Similar Songs
Navratri Ki Raat (DJ Dharak)Vylom, Niazi Nizami Bros, Sunidhi Chauhan, Sushant Divgikar, Ekktaa Kapoor, Stebin Ben, Anupama Deshpande, Himesh Reshammiya, Sachin-Jigar, Jyotica Tangri, Shaan, Subhro Ganguly, Jahnvi Shrimankar, Shail Hada, Dipti, Pragati, Rucha, Arohi (Singer), Archana, Archana Gore, Tarannum Malik Jain, Dipti Rege, Aditi Prabhudesai, Nakash Aziz, Goldie Sohel, Arijit Singh, Shreya Ghoshal, Shadab Faridi, Altamash Faridi, Shilpa Rao, Sachet Tandon, QARAN, Nikhita Gandhi, The Rish, Arjun Coomaraswamy, Shruti Rane, Neeti Mohan, Badshah, Aastha Gill, Karan Aujla, Jonita Gandhi, Ranveer Singh, Jassie Gill, Simar Kaur, Varun Jain, Udit Narayan, Alka Yagnik, Dev Negi, Madhubanti Bagchi, Divya Kumar, Darshan Raval, Bhoomi Trivedi, Pawan Singh & Simran Choudhary
Credits
PERFORMING ARTISTS
Jaz Dhami
Performer
COMPOSITION & LYRICS
Jaz Dhami
Composer
Yo Yo Honey Singh
Composer
Alfaaz
Lyrics
PRODUCTION & ENGINEERING
Yo Yo Honey Singh
Producer
Lyrics
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
ਦਿਲ ਫ਼ਿਸਲਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
Uh, Jaz Dhami
It's your boy... (ਉਚੀ ਅੱਡੀਆਂ ਦਾ)
ਉਚੀ ਅੱਡੀਆਂ ਦਾ (Brrah!)
Yo Yo Honey Singh
Bobbi Brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ
Jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ
Bobbi Brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ
Jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ
ਕੀ ਕਰਦੀ ਮੈਨੂੰ ਸਮਝ ਨਾ ਆਵੇ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
पहली बात तो ये जो तू tik-tok, tik-tok चलती है
माना ये सारी तेरी high heels की ग़लती है
रुक तो जा, तू है कौन? ये तो बता तू है कौन
कहाँ से आई है? कहाँ को जाएगी?
पागल लड़की मुझे मरवाएगी (मुझे मरवाएगी, मुझे मरवाएगी)
बस कर, ये जलवे ना दिखा, ये सब मैं बहुत देख चुका
तुझ जैसी तो पट जाती है, फ़िर दुर्घटना घट जाती है
मैं हूँ शिकारी कुड़िए, ख़ाली मेरा वार नहीं जाता
मुझ को ना पहचाने क्यों? तेरे घर अख़बार नहीं आता?
ਤਿੱਖੇ-ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ
ਕੀ ਦੱਸਾਂ ਉਹ ਮੇਰੇ ਯਾਰੋ? ਜਾਨ ਨਿਕਲਦੀ ਜਾਂਦੀ ਐ
ਤਿੱਖੇ-ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ
ਕੀ ਦੱਸਾਂ ਉਹ ਮੇਰੇ ਯਾਰੋ? ਜਾਨ ਨਿਕਲਦੀ ਜਾਂਦੀ ਐ
ਭੋਰਾਂ ਵੀ ਉਹ ਤਰਸ ਨਾ ਖਾਵੇ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
(ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ)
ਯਾਰ ਤੇਰਾ Alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ?
CBR ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ
ਯਾਰ ਤੇਰਾ Alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ?
CBR ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ
Yo Yo ਨੂੰ ਵੀ ਲਾਰੇ ਲਾਵੇ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ) Uh, Jaz Dhami
(ਉਚੀ ਅੱਡੀਆਂ ਦਾ) It's your boy
(ਉਚੀ ਅੱਡੀਆਂ ਦਾ) Brrah!
(ਉਚੀ ਅੱਡੀਆਂ ਦਾ) Yo Yo Honey Singh
(ਉਚੀ ਅੱਡੀਆਂ ਦਾ)
Written by: Alfaaz, Jaz Dhami, Yo Yo Honey Singh