album cover
Juti Jharrke
45,607
Indie Pop
Juti Jharrke was released on December 3, 2019 by GEET MP3 as a part of the album Juti Jharrke - Single
album cover
Release DateDecember 3, 2019
LabelGEET MP3
Melodicness
Acousticness
Valence
Danceability
Energy
BPM169

Music Video

Music Video

Credits

PERFORMING ARTISTS
Hardeep Grewal
Hardeep Grewal
Vocals
Afsana Khan
Afsana Khan
Vocals
COMPOSITION & LYRICS
Hardeep Grewal
Hardeep Grewal
Songwriter
Proof
Proof
Composer

Lyrics

Yeah proof!
ਤੂੰ ਬੈਠੀ ਜੁੱਤੀ ਝਾੜਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਵੈਲੀ ਰੱਖਦਾ ਤੂੰ ਪਿੱਕੇ ਉੱਤੇ ਚਾੜ ਕੇ
ਬੈਠੀ ਜੁੱਤੀ ਝਾੜਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਵੈਲੀ ਰੱਖਦਾ ਤੂੰ ਪਿੱਕੇ ਉੱਤੇ ਚਾੜ ਕੇ
ਚੋਰੀ ਚੋਰੀ ਤੱਕਦਾ ਤੂੰ ਕਿੰਨੀਆਂ ਬਿਊਟੀਆਂ
ਵੇ ਜਾਨ ਬੁੱਝ ਰੱਖਦਾ ਏ ਮੈਨੂੰ ਹੁਣ ਸਾੜ ਕੇ
ਕਿਓਂ ਮਾਰਦੀ ਕਰੰਟ ਨੀ ਹਾਏ ਖੇਡ ਦੀ ਸਟੰਟ ਨੀ
ਹੋ ਜਿੰਨੀ ਭੋਲੀ ਸ਼ਕਲੋਂ ਨੀ ਓਹਨੀ ਹੀ ਤੂੰ ਚੰਟ ਨੀ
ਓਹ ਮਾਰਦੀ ਕਰੰਟ ਨੀ ਹਾਏ ਖੇਡ ਦੀ ਸਟੰਟ ਨੀ
ਹੋ ਜਿੰਨੀ ਭੋਲੀ ਸ਼ਕਲੋਂ ਨੀ ਓਹਨੀ ਹੀ ਤੂੰ ਚੰਟ ਨੀ
ਸਾਰਾ ਵੀਕ ਵੈਸੇ ਵੀ ਤਾਂ ਤੇਰੇ ਨਾਲ ਲਈ ਦਾ
ਕੱਦੇ ਕੱਦੇ ਯਾਰ ਵੈਲੀ ਹੋਂਦੇ ਓਨ ਹੰਟ ਨੀ
ਹੋ ਪੈਂਤੀ ਦਿਨ ਪਹਿਲਾਂ ਮੈਨੂੰ ਫਿਲਮ ਦਿਖਾਈ ਸੀ
ਤੂੰ ਯਾਦ ਮੈਨੂੰ ਓਹ ਦਿਨ ਹੀ ਕੌਫੀ ਸੀ ਪਿਲਾਈ ਮੈਨੂੰ
ਪੰਜ ਘੰਟੇ ਹੋ ਗਏ ਤੈਨੂੰ ਲਵ ਯੂ ਵੀ ਆਖਿਆ ਨੂੰ
ਲੱਗਦਾ ਨੀ ਏਨਾ ਚਿਰ ਯਾਦ ਮੇਰੀ ਆਈ ਤੈਨੂੰ
ਹੋ ਫਿਲਮਾਂ ਲਿਆ ਦੂ ਤੈਨੂੰ ਕੱਲ੍ਹ ਪੰਜ ਸੱਤ ਨੀ
ਸਿਖਰ ਦੁਪਹਰੇ ਕਾਹਤੋਂ ਕਰੀ ਜਾਵੇ ਅੱਤ ਨੀ
ਪਿਆਰ ਤੇ ਰਕਾਨੇ ਬੱਸ ਦਿਲੋਂ ਹੋਣਾ ਚਾਹੀਦਾ
ਲਵ ਯੂ ਤੇ ਕਾਹਤੋਂ ਤੇਰੀ ਅੜੀ ਰਹਿੰਦੀ ਮੱਤ ਨੀ
