Music Video

NseeB - Munde Desi (Official Music Video) | Latest Punjabi Songs 2020 | New Punjabi Song 2020
Watch NseeB - Munde Desi (Official Music Video) | Latest Punjabi Songs 2020 | New Punjabi Song 2020 on YouTube

Featured In

Credits

PERFORMING ARTISTS
NseeB
NseeB
Performer
Punjabi Songs
Punjabi Songs
Performer
COMPOSITION & LYRICS
Jagga Music
Jagga Music
Songwriter
PRODUCTION & ENGINEERING
Jagga
Jagga
Producer

Lyrics

ਆਹਾ
Pb 10 ਤੋ 604 ਤੱਕ
ਦੇਸੀ ਮੁੰਡੇ
Nseeb
ਚੱਕਦੇ!
ਸਿੱਕਾ ਪਿੰਡ ਦਾ ਬਲੈਤ ਵਿਚ ਚਲਾਉਂਦੇ ਮੁੰਡੇ ਦੇਸੀ ਦਾ
ਛੱਡਦੇ ਨੇ ਗੋਰੇ ਜਦੋ ਆਉਂਦੇ ਮੁੰਡੇ ਦੇਸੀ
ਲੰਮੇ ਕੱਦ ਤੇ ਜਵਾਨ, ਠੁੱਕ ਪਾਉਂਦੇ ਮੁੰਡੇ ਦੇਸੀ
ਮੁੰਡੇ ਦੇਸੀ, ਮੁੰਡੇ ਦੇਸੀ
ਮੁੰਡੇ ਦੇਸੀ ਪਿੰਡੋ ਨਵੇਂ-ਨਵੇਂ ਪਰਤੇ ਨੇ
ਮੁੰਡੇ ਦੇਸੀ ਨੇ ਜਿੰਨਾ ਦੇ ਹੁੰਦੇ ਚਰਚੇ ਨੇ
ਮੁੰਡੇ ਦੇਸੀ ਲੱਗੇ ਥਾਨਿਆਂ 'ਚ ਪਰਚੇ ਨੇ
ਮੁੰਡੇ ਦੇਸੀ, ਮੁੰਡੇ ਦੇਸੀ, ਮੁੰਡੇ ਦੇਸੀ
Backyard ਆਥਣ ਨੂੰ ਰਲਦੇ
Barbeque ਤੇ ਮਾਸ ਗਲਦੇ
ਲਾਉਣ ਬਾਜ਼ੀਆਂ ਤੇ ਸੀਪਾ ਹਰ ਗੱਲ ਤੇ
ਸਾਰੇ ਰੱਬ ਦੀ ਰਜ਼ਾ 'ਚ ਰਾਜ਼ੀ ਪਲਦੇ
ਲਾਏ ਗੌਲ ਦੇ ਜਹਾਨ ਪਹਿਲੀਆਂ ਤੋ
ਕੁੜੀ ਰੱਖਦੇ ਜਵਾਨ ਮੁੰਡੇ ਪਹਿਲੀਆਂ ਤੋ
ਮੁਟਿਆਰਾਂ ਅੱਗੇ ਜਾਨ ਡਾਉਂਦੇ ਪਹਿਲੀਆਂ ਤੋ
ਵੱਡੇ ਵੇਲਿਆਂ ਦੇ ਨਾਥ ਪਾਉਂਦੇ ਪਹਿਲੀਆਂ ਤੋ
ਨਾਲੇ ਪਹਿਲੀਆਂ ਤੋ ਘੁੰਮਣ ਸਜਾਣਾ ਥੱਲੇ
ਦਬਦੇ ਨੇ rim ਗੁੰਦਵੇ ਸ਼ਰੀਰ ਸ਼ੌਂਕੀ ਪੂਰੀ ਮਾਰਦੇ ਨੇ gym
ਕਿੱਸੇ ਚੀਜ਼ ਦੀ ਨੀ ਕੀਤੀ ਪ੍ਰਵਾਹ
ਲੈਣ ਮੁੱਲ ਦੀ ਲੜਾਈ ਵੈਮ ਕੱਢਣ ਦਾ ਚਾ
ਢੋਲੇ ਦੀਆਂ ਲਾਉਂਦੇ ਮਾ ਆਈਆਂ ਪਾਉਂਦੇ
ਮਿਹਨਤਾਂ ਦੇ ਕਿੱਤੇ lifted ਪਿੱਕੇ
