音樂影片

Gurinder Gill - WAKE UP (Official Music Video)
觀看 {artistName} 的 {trackName} 音樂影片

收錄於

積分

出演艺人
Gurinder Gill
Gurinder Gill
演唱
作曲和作词
AMAN KHANDA
AMAN KHANDA
作曲
Gurinderbir Singh
Gurinderbir Singh
词曲作者

歌詞

ਮਾਰਦਾ bench ਮੁੰਡਾ 250lb ਸ਼ੀਸ਼ਾ ਵੇਖੇ ਜਿੱਦਾਂ light-ਆਂ ਮਾਰੇ Shelby ਠੇਕੇ ਆਲ਼ੇ ਜੋਰ ਨਾਲ਼ ਹਾਥੀ ਢਾ ਲਵੇ ਔਹ ਕੱਲਾ ਖੇਰ ਝੋਟੇ ਦੇ ਵੀ ਨੱਥ ਪਾ ਲਵੇ ਥਾਪੀ ਮਾਰ ਪੱਟ ਉੱਤੇ raid-ਆਂ ਪੈਂਦੀਆਂ ਸੱਪਾਂ ਵਾਂਗੂ ਜਾਂਦਾ ਵੈਰਿਆਂ ਨੂੰ ਡੰਕ ਦਾ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਬਿਨ ਖਾਧੇਆਂ ਖੁਰਾਕਾਂ ਨਹੀਂ ਹੁੰਦੇ ਕੌਲ ਬਈ ਟੀਕੇ ਆਲ਼ੀ ਸ਼ੀਸ਼ੀ ਖੋਲ਼ ਦਿੰਦੀ ਪੋਲ ਬਈ Gym ਵਿੱਚ ਜਾਕੇ ਪੈਂਦਾ time ਗਾਲਣਾ ਪਹਿਲਾਂ ਪੁੱਗਦਾ ਨੀ ਸ਼ੌਂਕ ਕੁੜੇ ਪੈਂਦਾ ਪਾਲਣਾ ਔਹ ਜੁੱਸੇ ਉਹਦੇ ਉੱਤੇ ਕਾਹਦਾ ਮਾਨ ਕਰਨਾ ਜਿਹੜਾ ਕਸਨੋਂ ਲੰਗੋਟਾ ਕੁੜੇ ਰਹੇ ਸੰਘਦਾ ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਔਹ ਸੁੱਤੇਆਂ ਨਾ' ਪੂਰੀਆਂ ਖਵਾਹਿਸ਼ਾਂ ਹੁੰਦੀਆਂ ਦੰਦ ਮਾਰ ਜੋਰ ਅਜ਼ਮਾਇਸ਼ਾਂ ਹੁੰਦੀਆਂ ਨਿੱਤ ਹੀ ਆ ਭਾਰ ਨਾਲ਼ ਪੈਂਦਾ ਲੜਨਾ ਰੱਬ ਰਖਦਾ ਨਹੀਂ ਮੰਜ਼ਿਲਾਂ 'ਤੇ ਪੈਂਦਾ ਚੜ੍ਹਨਾ ਔਹ ਗਿੱਚਿਆਂ ਤੋਂ ਫੜ੍ਹ ਗੋਡੇ ਥੱਲੇ ਦੱਬਦੇ ਜੇ ਕੋਇ ਲਿੱਕ-ਸੁੱਕ ਮਾਰ ਕੇ ਖੰਘੂਰਾ ਲੰਘਦਾ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ ਓ ਬਣੇ ਨਾ ਸ਼ਰੀਰ ਕਰੇ ਗੱਲਾਂ ਮਾਰ ਕੇ 18 inch ਡੋਲਾ ਮਹਿਨਤਾਂ ਐ ਮੰਗਦਾ
Writer(s): Aman Kanda, Satinderpal Singh, Gurinderbir Singh, Mankaran Singh Bhullar Lyrics powered by www.musixmatch.com
instagramSharePathic_arrow_out