ਓਹ ਲਵ ਯੂ ਤੇ ਕਾਹਤੋਂ ਤੇਰੀ ਅੜੀ ਰਹਿੰਦੀ ਮੱਤ ਨੀ
ਵੇ ਤੂੰ ਵੀ ਕਾਹਤੋਂ ਰੱਖੇ ਗੁੱਸਾ ਅੰਬਰਾਂ ਤੋਂ ਚਾੜ ਕੇ
ਬੈਠੀ ਜੁੱਤੀ ਝਾੜਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਵੈਲੀ ਰੱਖਦਾ ਤੂੰ ਪਿੱਕੇ ਉੱਤੇ ਚਾੜ ਕੇ
ਚੋਰੀ ਚੋਰੀ ਤੱਕਦਾ ਤੂੰ ਕਿੰਨੀਆਂ ਬਿਊਟੀਆਂ
ਵੇ ਜਾਣ ਬੁੱਝ ਰੱਖਦੇ ਮੈਨੂੰ ਹੁਣ ਸਾੜ ਕੇ
ਹੋ ਵੈਲੀਆਂ ਦੇ ਵਰਗਾ ਸਟਾਈਲ ਵੀ ਮੈਂ ਛੱਡਤਾ ਨੀ
ਜਦੋ ਦਾ ਰਕਾਨੇ ਤੇਰਾ ਹੋ ਗਿਆ
ਅੱਖ ਵਾਲੀ ਘੂਰ ਨਾਲ ਥਾਰ ਦਿੰਦਾ ਸੀ
ਜੋ ਅੱਖਾਂ ਤੇਰੀਆਂ ਦੇ ਵਿੱਚ ਖੋ ਗਿਆ
ਹੋ ਜਾਂਦੀ ਮੈਂ ਚੋਰੀ ਚੋਰੀ ਖੇਡੇ ਤੂੰ ਸ਼ਿਕਾਰ
ਲੋਡ ਰੱਖਦਾ ਏ ਗੰਨ ਹੁੰਦਾ ਮਿੰਟ ਚ ਤਿਆਰ
ਅੱਧੀ ਬੈੱਲ ਵਜਣ ਨੀ ਦਿੰਦਾ ਕਿਸੇ ਯਾਰ ਦੀ ਵੇ
ਅੱਖ ਨੂੰ ਚਮਕ ਦਿਆਂ ਹੁੰਦਾ ਏ ਫ਼ਰਾਰ
(ਹੋ ਅੱਖ ਨੂੰ ਚਮਕ ਦੇਆ ਹੁੰਦਾ ਏ ਫਰਾਰ)
ਨੀ ਇਹ ਤਾਂ ਜਦੋ ਜਾਰੀ ਹੋ ਜਾਏ ਕਿਸੇ ਨੂੰ ਵਾਰੰਟ ਨੀ
ਕਿਓਂ ਮਾਰਦੀ ਕਰੰਟ ਨੀ ਹਾਏ ਖੇਡ ਦੀ ਸਟੰਟ ਨੀ
ਹੋ ਜਿੰਨੀ ਭੋਲੀ ਸ਼ਕਲੋਂ ਨੀ ਓਹਨੀ ਹੀ ਤੂੰ ਚੰਟ ਨੀ
ਸਾਰੇ ਵੀਕ ਵੈਸੇ ਵੀ ਤਾਂ ਤੇਰੇ ਨਾਲ ਲਾਈ ਦਾ
ਕੱਦੇ ਕੱਦੇ ਯਾਰ ਵੈਲੀ ਹੋਂਦੇ ਓਨ ਹੰਟ ਨੀ
ਕੱਦੇ ਕੱਦੇ ਯਾਰ ਵੈਲੀ ਹੋਂਦੇ ਓਨ ਹੰਟ ਨੀ
ਯਾ ਤਾਂ ਮੇਰਾ ਹੋ ਜਾ ਯਾ ਤਾਂ ਯਾਰਾਂ ਨੂੰ ਹੀ ਰੱਖ ਤੂੰ
ਮੋੜ ਦੇ ਨਿਸ਼ਾਨੀ ਅੱਜ ਹੋ ਜਾ ਫੇਰ ਵੱਖ ਤੂੰ
ਤੂੰ ਤਾਂ ਜਿੰਦ ਜਾਨ ਮੇਰੀ ਖੜੂ ਤੇਰੇ ਨਾਲ ਨੀ
ਪਾਰੇ ਔਖੇ ਵੇਲੇ ਯਾਰ ਬੰਦੇ ਨੇ ਢਾਲ ਨੀ
(ਹੋ ਪਾਰੇ ਔਖੇ ਵੇਲੇ ਯਾਰ ਬੰਦੇ ਨੇ ਢਾਲ ਨੀ)
ਵੇ ਗਰੇਵਾਲਾ ਚੰਗਾ ਕਿੱਤਾ ਗੱਲ ਖਾਣੇ ਵੱਲ ਕੇ
ਤੂੰ ਬੈਠੇ ਜੁੱਤੀ ਝਾੜਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਵੈਲੀ ਰੱਖਦਾ ਤੂੰ ਪਿੱਕੇ ਉੱਤੇ ਚਾੜ ਕੇ
ਹੋ ਮਾਰਦੀ ਕਰੰਟ ਨੀ ਹਾਏ ਖੇਡ ਦੀ ਸਟੰਟ ਨੀ
ਓਹ ਜਿੰਨੀ ਭੋਲੀ ਸ਼ਕਲੋਂ ਨੀ ਓਹਨੀ ਹੀ ਤੂੰ ਚੈਂਟ ਨੀ
Yeah proof!
Written by: Hardeep Grewal, Proof
instagramSharePathic_arrow_out􀆄 copy􀐅􀋲

Loading...