ਰੱਖਦੇ ਸ਼ਿੰਗਾਰ ਕੇ ਜੋ ਜਵਾਨੀ ਜਿਵੇ ਨਾਰ ਤੇ
Surrey ਪਿੰਡ ਮਿੱਤਰਾ, ਪਿੰਡ ਕਹਿੰਦੇ ਬਾਹਰਲੇ
ਸਿੱਕਾ ਪਿੰਡ ਦਾ ਬਲੈਤ ਵਿਚ ਚਲਾਉਂਦੇ ਮੁੰਡੇ ਦੇਸੀ ਦਾ
ਛੱਡਦੇ ਨੇ ਗੋਰੇ ਜਦੋ ਆਉਂਦੇ ਮੁੰਡੇ ਦੇਸੀ
ਲੰਮੇ ਕੱਦ ਤੇ ਜਵਾਨ, ਠੁੱਕ ਪਾਉਂਦੇ ਮੁੰਡੇ ਦੇਸੀ
ਮੁੰਡੇ ਦੇਸੀ, ਮੁੰਡੇ ਦੇਸੀ
ਮੁੰਡੇ ਦੇਸੀ ਪਿੰਡੋ ਨਵੇਂ-ਨਵੇਂ ਪਰਤੇ ਨੇ
ਮੁੰਡੇ ਦੇਸੀ ਨੇ ਜਿੰਨਾ ਦੇ ਹੁੰਦੇ ਚਰਚੇ ਨੇ
ਮੁੰਡੇ ਦੇਸੀ ਲੱਗੇ ਥਾਨਿਆਂ 'ਚ ਪਰਚੇ ਨੇ
ਮੁੰਡੇ ਦੇਸੀ, ਮੁੰਡੇ ਦੇਸੀ, ਮੁੰਡੇ ਦੇਸੀ
ਰੱਖ ਸਾਂਬ ਕੇ ਤੂੰ ਬਿੱਲੋ ਰੱਖ ਸਾਂਬ ਕੇ
ਮਹਿੰਗੇ ਨੇ ਗੈਰਨੇ ਮੁੱਲ ਦਿਲ ਲਾਉਣ ਦੇ
ਸਾਰੇ ਆਸ਼ਕੀ ਤੋ ਦੂਰ ਸ਼ੌਂਕੀ ਪੀਣ-ਖਾਣ ਦੇ
ਮੁੜ ਰੋਵੇਗੀ ਵੇਲੇ ਨੂੰ ਜਦੋ ਬਣੀ ਜਾਣ ਤੇ
ਤੂਤ ਦੇ ਮੋਸ਼ੇ ਤੋ ਪੱਕੇ ਮਿੱਤਰਾ ਦੇ ਕੌਲ
ਬੰਦੇ ਖਾਸ ਨਾਲ ਪਾਵੇ ਬਦਲੇ ਮਹੌਲ
9mm. ਨਾ ਲੱਦਿਆਂ ਜੋ tool ਮੇਰੇ ਕੋਲ
ਇੱਕ ਹੀ ਖੜਾਕਾ ਪਾਉਂਦੇ ਚੰਗਿਆ ਦੇ ਹੌਲ
ਯਾਰਾ ਨਾਲ ਖਹੇ ਜੋ ਗਵਾਚੇ ਚਿਰ ਦੇ
ਕਹਿੰਦੇ ਸਿੱਟਣਾ ਸੀ ਜੇੜੇ, ਆਪ ਜਾਣ ਗਿਰਦੇ
ਪਏ ਮੁੱਛਾਂ ਉੱਤੇ ਕੁੰਡ ਪਰ ਮਨਾ 'ਚ ਨੀ ਖੋਟ
ਸ਼ੌਂਕ ਵਿੱਚੋ ਕੱਢਲੇ ਮੈਂ ਥਦੀਆਂ ਚੋ ਨੋਟ
ਮਾਰਲੀ ਬਾਜ਼ੀ ਮਾਪੇ ਪੂਰੇ ਰਾਜ਼ੀ
ਚਰਚਾ 'ਚ ਨਾ, ਹਰ ਪਿੰਡ, ਹਰ ਥਾਂ
ਅੱਕਿਆ ਆ ਆਪ, ਲਈ ਨੀ ਖੁਰਾਤ
ਨਾਮ ਜੱਟ ਦਾ ਹੀ ਚਾੜੇ ਵੱਡੇ ਰੈਮਰਾ ਨੂੰ ਤਾਪ
ਸਿੱਕਾ ਪਿੰਡ ਦਾ ਬਲੈਤ ਵਿਚ ਚਲਾਉਂਦੇ ਮੁੰਡੇ ਦੇਸੀ ਦਾ
ਛੱਡਦੇ ਨੇ ਗੋਰੇ ਜਦੋ ਆਉਂਦੇ ਮੁੰਡੇ ਦੇਸੀ
ਲੰਮੇ ਕੱਦ ਤੇ ਜਵਾਨ, ਠੁੱਕ ਪਾਉਂਦੇ ਮੁੰਡੇ ਦੇਸੀ
ਮੁੰਡੇ ਦੇਸੀ, ਮੁੰਡੇ ਦੇਸੀ
ਮੁੰਡੇ ਦੇਸੀ ਪਿੰਡੋ ਨਵੇਂ-ਨਵੇਂ ਪਰਤੇ ਨੇ
ਮੁੰਡੇ ਦੇਸੀ ਨੇ ਜਿੰਨਾ ਦੇ ਹੁੰਦੇ ਚਰਚੇ ਨੇ
ਮੁੰਡੇ ਦੇਸੀ ਲੱਗੇ ਥਾਨਿਆਂ 'ਚ ਪਰਚੇ ਨੇ
ਮੁੰਡੇ ਦੇਸੀ, ਮੁੰਡੇ ਦੇਸੀ, ਮੁੰਡੇ ਦੇਸੀ
Written by: Jagga Music
instagramSharePathic_arrow_out