Music Video

Sang Na | Jass Kanwar | Mr. Rubal | Wedding Song | @GringoEntertainmentsofficial
Watch Sang Na | Jass Kanwar | Mr. Rubal  | Wedding Song | @GringoEntertainmentsofficial on YouTube

Featured In

Credits

PERFORMING ARTISTS
Jass Kanwar
Jass Kanwar
Performer
COMPOSITION & LYRICS
Mr. Rubal
Mr. Rubal
Composer
D Harp
D Harp
Songwriter

Lyrics

(ਹਾਂ, ਹੋ)
ਹੋ, ਖੁਸ਼ ਤਾਂ ਹੋਵੇਂਗੀ ਅੱਜ, ਜੱਟੀਏ
ਲੈ ਹੋਗੇ ਪੂਰੇ ਚਾਅ ਤੇਰੇ, ਜੱਟੀਏ
(ਹੋਗੇ ਪੂਰੇ ਚਾਅ ਤੇਰੇ, ਜੱਟੀਏ)
ਹੋ, ਖੁਸ਼ ਤਾਂ ਹੋਵੇਂਗੀ ਅੱਜ, ਜੱਟੀਏ
ਲੈ ਹੋਗੇ ਪੂਰੇ ਚਾਅ ਤੇਰੇ, ਜੱਟੀਏ
ਹੋ, ਤੇਰੇ ਗੁੱਟ ਦੇ ਕਲੀਰ੍ਹੇ, ਸੋਹਣੀਏ
ਕਰਦੇ ਆ ਗੱਲਾਂ ਤੇਰੀ ਵੰਗ ਨਾ'
ਹੋ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਓ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਹੋ, ਕਰੀਂ ਨਾ ਫ਼ਿਕਰ ਪੈਰ ਭੂੰਜੇ ਨਈਂ ਲੱਗਣ ਦਿੰਦਾ
ਰੱਖੂੰਗਾ ਬਣਾ ਕੇ ਸਾਰਦਾਰਨੀ
ਜੇ ਪੁੱਛਦੀ ਐਂ ਪਿਆਰ ਤੈਨੂੰ ਕਰਦਾ ਮੈਂ ਕਿੰਨਾ?
ਦੱਸ, ਕੱਢ ਕੇ ਮੈਂ ਜ਼ਿੰਦ ਦੇਵਾਂ ਵਾਰ, ਨੀ
ਹੋ, ਕਰੀਂ ਨਾ ਫ਼ਿਕਰ ਪੈਰ ਭੂੰਜੇ ਨਈਂ ਲੱਗਣ ਦਿੰਦਾ
ਰੱਖੂੰਗਾ ਬਣਾ ਕੇ ਸਰਦਾਰਨੀ
ਜੇ ਪੁੱਛਦੀ ਐਂ ਪਿਆਰ ਤੈਨੂੰ ਕਰਦਾ ਮੈਂ ਕਿੰਨਾ?
ਦੱਸ, ਕੱਢ ਕੇ ਮੈਂ ਜ਼ਿੰਦ ਦੇਵਾਂ ਵਾਰ, ਨੀ
(ਕੱਢ ਕੇ ਮੈਂ ਜ਼ਿੰਦ ਦੇਵਾਂ ਵਾਰ, ਨੀ)
ਹੋ, ਬੰਨੂ ਚੁਣ-ਚੁਣ ਪੱਗਾਂ, ਸੋਹਣੀਏ
Suit'an ਤੇਰਿਆਂ ਦੇ same ਰੰਗ ਨਾ'
ਹੋ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਓ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਹੋ, ਬੇਬੇ ਮੇਰੀ ਵਾਰੂਗੀ, ਹਾਏ ਚਾਈਂ-ਚਾਈਂ ਪਾਣੀ
ਬਾਪੂ ਵਾਰੂ ਆਪਣੇ 'ਤੋਂ note, ਨੀ
ਹੋ, ਵੱਡੀ ਭਾਬੀ ਮਾਰੂਗੀ step disco ਦੇ
ਵੀਰ ਦੀ ਵੀ full ਆ support, ਨੀ
ਹੋ, ਬੇਬੇ ਮੇਰੀ ਵਾਰੂਗੀ, ਹਾਏ ਚਾਈਂ-ਚਾਈਂ ਪਾਣੀ
ਬਾਪੂ ਵਾਰੂ ਆਪਣੇ 'ਤੋਂ note, ਨੀ
ਹੋ, ਵੱਡੀ ਭਾਬੀ ਮਾਰੂਗੀ step disco ਦੇ
ਵੀਰ ਦੀ ਵੀ full ਆ support, ਨੀ
ਹੋ ਵੱਡੇ ਬਾਈ ਦੀ ਵੀ full ਆ support, ਨੀ
ਹੋ, ਬਾਕੀ Harp ਦੇ ਯਾਰ, ਸੋਹਣੀਏ
ਪਾਉਣਗੇ ਖਰੂਦ ਮੇਰੀ ਜੰਞ ਨਾ'
ਹੋ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਓ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
(ਹਾਂ, ਹੋ)
(ਹਾਂ, ਹੋ)
Written by: D Harp, Mr. Rubal
instagramSharePathic_arrow_out