album cover
Kahani
25,022
Indian Pop
Kahani was released on February 3, 2014 by Sony Music Entertainment India Pvt. Ltd. as a part of the album Kahani - Single
album cover
Release DateFebruary 3, 2014
LabelSony Music Entertainment India Pvt. Ltd.
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Lo Jill
Lo Jill
Performer
COMPOSITION & LYRICS
Lo Jill
Lo Jill
Lyrics
Gold E Singh
Gold E Singh
Composer, Lyrics

Lyrics

ਮੈਂ ਸੀ ਸਿੱਧਾ ਸਾਦਾ ਬੰਦਾ
ਓਹ ਸੀ ਹੁਸਨਾਂ ਦੀ ਰਾਣੀ
ਏਜ ਮੇਰੀ ਵੀ ਸੀ ਘੱਟ
ਮੱਤ ਓਹਦੀ ਵੀ ਨਿਆਣੀ
ਮੈਂ ਸੀ ਸਿੱਧਾ ਸਾਦਾ ਬੰਦਾ
ਓਹ ਸੀ ਹੁਸਨਾਂ ਦੀ ਰਾਣੀ
ਏਜ ਮੇਰੀ ਵੀ ਸੀ ਘੱਟ
ਮੱਤ ਓਹਦੀ ਵੀ ਨਿਆਣੀ
ਪਹਿਲੇ ਹੱਲੇ ਦਿਲ ਦੀ ਓਹ ਰਾਣੀ ਹੋ ਗਈ
ਫਿਰ ਸ਼ੁਰੂ ਮੇਰੇ ਪਿਆਰ ਦੀ ਕਹਾਣੀ ਹੋ ਗਈ
ਫਿਰ ਸ਼ੁਰੂ ਮੇਰੇ ਪਿਆਰ ਦੀ ਕਹਾਣੀ ਹੋ ਗਈ
ਇੱਕ ਬੋਕੇਹ ਚ ਮੰਗਾ ਲਿਆ ਲੈਟਰ ਲਿਖਾ ਲਿਆ
ਹਾਲ ਦਿਲ ਦਾ ਸੁਣਾਵਾਂ ਗਾ ਮੈਂ ਹੌਸਲਾ ਜੁਟਾ ਲਿਆ
ਰੱਤੀ ਸਾਰੀ ਰਾਤ ਜੋ ਅੰਗਰੇਜ਼ੀ ਯਾਰੋ ਭੁੱਲ ਗਈ
ਰੱਤੀ ਸਾਰੀ ਰਾਤ ਜੋ ਅੰਗਰੇਜ਼ੀ ਯਾਰੋ ਭੁੱਲ ਗਈ
ਰੂਪ ਦੀ ਪਿਟਾਰੀ ਜਦੋਂ ਨੇੜੇ ਆ ਕੇ ਖੁੱਲ੍ਹ ਗਈ
ਰੂਪ ਦੀ ਪਿਟਾਰੀ ਜਦੋਂ ਨੇੜੇ ਆ ਕੇ ਖੁੱਲ੍ਹ ਗਈ
ਵਕਤ ਦੀ ਹਨੇਰੀ ਘਣੇ ਬੱਦਲਾਂ ਲੁਕੋ ਲਿਆ
ਮੁਕੱਦਰਾਂ ਦੇ ਖੇਡ ਸਾਥੋਂ ਚੰਨ ਸਾਡਾ ਖੋ ਲਿਆ
ਸੀ ਓਹ ਵੀ ਮਜਬੂਰ ਸਾਥੋਂ ਹੋ ਗਈ ਜੋ ਦੂਰ
ਪੱਲੇ ਰਹਿ ਗਈ ਏ ਓਹਦੀ ਬੱਸ ਯਾਦ ਮਰਜਾਣੀ
ਬੱਸ ਏਨੀ ਕ ਸੀ ਯਾਰੋ ਮੇਰੇ ਪਿਆਰ ਦੀ ਕਹਾਣੀ
ਬੱਸ ਏਨੀ ਕ ਸੀ ਯਾਰੋ ਮੇਰੇ ਪਿਆਰ ਦੀ ਕਹਾਣੀ
ਇੱਕ ਦਿਨ ਛੱਤ ਦੇ ਚੜ੍ਹਾਉਂਦਾ ਸੀ ਪਤੰਗ
ਦਿਸ ਗਿਆ ਮੈਨੂੰ ਮੇਰਾ ਚੌਦਵੀਂ ਦਾ ਚੰਦ
ਤਪਦੀ ਸੀ ਰੂਹ ਓਹਨੂੰ ਟੱਕ ਠਰ ਗਈ
ਚੰਦਰੀ ਮਿਲਣ ਦਾ ਇਸ਼ਾਰਾ ਕਰ ਗਈ
ਮੈਨੂੰ ਤੱਕਦੇ ਹੀ ਓਹ ਵੀ ਮਰਜਾਣੀ ਰੋ ਪਈ
ਫਿਰ ਸ਼ੁਰੂ ਸਾਡੇ ਪਿਆਰ ਦੀ ਕਹਾਣੀ ਹੋ ਗਈ
ਫਿਰ ਸ਼ੁਰੂ ਸਾਡੇ ਪਿਆਰ ਦੀ ਕਹਾਣੀ ਹੋ ਗਈ
ਫਿਰ ਸ਼ੁਰੂ ਸਾਡੇ ਪਿਆਰ ਦੀ ਕਹਾਣੀ ਹੋ ਗਈ
ਕਹਾਣੀ ਹੋ ਗਈ
Written by: Gold E Singh, Lo Jill
instagramSharePathic_arrow_out􀆄 copy􀐅􀋲

Loading...