Featured In

Credits

PERFORMING ARTISTS
Kanwar Grewal
Kanwar Grewal
Vocals
Vari Rai
Vari Rai
Performer
Zakir
Zakir
Music Director
COMPOSITION & LYRICS
Kanwar Grewal
Kanwar Grewal
Composer
Vari Rai
Vari Rai
Songwriter
PRODUCTION & ENGINEERING
Akal Academy
Akal Academy
Producer

Lyrics

ਇੱਕ ਗੁਰੂ ਲਿਖਣਾ ਤੇ ਪੜ੍ਹਨਾ ਸਿਖਾਉਂਦਾ ਏ !
ਇਕ ਗੁਰੂ ਆਤਮਾ ਨੂੰ ਘੜ੍ਹਨਾ ਸਿਖਾਉਂਦਾ ਏ!
ਬਿਨਾ ਅਧਿਆਪਕਾਂ ਤੋਂ ਮਿਲੇ ਨਾ ਗਿਆਨ ਬਾਬਾ!
ਹੋਣ ਜੜਾਂ ਮਜਬੂਤ ਤਾਂ ਹੀ ਟਾਹਣੀਆਂ ਦੀ ਗੱਲ ਹੋਵੇ
ਲਾਜ਼ਮੀ ਸਕੂਲਾਂ ਚ ਕਹਾਣੀਆਂ ਦੀ ਗੱਲ ਹੋਵੇ
ਪਰ ਸ਼ਾਲਾ ਨਾਲ ਨਾਲ ਬਾਣੀਆਂ ਦੀ ਗੱਲ ਹੋਵੇ!
ਇਕ ਗੁਰੂ ਨਾਲ ਇਨਸਾਨ ਵੱਡਾ ਹੋਵੇਗਾ
ਦੂਜਾ ਗੁਰੂ ਸੁਣਕੇ ਇਮਾਨ ਵੱਡਾ ਹੋਵੇਗਾ
ਲੋਕਾਂ ਚ ਵਿਚਰਨਾ ਹਲੀਮੀਆਂ ਦੇ ਨਾਲ ਕਿਵੇਂ
ਰੂਹਾਂ ਕਿਵੇਂ ਹੁੰਦੀਆ ਸਿਆਣੀਆਂ ਦੀ ਗੱਲ ਹੋਵੇ
ਲਾਜ਼ਮੀ ਸਕੂਲਾਂ ਚ ਕਹਾਣੀਆਂ ਦੀ ਗੱਲ ਹੋਵੇ
ਪਰ ਸ਼ਾਲਾ ਨਾਲ ਨਾਲ ਬਾਣੀਆਂ ਦੀ ਗੱਲ ਹੋਵੇ!
ਭੱਜਣਾਂ ਜਰੂਰੀ ਹੈ ਜੇ ਬੈਠਣਾਂ ਅਰਾਮ ਤੇ
ਹੌਲੀ ਹੌਲੀ ਪਹੁੰਚਜਾਂਗੇ ਅਸਲੀ ਮੁਕਾਮ ਤੇ
ਸਿੱਖਿਆ ਤੋਂ ਵਿੱਦਿਆ ਤੋਂ ਵਿੱਦਿਆ ਬ੍ਰਹਮ ਤਾਂਈ
ਕਿਨਾਂ ਲੈ ਕੇ ਜਾਣਾਂ ਉਨਾਂ ਹਾਣੀਆਂ ਦੀ ਗੱਲ ਹੋਵੇ
ਪਰ ਸ਼ਾਲਾ ਨਾਲ ਨਾਲ ਬਾਣੀਆਂ ਦੀ ਗੱਲ ਹੋਵੇ
ਹੋਰ ਕਿੰਨੇ ਠੀਕ ਹੋਣਾ ? ਪਹਿਲਾਂ ਕਿੰਨੇ ਠੀਕ ਨੇ?
ਸਿੱਖਣੇ ਦੀ ਇੱਛਾ ਹੈ ਤਾਂ ਘਰ ਨਜਦੀਕ ਨੇ
ਕਣੀਆਂ ਹਵਾਵਾਂ ਨਾਲ ਪੈਣ ਗਲਵੱਕੜੀਆਂ
ਆਸਮਾਨ ਤੱਕ ਬਾਂਹਾਂ ਤਾਣੀਆਂ ਦੀ ਗੱਲ ਹੋਵੇ
ਪਰ ਸ਼ਾਲਾ ਨਾਲ ਨਾਲ ਬਾਣੀਆਂ ਦੀ ਗੱਲ ਹੋਵੇ
Written by: Kanwar Grewal, Vari Rai
instagramSharePathic_arrow_out