Top Songs By Lakhi Ghuman
Similar Songs
Credits
PERFORMING ARTISTS
Lakhi Ghuman
Performer
Ruby Chatha
Performer
Baxbee
Performer
COMPOSITION & LYRICS
Ruby Chatha
Songwriter
PRODUCTION & ENGINEERING
Baxbee
Producer
Lyrics
And now, ladies and gentlemen
The one and only (Baxbee)
Cotton 'ਤੇ ਖੜ੍ਹਦੀ crease ਦੱਸਦੀ
ਨੀ ਜੱਟ ਕਿੰਨਾ ਐ ਸ਼ੁਕੀਨ, ਲੱਗੀ ਰੀਝ ਦੱਸਦੀ
ਲਾਲਾ-ਲਾਲਾ, ਬੱਲਾ-ਬੱਲਾ ਹੋ ਜਾਏ, ਜੱਟੀਏ
ਜੱਟ ਪਿੰਡਾਂ ਆਲ਼ੇ ਆ ਕੇ ਜਿੱਥੇ ਖੜ੍ਹਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro' ਨਹੀਂ ਕਰ...)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
ਤੇਰਾ LC 'ਚੋਂ LV ਦਾ ਸੋਲ, ਜੱਟੀਏ
ਗੇੜੀ ਮਾਰਦੇ ਗੱਡੀ ਦੀ ਛੱਤ ਖੋਲ੍ਹ, ਜੱਟੀਏ
ਜਿਦ੍ਹੇ ਕਦੇ ਮਹਿਫ਼ਲ ਸਜਾਉਣੀ ਭੁੱਲ ਜਾਂ
ਓਦੇ ਸਾਡੇ ਨਾਲ਼ ਰੁੱਸ ਜਾਏ ਮਾਹੌਲ਼, ਜੱਟੀਏ
ਕਿਵੇਂ ਹੱਥ ਜਿਹੇ ਜੁੜਾਉਂਦੇ ਅਸੀਂ, ਰੂਬੀ ਚੱਠਿਆ
ਪੁੱਛੀਂ ਦਿੱਲੀ ਤੋਂ, ਜਦੋਂ ਵੀ ਅਸੀਂ ਅੜਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro', ਨਾਲ਼ compro'...)
ਸਾਡਾ ਅੱਲ੍ਹੜਾਂ ਨੂੰ ਚੜ੍ਹਦਾ ਸਰੂਰ, ਗੋਰੀਏ
ਸਾਡੀ ਵੈਲੀਆਂ ਨੂੰ ਮਾਰਦੀ ਆ ਘੂਰ, ਗੋਰੀਏ
ਘੰਟੇ ਡੂਢ 'ਚ Scorpio ਆ ਜਾਊ ਸ਼ੂਕਦੀ
ਸਾਡੇ ਪਿੰਡੋਂ ਨਾ ਮੋਹਾਲ਼ੀ ਤੇਰਾ ਦੂਰ, ਗੋਰੀਏ
ਉੱਡਦੀਆਂ ਕਾਫ਼ਲੇ 'ਚ ਆਉਣ ਗੱਡੀਆਂ
Yokohama ਦੇ ਉਡਾਉਂਦੇ tire ਗਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro' ਨਹੀਂ ਕਰ...)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
ਐਵੇਂ ਜਾਣੀ ਨਾ ਛਲਾਰੂ ਜੱਟ ਜੱਦੀਆਂ 'ਚੋਂ ਨੀ
ਅੱਖਾਂ ਗੱਡਦੇ Zigane ਦੇਖ ਗੱਡੀਆਂ 'ਚੋਂ ਨੀ
ਤੂੰ ਦੋਵੇਂ Dunk Mocha 'ਚੋਂ caffeine ਚੱਕਦੀ
ਜੱਟ ਉਂਗਲ਼ਾਂ ਲਬੇੜ ਦੇ ਆ ਡੱਬੀਆਂ 'ਚੋਂ ਨੀ
ਓਹ ਮਹਿਫ਼ਲਾਂ 'ਚ ਸਾਡੇ ਨਾਲ਼ ਬਹਿੰਦੇ ਨਹੀਂ ਕਦੇ
ਜੋ ਬਹਿ ਕੇ ਚੱਕਣ ਬੇਗਾਨਿਆਂ 'ਚ ਪਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro' ਨਹੀਂ ਕਰਦੇ)
(ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
Baxbee
Written by: Ruby Chatha