Featured In

Credits

PERFORMING ARTISTS
Parmish Verma
Parmish Verma
Lead Vocals
COMPOSITION & LYRICS
Vicky Singh
Vicky Singh
Songwriter

Lyrics

ਚਲੋ ਜੀ
ਗਾਵਾਂ-ਗਾਵਾਂ, ਦੱਬੋ record
(Desi crew, Desi Crew)
(Desi crew, Desi Crew) ਚਲੋ
ਹੋ, ਕਈਆਂ ਦੀ ਤਾਂ ਸੋਚ ਹੁੰਦੀ ਯਾਰੀ ਵਿੱਚ cheat ਦੀ
ਪਰ ਸਾਡੀ ਯਾਰੀ ਜਿਵੇਂ road concrete ਦੀ
ਪੂਰੇ ਤੀਹਾਂ ਦਾ ਪੁਵਾਕੇ ਤੇਲ ਚੱਕ ਲਈਏ vehicle'an
ਹੋ, ਬੇਬੇ ਕਹਿੰਦੀ, "ਹਟਣਾ ਨਹੀਂ, ਜਿੰਨਾ ਮਰਜੀ ਮੈਂ ਚੀਖ ਲਾਂ"
ਲੰਮੀ ਹੁੰਦੀ ਜਾਂਦੀ ਐ list ਯਾਰੋਂ ਨਾਈ ਦੀ
੧੦੦ ਦੇ ਨਾਲ਼ੋਂ ਮਹਿੰਗੀ ਕਦੇ ਐਣਕ ਨਹੀਂ ਲਾਈ ਦੀ
Eye ਉਤੇ ਆ ਗਏ ਜਦੋਂ, ਹਿੰਡ ਨਹੀਓਂ ਛੱਡਣੀ
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
ਹੋ, ਕੰਮ ਹੋਵੇ ਯਾ ਨਾ ਹੋਵੇ, ਰੋਜ ਗੇੜੇ ਹੁੰਦੇ ਸ਼ਹਿਰ ਦੇ
ਸਾਰਾ ਦਿਨ ਵਾਲ਼ਾਂ ਵਿੱਚ ਹੱਥ ਰਹਿੰਦੇ ਫੇਰਦੇ
ਕਈ ਨੇ ਸ਼ਰਾਬੀ, ਕਈ ਯਾਰ gym ਵਾਲ਼ੇ ਆ
ਕਈ ਨੇ ਸ਼ਰੀਫ਼, ਕਈ ਬਾਹਲ਼ੀ ਮੇਰੇ ਸਾਲ਼ੇ ਆ
ਹੁਸਨ ਬਥੇਰਾ ਖੁਸ਼ ਹੋਈਏ ਦੇਖ-ਦੇਖ ਕੇ
ਮੱਲੋ-ਮੱਲੀ ਆਉਂਦਾ ਐ glow ਸਾਡੇ face 'ਤੇ
ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਵਧਣੀ
(ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਵਧਣੀ)
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
ਪਰ ਗਾਲ਼ ਨਹੀਂ ਕੱਢਣੀ
ਨਕਲੀ brand ਪਾਉਂਦੇ, ਪਹਿਲੀ-ਪਹਿਲੀ copy'an
ਐਵੇਂ ਹੀ ਨਜਾਇਜ ਦਿੰਦੇ ਰਹੀਦਾ ਐ ਥਾਪੀਆਂ
ਔਖੇ ਵੇਲੇ ਕੰਮ ਦਾ plan ਹੈ ਬਣਾਇਆ ਜੀ
ਜਦੋਂ ਪੈਸੇ ਘਟੇ, auto ਵਾਲ਼ਾ ਸਾਡਾ ਤਾਇਆ ਜੀ
ਭਾਂਡੇ-ਭੂੰਡੇ ਮਾਂਜ...
(Oh, sorry, sorry, sorry, sorry...)
ਬੰਕ-ਬੁੰਕ ਮਾਰ ਕੇ ਪੜ੍ਹਾਈਆਂ ਸਬ ਕੀਤੀਆਂ
ਮੋਢੇ 'ਤੇ compartment ਵਾਲ਼ੀਆਂ ਨੇ ਫੀਤੀਆਂ
ਖੁਸ਼ੀ ਭਾਵੇਂ ਗ਼ਮੀਂ, ਨਿਤ ਮੁਰਗੀ ਹੈ ਵੱਡਣੀ
(ਖੜ੍ਹ ਜਾ, ਤੇਰੀ ਭੈਣ...)
ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ
ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
(ਪਰ ਗਾਲ਼ ਨਹੀਂ ਕੱਢਣੀ)
ਸਿਰਹਾਣੇ ਲਾਕੇ ਸੌਂ ਜਾ Mortein ਦੇ coil ਨੂੰ
ਦਾੜ੍ਹੀ follow ਕਰੇ Parmish ਦੇ style ਨੂੰ
(ਆ para' ਮੇਰਾ favorite ਆ)
(ਦਾ-, ਚਲੋ ਜੀ)
ਦੇਖ ਕੇ police ਝੱਟ ਹੋ ਜਾਈਏ ਕਲਟੀ
ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ?
Miss call'an ਜੋਗੇ phone ਵਿੱਚ ਹੁੰਦੇ note ਆ
ਰੇਡ-ਰੁੱਡ light'an ਵਾਲ਼ੀ ਆਸ਼ਿਕਾਂ ਨੂੰ ਛੋਟਿਆ
ਜਿੱਥੋਂ ਸਾਰੇ ਰੋਕਦੇ ਆ ਝੰਡੀ ਉਥੇ ਗੱਡਣੀ
ਬਾਕੀ ਥੋਨੂੰ ਅੱਗੇ ਪਤਾ ਹੀ ਆ
ਗਾਲ਼ ਨਹੀਂ ਕੱਢਣੀ
(ਗਾਲ਼ ਨਹੀਂ ਕੱਢਣੀ)
ਪਰ ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
ਸੱਤੇ, ਬਸ ਆਖਰੀ ਅੰਤਰਾ
ਸੌਂਹ ਲੱਗੇ, please, ਇੱਕ ਹੋਰ ਹੈ
ਮੈਂ ਕਿਹੜਾ ਨਿਤ ਗਾਉਣਾ ਐ
ਧੱਕੇ ਨਾ' ਲਿਖਾਇਆ ਗੀਤ ਯਾਰ Vicky Gill ਤੋਂ
Serious ਹੋਕੇ ਲਿਖ ਦਿੱਤਾ ਉਹਨੇ ਦਿਲ ਤੋਂ
Goldy ਤੇ ਸੱਤੇ ਕੋਲ਼ੋਂ music ਬਨਾ ਲਿਆ
ਜਿੱਥੋਂ ਤਕ ਆਉਂਦਾ ਸੀਗਾ ਥੋੜ੍ਹਾ-ਬਹੁਤਾ ਗਾ ਲਿਆ
Hmm, ਹਾਂ, ਬਣ ਗਈ ਗੱਲ
ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ ਆ
ਮਾੜਾ ਲੱਗਿਆ ਤਾਂ ਕੀ ਹੈ ਲੈਣੀ ਮੇਰੀ ਜਾਣ ਆ?
ਅਗਲੇ ਗਾਣੇ 'ਚ ਆਪਾਂ end ਕਰ ਛੱਡਣੀ
(ਛੱਡਣੀ, ਛੱਡਣੀ, ਛੱਡਣੀ, ਛੱਡਣੀ)
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
Comment'an 'ਚ ਗਾਲ਼ ਨਹੀਂ ਕੱਢਣੀ
ਪੈਂਦੀ ਐ ਫਿਰ ਧੱਕ, champion
ਚੰਗਾ ਫਿਰ ਅਗਲੀ ਵਾਰੀ
(ਪੈਂਦੀ ਐ ਫਿਰ ਧੱਕ...)
ਪਰ ਗਾਲ਼ ਨਹੀਂ ਕੱਢਣੀ
(ਪੈ-ਪੈ-ਪੈ-, ਪੈਂਦੀ ਐ ਫਿਰ ਧੱਕ, champion)
(ਪਰ ਗਾਲ਼ ਨਹੀਂ ਕੱਢਣੀ)
(ਪੈ-ਪੈ-ਪੈ-ਪੈ-ਪੈ-ਪੈ-ਪੈ-ਪੈ...)
(ਪੈਂਦੀ ਐ ਫਿਰ ਧੱਕ...)
(ਨਾ ਵਈ ਮਿਤਰੋਂ...)
ਪਰ ਗਾਲ਼ ਨਹੀਂ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
(Desi Crew ਦੇ ਸੰਗੀਤ 'ਤੇ...)
ਪਰ ਗਾਲ਼ ਨਹੀਂ ਕੱਢਣੀ
ਪੈਂਦੀ ਐ ਫਿਰ ਧੱਕ, champion
Written by: Desi Crew, Vicky Singh
instagramSharePathic_arrow_out