Music Video

Gangster Yaar - Nav Sandhu (Official Video) Young Army - B2GetherPros - GK Digital - Music Factory
Watch Gangster Yaar - Nav Sandhu (Official Video) Young Army - B2GetherPros - GK Digital - Music Factory on YouTube

Featured In

Credits

PERFORMING ARTISTS
Nav Sandhu
Nav Sandhu
Performer
COMPOSITION & LYRICS
Nav Sandhu
Nav Sandhu
Lyrics

Lyrics

Music section
Nav Sandhu
(ਹਾ-ਹਾ-ਹਾ)
ਵੈਲਪੁਣੇ ਵਿੱਚ ਅਸੀਂ PHD ਉੱਤੋਂ number plate ਤੇਰੀ CHD
ਮੰਨਦਾ ਨਈਂ, ਮੰਨਦਾ ਨਈਂ, ਪਹਿਲਾਂ ਵੀ ਮੈਂ ਦੱਸਿਆ
ਬਾਹਲੀ ਤੱਤੀ ਹੁੰਦੀ ਆ, ਮੰਡੀਰ ਪਿੰਡ ਦੀ
(ਬਾਹਲੀ ਤੱਤੀ ਹੁੰਦੀ ਆ, ਮੰਡੀਰ ਪਿੰਡ ਦੀ)
ਓ, ਕੱਲੇ-ਕੱਲੇ ਕੋਲ਼ ਕਾਕਾ ਅਸਲਾ, ਮਾਮੇ ਕਿੱਥੇ ਲੱਗਦੇ ਆ ਲਾਗੇ
ਹਾਂ, ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ
ਜਿਹੜੇ ਵਾਰਦਾਤਾਂ ਕਰਦੇ, ਓਹ ਤਾਂ ਬੰਦੇ ਆ ਫ਼ਰਾਰ ਸਾਡੇ
(ਕ-ਕ-ਕਾਲੇ ਕਾਰੋਬਾਰ ਸਾਡੇ)
(G-g-gangster ਯਾਰ ਸਾਡੇ)
ਨਾਂ ਕਾਕਾ ਨਾਂ, ਐਦਾਂ ਨਈਂ ਕਰੀ ਦਾ
Dad ਓਹਨਾਂ ਨਾਲ਼ ਪੁੱਤ, ਐਵੇਂ ਨਈਂ ਲੜੀਦਾ
(Dad ਓਹਨਾਂ ਨਾਲ਼ ਪੁੱਤ, ਐਵੇਂ ਨਈਂ ਲੜੀਦਾ)
ਨਾਂ ਕਾਕਾ ਨਾਂ, ਐਦਾਂ ਨਈਂ ਕਰੀ ਦਾ
Dad ਓਹਨਾਂ ਨਾਲ਼ ਪੁੱਤ ਐਵੇਂ ਨਈਂ ਲੜੀਦਾ
Nav-Nav ਸੁਣ-ਸੁਣ ਬੱਲਿਆ, ਤੇਰੇ ਲੱਗਦੀ ਆ ਅੱਗ
ਪਰ ਐਦਾਂ ਨਈਂ ਸੜੀਦਾ
ਸਾਥੋਂ ਐਵੇਂ ਈ ਵਾਰਦਾਤ ਹੋ ਜਾਂਦੀ ਆ
ਸਾਡੇ ਹੁੰਦੇ ਨਈਂ ਇਰਾਦੇ (ਹੁੰਦੇ ਨਈਂ ਇਰਾਦੇ)
ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ
ਜਿਹੜੇ ਵਾਰਦਾਤਾਂ ਕਰਦੇ, ਓਹ ਤਾਂ ਬੰਦੇ ਆ ਫ਼ਰਾਰ ਸਾਡੇ
ਕੱਪੜੇ ਆ ਕਾਲੇ, ਨਾਲ਼ੇ ਕਾਲੀਆਂ ਨੇ ਗੱਡੀਆਂ (ਹੀ-ਹੀ)
ਮਿੱਤਰਾਂ ਤੇ ਮਰਦੀਆਂ, ਗੋਰੀ-ਗੋਰੀ ਨੱਡੀਆਂ
ਕੱਪੜੇ ਆ ਕਾਲੇ, ਨਾਲ਼ੇ ਕਾਲੀਆਂ ਨੇ ਗੱਡੀਆਂ
ਮਿੱਤਰਾਂ ਤੇ ਮਰਦੀਆਂ, ਗੋਰੀ-ਗੋਰੀ ਨੱਡੀਆਂ
ਯਾਰਾਂ ਪਿੱਛੇ ਹਿੱਕਾਂ ਪੜਵਾਉਣੇ ਆਂ
ਨੱਡੀਆਂ ਦੇ ਪੁੱਗਦੇ ਨਈਂ ਵਾਦੇ
ਹਾਂ, ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ
ਜਿਹੜੇ ਵਾਰਦਾਤਾਂ ਕਰਦੇ, ਓਹ ਤਾਂ ਬੰਦੇ ਆ ਫ਼ਰਾਰ ਸਾਡੇ
(ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ)
ਦੂਰ-ਦੂਰ ਰਹਿ (ਦੂਰ-ਦੂਰ ਰਹਿ)
ਰਹਿਣਾ ਸਾਡੇ ਨਾਲ਼ safe ਨਈਂ (ਸਾਡੇ ਨਾਲ਼ safe ਨਈਂ)
ਦੂਰ-ਦੂਰ ਰਹਿ, ਰਹਿਣਾ ਸਾਡੇ ਨਾਲ਼ safe ਨਈਂ
ਜਿੰਨੀ ਤੇਰੀ age, ਐਨੇ ਚੱਲਦੇ ਆ case ਨੀ
Ban ਲੱਗਿਆ ਏ, ਸਾਡੇ ਨਾਂ ਤੇ
Anti ਸਰਕਾਰ ਸਾਡੇ
ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ
ਜਿਹੜੇ ਵਾਰਦਾਤਾਂ ਕਰਦੇ, ਓਹ ਤਾਂ ਬੰਦੇ ਆ ਫ਼ਰਾਰ ਸਾਡੇ
ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ
ਕਾਲੇ ਕਾਰੋਬਾਰ ਸਾਡੇ, gangster ਯਾਰ ਸਾਡੇ
(ਕਾਲੇ ਕਾਰੋਬਾਰ ਸਾਡੇ)
Written by: Nav Sandhu
instagramSharePathic_arrow_out