Lyrics
ਰੋ-ਰੋ ਕੇ ਅਰਜ਼ਾਂ ਗੁਜ਼ਾਰਦਾ ਹੈ ਦਿਲ
ਹਾਏ, ਮੇਰਾ ਦਿਲ, ਹਾਏ ਮੇਰਾ ਦਿਲ
ਰੋ-ਰੋ ਕੇ ਅਰਜ਼ਾਂ ਗੁਜ਼ਾਰਦਾ ਹੈ ਦਿਲ
ਹਾਏ, ਮੇਰਾ ਦਿਲ, ਹਾਏ ਮੇਰਾ ਦਿਲ
ਜਗ ਦੀਆਂ ਨਜ਼ਰਾਂ ਤੋਂ ਚੋਰੀ ਕਿਤੇ ਮਿਲ
ਹਾਏ, ਮੇਰਾ ਦਿਲ, ਹਾਏ ਮੇਰਾ ਦਿਲ
ਤੇਰੀ ਯਾਦਾਂ ਦੀ ਸੰਦੂਖੜੀ ਦਾ ਹੋ ਕੇ ਰਹਿ ਗਿਆ
ਦਿਲ ਸਾਡਾ ਖ਼ੌਰੇ ਕਿਹੜੇ ਰਾਹੀਂ ਪੈ ਗਿਆ
ਯਾਦਾਂ ਦੀ ਸੰਦੂਖੜੀ ਦਾ ਹੋ ਕੇ ਰਹਿ ਗਿਆ
ਦਿਲ ਸਾਡਾ ਖ਼ੌਰੇ ਕਿਹੜੇ ਰਾਹੀਂ ਪੈ ਗਿਆ
ਕਹਿੰਦਾ, "ਤੂੰ ਹੀ ਸਾਡਾ ਰਾਹ ਤੇ ਤੂੰ ਹੀ ਮੰਜ਼ਿਲ"
ਹਾਏ, ਮੇਰਾ ਦਿਲ, ਹਾਏ ਮੇਰਾ ਦਿਲ
ਰੋ-ਰੋ ਕੇ ਅਰਜ਼ਾਂ ਗੁਜ਼ਾਰਦਾ ਹੈ ਦਿਲ
ਹਾਏ, ਮੇਰਾ ਦਿਲ, ਹਾਏ ਮੇਰਾ, ਹਾਏ ਮੇਰਾ ਦਿਲ
ਜਿੰਨਾ ਤੇਰੇ ਨਾ' ਸੀ ਪਿਆਰ
ਹੁਣ ਕਿਤੇ ਹੋ ਵੀ ਨਹੀਂ ਸਕਦਾ, ਰਾਤਾਂ ਨੂੰ ਮੈਂ ਸੋ ਵੀ ਨਹੀਂ ਸਕਦਾ
ਕੀ ਕਰਾਂ? ਲੋਕਾਂ ਮੁਹਰੇ ਰੋ ਵੀ ਨਹੀਂ ਸਕਦਾ, ਹਾਂ
ਤੇਰੀ ਮੁੱਚੁ-ਮੁੱਚੁ, ਨੋਨੂ-ਸ਼ੋਨੂ-ਮੋਨੂ ਵਾਲੀ ਗੱਲ਼ਾਂ ਚੇਤੇ ਆਉਂਦੀਆਂ
ਜਿੰਨਾ ਮਰਜ਼ੀ ਭੁੱਲਣਾ ਮੈ ਚਾਹਵਾਂ, ਮੁੜ-ਮੁੜ ਸਤਾਉਂਦੀਆਂ
ਮੈਂਨੂੰ ਚਾਹੀਦੀ ਏ ਤੂ ਯਾ ਚਾਹੀਦੀ ਨਹੀਂ ਤੂੰ
ਮੈਂਨੂੰ ਦੱਸ ਤਾਂ ਦੇ, girl, what to do?
ਮੇਰੀ ਜਿੰਦ, ਮੇਰੀ ਜਾਂ, ਮੇਰੀ ਰੂਹ ਏ ਤੂੰ
But ਭੁੱਲਦੀ ਕਿਉਂ that I love you?
You know it's you, just me and you
ਫ਼ਿਰ ਕਿਉਂ ਕਰਦੀ ਏ ਏਦਾਂ ਤੂੰ?
ਆਪਾਂ ਹੋ ਗਏ ਆਂ ਵੱਖ, ਚਲ ਕੋਈ ਨਾ
ਹੁਣ ਕੱਲੇ ਬਹਿ ਕੇ ਰੋਈਂ ਨਾ ਤੂੰ
ਉਂਝ ਮਾੜੀਆਂ ਤੇ ਭਾਵੇਂ ਮੱਥੇ ਦੀਆਂ ਲੀਕਾਂ ਨੇ
Alfaaz ਨੂੰ ਅਜੇ ਵੀ ਤੇਰੀਆਂ ਉਡੀਕਾਂ ਨੇ
ਉਂਝ ਮਾੜੀਆਂ ਤੇ ਭਾਵੇਂ ਮੱਥੇ ਦੀਆਂ ਲੀਕਾਂ ਨੇ
Alfaaz ਨੂੰ ਅਜੇ ਵੀ ਤੇਰੀਆਂ ਉਡੀਕਾਂ ਨੇ
ਜਿਹਦਾ ਚੰਡੀਗੜ੍ਹ ਲੱਗਦਾ ਨਾ ਤੇਰੇ ਬਿਨਾਂ ਦਿਲ
ਹਾਏ, ਮੇਰਾ ਦਿਲ, ਹਾਏ, ਮੇਰਾ ਦਿਲ
ਰੋ-ਰੋ ਕੇ ਅਰਜ਼ਾਂ ਗੁਜ਼ਾਰਦਾ ਹੈ ਦਿਲ
ਹਾਏ, ਮੇਰਾ ਦਿਲ, ਹਾਏ ਮੇਰਾ ਦਿਲ
ਚਲ ਕੋਈ ਨਾ
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ (Yo Yo)
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ (Yo Yo)
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ (Yo Yo)
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ
ਕੱਲੇ ਬਹਿ ਕੇ ਰੋਈਂ ਨਾ
ਚਲ ਕੋਈ ਨਾ (Yo Yo)
ਕੱਲੇ ਬਹਿ ਕੇ ਰੋਈਂ ਨਾ
ਕੱਲੇ ਬਹਿ ਕੇ ਰੋਈਂ ਨਾ
Written by: Alfaaz, Yo Yo Honey Singh