Lyrics

ਤੜਕੇ ਉਠਕੇ ਚਾ ਬਣਾਦੀ
ਦੋ ਕ ਦੇਸੀ biscuit ਵੀ ਖਿਲਾਦੀ
ਜੱਟ ਨੇ, ਜੱਟ ਨੇ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ
ਇੱਕ ਰੱਖਣੀ ਕੱਲੀਡਰ ਮਹਿਬੂਬਾ
ਨਾਲ ਬਹਿਕੇ ਦੇਖੁ ਹਰ ਸੂਬਾ
ਸੁਬਾਹ ਘੰਟ ਸ਼ਾਮੀ ਕਲਕੱਤੇ ਨੀ
ਅਸੀ ਛੱਕੀਏ ਪਰੌਂਠੇ ਤੱਤੇ ਨੀ
ਨੀ ਅਸੀ fun ਨੂੰ ਪੇਸ਼ਾ ਬਣਾਉਣਾ ਏ
ਨੀ ਅਸੀ fun ਨੂੰ ਪੇਸ਼ਾ ਬਣਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ
ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
ਇੱਕ ਲੈਣੀ traveller ਟੈਮਪੁ ਨੀ
ਨਿੱਤ ਧੋਕੇ ਕਰਾਂਗੇ shampoo ਨੀ
ਨਾਲੇ ਘਰਦਾ ਖਰਚਾ ਚਕੂਗੀ
ਨਾਲੇ ਕਿਸ਼ਤ ਮਕਾਨ ਸੀ ਤਕੂ ਗੀ
ਨਾਲੇ tool ਤੇ ਬਾਂਦਰ ਬਿਠਾਉਣਾ ਏ
ਨਾਲੇ tool ਤੇ ਬਾਂਦਰ ਬਿਠਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ
ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
ਜੇ ਸੜਕ ਸਾਗਰ ਤੇ ਬਣਜਾਵੇ
ਫੇਰ ਨਜਾਰਾ full ਆਵੇ
Russia ਤੋਂ ਸਿੱਧਾ Alaska
ਤੇਰਾ ਯਾਰ Canada ਬਾਈ road ਆਵੇ
ਜੇ ਸੜਕ ਸਾਗਰ ਤੇ ਬਣਜਾਵੇ
ਫੇਰ ਨਜਾਰਾ full ਆਵੇ
Russia ਤੋਂ ਸਿੱਧਾ Alaska
ਤੇਰਾ ਯਾਰ Canada ਬਾਈ road ਆਵੇ
ਨੀ ਇੱਕ ਚੰਦ ਤੇ ਦਫ਼ਤਰ ਬਣਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ
ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
ਫੇਰ ਗਿਰਨੇ pound ਤੇ dollar ਨੀ
ਲਾਦੂ ਘਰ ਨੂੰ ਚਾਂਦੀ ਦੀ ਚਾਲਰ ਨੀ
ਲਾਦੂ ਘਰ ਨੂੰ ਚਾਂਦੀ ਦੀ ਚਾਲਰ ਨੀ
ਫੇਰ ਗਿਰਨੇ pound ਤੇ dollar ਨੀ
ਨਾ ਲਾਵਾ ਮੁਕਤ ਸਾਰੀ ਸੂਟ ਨੂੰ
ਮੁਕਰਾਉਂਤਾ ਬਣਾਦੇ collar ਨੀ
ਕੀਤਾ ਬਾਪ ਨੂੰ ਕੌਲ ਪਗਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ
ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
Written by: A
instagramSharePathic_arrow_out