Top Songs By Jass Manak
Similar Songs
Credits
PERFORMING ARTISTS
Jass Manak
Vocals
Emiway Bantai
Vocals
COMPOSITION & LYRICS
Jass Manak
Songwriter
PRODUCTION & ENGINEERING
Deep Jandu
Producer
Lyrics
Emiway Bantai (Hahahaha!)
Jass Manak साथ में, क्या?
सुन
ਹਾਂ, ਕੁੜੀਆਂ ਦੀ ਮੈਂ ਜਾਨ ਕੁੜੇ, U.K. ਤੋਂ Pakistan, ਕੁੜੇ
ਕੁੜੀਆਂ ਮੈਨੂੰ ਦੇਖ ਕਹਿੰਦੀ ਆਂ, "Oh, yeah, oh, yeah"
ਮੈਂ ਹੀਰੇ ਦੀ ਖ਼ਾਨ ਕੁੜੇ, Sallu ਨਾ Shahrukh Khan, ਕੁੜੇ
ਮੈਨੂੰ ਤਾਂ ਵੀ dollar ਆਣ ਕੁੜੇ, oh, yeah, oh, yeah
ਨਾ ਕੋਈ ਚੋਰੀ, ਨਾ ਕੋਈ ਡਾਕਾ
ਨਾ ਕਿਤੇ ਦਾ ਗੁੰਡਾ, ਤਾਂ ਵੀ ਕਹਿੰਦੇ ਮੈਨੂੰ...
"Bad ਮੁੰਡਾ, bad ਮੁੰਡਾ, bad ਮੁੰਡਾ ਨੀ"
ਕਹਿੰਦੇ ਮੈਨੂੰ, "Bad ਮੁੰਡਾ, bad ਮੁੰਡਾ, bad ਮੁੰਡਾ ਨੀ"
"Bad ਮੁੰਡਾ, bad ਮੁੰਡਾ, bad ਮੁੰਡਾ ਨੀ"
ਕਹਿੰਦੇ ਮੈਨੂੰ, "Bad ਮੁੰਡਾ, bad ਮੁੰਡਾ, bad ਮੁੰਡਾ ਨੀ"
Hahaha! मालूम है ना?
हाँ, bad ਮੁੰਡਾ, सब बोलें मुझे, "Rap गुंडा"
हैरान-परेशान सब, खुद बना brand ਮੁੰਡਾ
अलग पहचान है, सब सोचें, "कौन बंदा?"
बहुत hard नहीं, छोटे, बहुत ज़्यादा ਕੈਂਟ ਮੁੰਡਾ
सब हैं पीछे मेरे, मैं तेरे पे लट्टू
Bad बंदा मैं, बाक़ी सब साले फ़ट्टू (चल, ayy)
खाएँगा तू खट्टूस, swag फ़टे classy
हर समय मेरा, इसलिए देखता नहीं राशि (ayy)
Bad ਮੁੰਡਾ सबके playlist पे (playlist पे)
छोटे, Bantai जिधर है वो चीज A list पे, क्या? (एक number)
Rap game का मैं बना Shahrukh Khan
इसलिए पीछे इतने सारी ladies हैं, ayy (आओ फिर)
सीधा shot, फ़िकर नहीं उसे जैसे वो Miley
मैं Travis Scott तेरा, और तू है मेरी Kylie
एड़े चालें करने का नहीं मेरे सामने
मैं note गिनरेला, बाक़ी बच्चे जानते हैं कौन है daddy
Hmm, ਪੂਰੀ ਕਰਾਂ ਮੈਂ ਐਸ਼ ਕੁੜੇ, ਕਰਦਾ ਨਈਂ ਮੈਂ hash, ਕੁੜੇ
Time ਮੇਰੇ ਕੋਲ਼ੋਂ ਘੱਟ ਹੀ ਹੁੰਦਾ, ਘੱਟਦਾ ਨਈਂ ਕਦੇ cash, ਕੁੜੇ
ਪੂਰੀ ਕਰਾਂ ਮੈਂ ਐਸ਼ ਕੁੜੇ, ਕਰਦਾ ਨਈਂ ਮੈਂ hash, ਕੁੜੇ
Time ਮੇਰੇ ਕੋਲ਼ੋਂ ਘੱਟ ਹੀ ਹੁੰਦਾ, ਘੱਟਦਾ ਨਈਂ ਕਦੇ cash, ਕੁੜੇ
ਦੁਨੀਆਂ crazy ਮੇਰੇ ਪਿੱਛੇ
ਮੈਂ ਤੇਰੇ ਪਿੱਛੇ ਹੁੰਦਾ, ਤਾਂਹੀ ਕਹਿੰਦੇ ਮੈਨੂੰ...
"Bad ਮੁੰਡਾ, bad ਮੁੰਡਾ, bad ਮੁੰਡਾ ਨੀ"
ਕਹਿੰਦੇ ਮੈਨੂੰ, "Bad ਮੁੰਡਾ, bad ਮੁੰਡਾ, bad ਮੁੰਡਾ ਨੀ"
"Bad ਮੁੰਡਾ, bad ਮੁੰਡਾ, bad ਮੁੰਡਾ ਨੀ"
ਕਹਿੰਦੇ ਮੈਨੂੰ, "Bad ਮੁੰਡਾ, bad ਮੁੰਡਾ, bad ਮੁੰਡਾ ਨੀ"
हाँ, bad ਮੁੰਡਾ, सब बोलें मुझे, "Rap गुंडा"
हैरान-परेशान सब, खुद बना brand ਮੁੰਡਾ
मालूम है ना?
Deep Jandu music
Written by: Jass Manak