ਕਤਰਾ?)
(ਬਿਲਕੁਲ)
ਸਾਲ਼ੇ ਝਾਕਦੇ ਸੀ ਪੁੱਠੇ, ਨੀ club ਵਿੱਚ ਕੁੱਟੇ
ਝਾਕਦੇ ਸੀ ਪੁੱਠੇ, ਨੀ club ਵਿੱਚ ਕੁੱਟੇ
ਫੇਰੀ ਮੁੱਕੀ ਆ, ਹਾਂ (hold up)
ਹੋ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਓ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਓ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
(ਲਓ ਬਈ, ਕੁੱਟ ਪੈਣ ਦਾ ਪੂਰਾ-ਪੂਰਾ program ਬਣ ਗਿਆ ਅਜੇ)
(ਹੁਣ ਹੋਊਗੀ ਇੱਥੇ, ah-la-la-la-la-la...) San B, play this beat
ਸਾਡੇ ਪਿਆਰ ਦੀ ਗਵਾਹੀ ਜੱਗ ਭਰੂ ਹਰ ਥਾਂ
Noori ਭਾਬੀ ਦਾ ਜੋ ਪਿਆਰ Sardool ਬਾਈ ਨਾਲ਼
ਓ, ਕਰਦੀ cover ਅਮਰੀਕਾ ਵਾਲ਼ੀਏ
ਤੇਰਾ same ਉਹ ਮੈਂ ਲਿਖ ਦੂੰ ਸਫੇਦਿਆਂ 'ਤੇ ਨਾਂ
ਮਾਝੇ-ਮਾਲ਼ਵੇ ਦੇ ਸਾਨ੍ਹ ਬਿੱਲੋ Dhillon ਨਾਲ਼ੇ Maan
ਮਾਝੇ-ਮਾਲ਼ਵੇ ਦੇ ਸਾਨ੍ਹ ਬਿੱਲੋ Dhillon ਨਾਲ਼ੇ Maan
ਪਾਉਂਦੇ ਖੁੱਤੀ ਆਂ, ਹਾਂ (hold up)
ਹੋ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਹੋ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਹੋ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ, ਨੀ...
ਹੋ, ਡਰਦੇ ਲੱਗੌੜ ਕੱਠੀ ਕਰੀ ਫਿਰਦੇ
ਨੀ ਮੈਂ ਜਾਣਦਾ ਜਿਨ੍ਹਾਂ ਨਾ' ਗੱਡੀ ਭਰੀ ਫਿਰਦੇ
ਓ, ਵੱਜ ਜਾਂਦੇ fire ਨੀ drawing room'an 'ਚ
ਓ, ਯਾਰ ਅੱਧੇ ਆਂ Toronto, ਅੱਧੇ Surrey ਫਿਰਦੇ
ਹੋ, ਤੀਜੇ ਦਿਨ ਪੜਵਾਉਂਦੇ ਜਿਹੜਾ ਘਰੋਂ ਪਾ ਕੇ ਆਉਂਦੇ
ਦਿਨ ਪੜਵਾਉਂਦੇ ਜਿਹੜਾ ਘਰੋਂ ਪਾ ਕੇ ਆਉਂਦੇ
Magma Gucci ਆ, ਹਾਂ (hold up)
ਹੋ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਹੋ-ਹੋ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਮੁੱਕ-, ਮੁੱਕੀ ਆ ਗੱਲ...
ਹੋ, ਕੱਲ੍ਹ ਦੇ ਕਤੂਰੇ ਖੁਦ ਪੱਟ ਬਣਦੇ
ਬਦਲ ਕੇ ਗੋਤਾਂ ਐਵੇਂ ਜੱਟ ਬਣਦੇ
ਜਿਹੜੇ ਸਾਲ਼ਿਆਂ ਨੂੰ ਘਰੇ ਕੁੱਤੀਆਂ ਨਾ ਪੁੱਛਣ
ਓਹ ਸੁਣਿਆ ਗੀਤਾਂ 'ਚ ਡੱਟ-ਪੱਟ ਬਣਦੇ
ਹੋ, ਗੱਲੀਂ-ਬਾਤੀਂ ਜੋ star, ਸਾਲ਼ੇ ਤੱਫਿਆਂ ਦੇ ਯਾਰ
ਗੱਲੀਂ ਜੋ star, ਸਾਲ਼ੇ ਤੱਫਿਆਂ ਦੇ ਯਾਰ
ਫਿਰਨੀ ਜੁੱਤੀ ਆ, ਹਾਂ (hold up)
ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਹੋ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
ਓ-ਓ, ਮੁੱਕੀ ਆ, ਮੁੱਕੀ ਆ, ਗੱਲ ਮੁੱਕੀ ਆ
ਨੀ ਤੈਨੂੰ ਯਾਰ ਨੇ ਵਿਆਹੁਣਾ, ਗੱਲ ਮੁੱਕੀ ਆ
ਹੋ, ਦੁੱਕੀ ਆਂ, ਦੁੱਕੀ ਆਂ, ਬੰਦੇ ਦੁੱਕੀ ਆਂ
ਨੀ ਜਿਹੜੇ ਨਾਲ਼ ਮੇਰੇ ਖਹਿੰਦੇ, ਬੰਦੇ ਦੁੱਕੀ ਆਂ
Written by: Amrit Maan, Prem Dhillon
instagramSharePathic_arrow_out